ਬਾਲੀਵੁਡ ਦੇ ਇਹਨਾਂ ਸਿਤਾਰਿਆਂ ਨੇ ਪਾਈਆਂ ਵੋਟਾਂ, ਵੇਖੋ ਤਸਵੀਰਾਂ

Maharastra Election 2019 Bollywood Celebs Vote Voting is underway

1 of 10

Maharastra Election 2019 Bollywood Celebs Vote : ਮਹਾਰਾਸ਼ਟਰ ਵਿੱਚ 288 ਵਿਧਾਨਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। 

Maharastra Election 2019 Bollywood Celebs Vote
Maharastra Election 2019 Bollywood Celebs Vote

ਮਹਾਰਾਸ਼ਟਰ ਦੇ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ – ਸ਼ਿਵਸੇਨਾ ਦੀ ਕਾਂਗਰਸ – ਐੱਨਸੀਪੀ ਗੰਠ-ਜੋੜ ਨਾਲ ਟੱਕਰ ਹੈ। ਇਸ ਵਿੱਚ ਬਾਲੀਵੁਡ ਸੈਲੇਬ੍ਰੀਟੀਜ਼ ਵੀ ਵੋਟਿੰਗ ਲਈ ਪੋਲਿੰਗ ਬੂਥ ਉੱਤੇ ਸਪਾਟ ਕੀਤੇ ਜਾ ਰਹੇ ਹਨ।

Maharastra Election 2019 Bollywood Celebs Vote

 ਆਮਿਰ ਖਾਨ ਨੇ ਵੋਟ ਪਾਈ।  ਬਾਂਦਰਾ ਪੋਲਿੰਗ ਬੂਥ ਦੇ ਬਾਹਰ ਮੀਡੀਆਂ ਨਾਲ ਗੱਲਬਾਤ ਦੌਰਾਨ ਅਦਾਕਾਰ ਨੇ ਮਹਾਰਾਸ਼ਟਰ ਦੇ ਲੋਕਾਂ ਨੂੰ ਮਤਦਾਨ ਕਰਨ ਦੀ ਅਪੀਲ ਕੀਤੀ।

Maharastra Election 2019 Bollywood Celebs Vote

ਅਦਾਕਾਰ ਅਤੇ ਯੂਪੀ ਦੇ ਗੋਰਖਪੁਰ ਤੋਂ ਬੀਜੇਪੀ ਦੇ ਸੰਸਦ ਰਵੀ ਕਿਸ਼ਨ ਨੇ ਵੀ ਵੋਟ ਪਾਈ। ਫਿਲਮਮੇਕਰ ਕੁਣਾਲ ਕੋਹਲੀ ਨੇ ਵੀ ਵੋਟ ਪਾਈ। 

Maharastra Election 2019 Bollywood Celebs Vote

 ਆਮਿਰ ਖਾਨ ਦੀ ਪਤਨੀ ਕਿਰਣ ਰਾਵ  ਨੇ ਵੀ ਵੋਟ ਪਾਈ। 

Maharastra Election 2019 Bollywood Celebs Vote

ਅਦਾਕਾਰਾ ਲਾਰਾ ਦੱਤਾ ਨੇ ਆਪਣੇ ਪਤੀ ਮਹੇਸ਼ ਭੂਪਤੀ ਦੇ ਨਾਲ ਬਾਂਦਰਾ ਦੇ ਪੋਲਿੰਗ ਸਟੇਸ਼ਨ ਉੱਤੇ ਵੋਟ ਪਾਈ।

Maharastra Election 2019 Bollywood Celebs Vote

ਅਦਾਕਾਰਾ ਸ਼ੁਭਾ ਖੋਟੇ ਨੇ ਹਨ੍ਹੇਰੀ ਵੈਸਟ ਚੋਣ ਖੇਤਰ ਵਿੱਚ ਵੋਟ ਪਾਈ।

Maharastra Election 2019 Bollywood Celebs Vote

ਸੰਜੇ ਦੱਤ ਦੀ ਭੈਣ ਪ੍ਰੀਆ ਦੱਤ ਨੇ ਪਤੀ ਨਾਲ ਜਾਕੇ ਮਤਦਾਨ ਕੀਤਾ।