ਦੋਸਤਾਂ ਨਾਲ ਪਾਰਟੀ ਕਰਦੇ ਹੋਏ ਮਾਹੀ ਨੇ ਫਲਾਂਟ ਕੀਤਾ ਬੇਬੀ ਬੰਪ, ਵੇਖੋ ਤਸਵੀਰਾਂ

Mahhi Vij Baby Bump Mahi Vij recently disclosed pregnancy

1 of 10

Mahhi Vij Baby Bump  : ਮਾਹੀ ਵਿਜ ਨੇ ਹਾਲ ਹੀ ਵਿੱਚ ਇੱਕ ਖੂਬਸੂਰਤ ਪੋਸਟ ਦੇ ਜ਼ਰੀਏ ਆਪਣੀ ਪ੍ਰੈਗਨੈਂਸੀ ਦਾ ਖੁਲਾਸਾ ਕੀਤਾ ਸੀ। 

Mahhi Vij Baby Bump
Mahhi Vij Baby Bump

ਜਿੱਥੇ ਫੈਨਜ਼ ਜਲਦ ਤੋਂ ਜਲਦ ਮਾਹੀ ਅਤੇ ਜੈ ਤੋਂ ਖੁਸ਼ਖਬਰੀ ਸੁਣਨ ਲਈ ਬੇਤਾਬ ਹਨ। 

Mahhi Vij Baby Bump

ਉੱਥੇ ਹੀ ਮਾਹੀ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। 

Mahhi Vij Baby Bump

ਹਾਲ ਹੀ ਵਿੱਚ ਈਦ ਦੇ ਦੌਰਾਨ ਮਾਹੀ ਦੀ ਦੋਸਤ ਆਮਨਾ ਨੇ ਆਪਣੇ ਘਰ ਵਿੱਚ ਪਾਰਟੀ ਰੱਖੀ ਸੀ।

Mahhi Vij Baby Bump

ਜਿਸ ਵਿੱਚ ਉਨ੍ਹਾਂ ਦੇ ਖਾਸ ਦੋਸਤਾਂ ਨੇ ਵੀ ਹਿੱਸਾ ਲਿਆ ਸੀ।

Mahhi Vij Baby Bump

ਮਾਹੀ ਨੇ ਇਹਨਾਂ ਤਸਵੀਰਾਂ ਨੂੰ ਕਾਫ਼ੀ ਦੇਰ ਬਾਅਦ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਹੈ। 

Mahhi Vij Baby Bump

ਮਾਹੀ ਐਥਨਿਕ ਵੀਅਰ ਵਿੱਚ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਹੈ। 

Mahhi Vij Baby Bump

ਇਸ ਦੌਰਾਨ ਮਾਹੀ ਨੇ ਆਪਣੀ ਖਾਸ ਦੋਸਤ ਆਮਨਾ ਦੇ ਨਾਲ ਜੱਮਕੇ ਪੋਜ ਦਿੱਤੇ।

Mahhi Vij Baby Bump

ਮਾਹੀ ਨੇ ਇਸ ਦੌਰਾਨ ਪਤੀ ਜੈ ਭਾਨੁਸ਼ਾਲੀ ਦੇ ਨਾਲ ਕੁਆਲਿਟੀ ਸਮਾਂ ਸਪੈਂਡ ਕੀਤਾ।

Mahhi Vij Baby Bump

ਮਾਹੀ ਇਸ ਪਾਰਟੀ ਦੌਰਾਨ ਕਾਫ਼ੀ ਐਕਸਾਈਟਡ ਨਜ਼ਰ ਆਈ।

Mahhi Vij Baby Bump

ਤਸਵੀਰਾਂ ‘ਚ ਮਾਹੀ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ।