ਮਲਾਇਕਾ ਅਰੋੜਾ ਦੀ ਬਰਥਡੇ ਪਾਰਟੀ, ਅਰਜੁਨ ਨੇ ਗਰਲਗੈਂਗ ਨਾਲ ਕੀਤਾ ਇੰਨਜੁਆਏ

Malaika Arora Birthday Party Pics Malaika Arora is celebrating her snowball

9 of 10

Malaika Arora Birthday Party Pics : ਮਲਾਇਕਾ ਅਰੋੜਾ ਬੁਧਵਾਰ ਨੂੰ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੀ ਹੈ। ਮੰਗਲਵਾਰ ਰਾਤ ਨੂੰ ਉਨ੍ਹਾਂ ਨੇ ਬਰਥਡੇ ਪਾਰਟੀ ਇੰਨਜੁਆਏ ਕੀਤੀ।

Malaika Arora Birthday Party Pics
Malaika Arora Birthday Party Pics

ਇਸ ਬਰਥਡੇ ਪਾਰਟੀ ਵਿੱਚ ਬਾਲੀਵੁਡ ਦੀਆਂ ਤਮਾਮ ਹਸਤੀਆਂ ਨੇ ਸ਼ਿਰਕਤ ਕੀਤੀ।

Malaika Arora Birthday Party Pics

ਪਾਰਟੀ ਦੀ ਇਨਸਾਈਡ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆ ਚੁੱਕੇ ਹਨ।ਬਰਥਡੇ ਪਾਰਟੀ ਦੇ ਲਈ ਮਲਾਇਕਾ ਅਰੋੜਾ ਨੇ ਸ਼ਾਰਟ ਬੈਕਲੈੱਸ ਡ੍ਰੈੱਸ ਨੂੰ ਚੁਣਿਆ ।

Malaika Arora Birthday Party Pics

ਡ੍ਰੈੱਸ ਤੇ ਮਿਰਰ ਵਰਕ ਹੋਇਆ ਸੀ ਅਤੇ ਓਪਨ ਹੇਅਰ ਅਤੇ ਮਿਨਿਮਲ ਮੇਕਅੱਪ ਵਿੱਚ ਮਲਾਇਕਾ ਅਰੋੜਾ ਕਾਫੀ ਖੂਬਸੂਰਤ ਨਜ਼ਰ ਆਈ।ਪਾਰਟੀ ਵਿੱਚ ਮਲਾਇਕਾ ਨੇ ਖੂਬ ਡਾਂਸ ਕੀਤਾ।

Malaika Arora Birthday Party Pics

ਬਰਥਡੇ ਪਾਰਟੀ ਵਿੱਚ ਮਲਾਇਕਾ ਦੇ ਬੁਆਏਫੈ੍ਰਂਡ ਅਰਜੁਨ ਕਪੂਰ ਵੀ ਸ਼ਾਮਿਲ ਹੋਏ। ਅਰਜੁਨ ਕਪੂਰ ਨੇ ਪਾਰਟੀ ਨੂੰ ਕਾਫੀ ਇੰਨਜੁਆਏ ਕੀਤਾ।

Malaika Arora Birthday Party Pics

ਤਸਵੀਰ ਵਿੱਚ ਭੈਣ ਅੰਮ੍ਰਿਤਾ ਅਰੋੜਾ ਨਾਲ ਮਲਾਇਕਾ, ਸ਼ਿਮਰੀ ਡ੍ਰੈੱਸ ਵਿੱਚ ਅੰਮ੍ਰਿਤਾ ਅਰੋੜਾ ਕਾਫੀ ਸਟਨਿੰਗ ਦਿਖਾਈ ਦਿੱਤੀ।

Malaika Arora Birthday Party Pics

ਤਸਵੀਰ ਵਿੱਚ ਅਰਜੁਨ ਰਾਮਪਾਲ ਅਤੇ ਅਰਜੁਨ ਕਪੂਰ ਨਾਲ ਮਲਾਇਕਾ ਅਰੋੜਾ। ਇਹ ਤਸਵੀਰ ਅਰਜੁਨ ਰਾਮਪਾਲ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ।

Malaika Arora Birthday Party Pics

ਬਲੈਕ ਕਲਰ ਦੀ ਸਟ੍ਰਾਈਪਡ ਡ੍ਰੈੱਸ ਵਿੱਚ ਕਰੀਨਾ ਕਪੂਰ ਬੇਹੱਦ ਖੂਬਸੂਰਤ ਨਜ਼ਰ ਆਈ। ਆਪਣੇ ਇਸ ਲੁਕ ਨੂੰ ਕਰੀਨਾ ਨੇ ਰੈੱਡ ਹੀਲਜ਼ ਅਤੇ ਸ਼ਿਮਰੀ ਬੈਗ ਦੇ ਨਾਲ ਕੰਪਲੀਟ ਕੀਤਾ।

Malaika Arora Birthday Party Pics

ਪਿੰਕ ਕਲਰ ਦੀ ਸ਼ਾਰਟ ਡ੍ਰੈੱਸ ਵਿੱਚ ਜਾਨਵੀ ਕਪੂਰ ਵੀ ਬੇਹੱਦ ਖੂਬਸੂਰਤ ਨਜ਼ਰ ਆਈ।ਗੌਰੀ ਖਾਨ ਵੀ ਇਸ ਪਾਰਟੀ ਵਿੱਚ ਪਹੁੰਚੀ। ਗੌਰੀ ਨੇ ਇਸ ਪਾਰਟੀ ਦੇ ਲਈ ਟਾਈਗਰ ਪ੍ਰਿੰਟ ਨੂੰ ਚੁਣਿਆ।

Malaika Arora Birthday Party Pics

ਆਪਣੀ ਗਰਲਫ੍ਰੈਂਡ ਨਾਲ ਅਰਜੁਨ ਰਾਮਪਾਲ ਨਜ਼ਰ ਆਏ। ਦੱਸ ਦੇਈਏ ਕਿ ਕੁੱਝ ਸਮੇਂ ਪਹਿਲਾਂ ਹੀ ਗੈਬੇ੍ਰਇਲਾ ਨੇ ਬੇਟੇ ਨੂੰ ਜਨਮ ਦਿੱਤਾ ਹੈ।

Malaika Arora Birthday Party Pics

ਉੱਥੇ ਹੀ ਗਰਲ ਗ੍ਰੈਂਗ ਨਾਲ ਮਲਾਇਕਾ ਅਰੋੜਾ ਨਜ਼ਰ ਆਈ।ਕਰਨ ਜੌਹਰ, ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ।

Malaika Arora Birthday Party Pics

ਦੱਸ ਦੇਈਏ ਕਿ ਤਿੰਨੋਂ ਸਪੈਸ਼ਲ ਬਾਂਡ ਸ਼ੇਅਰ ਕਰਦੇ ਹਨ।ਅੰਮ੍ਰਿਤਾ ਅਰੋੜਾ ਅਤੇ ਗੈਬੇ੍ਰਇਲਾ ਨਾਲ ਮਲਾਇਕਾ ਅਰੋੜਾ ਨਜ਼ਰ ਆਈ।