ਧਕਧਕ ਗਰਲ ਮਾਧੁਰੀ ਹੋਈ 52 ਸਾਲ ਦੀ, ਵੇਖੋ ਅਣਦੇਖੀਆਂ ਤਸਵੀਰਾਂ

Madhuri Dixit Happy Birthday Madhuri was born May 15, 1967, simple

1 of 18

Madhuri Dixit Happy Birthday : ਮਧੁਰੀ ਦਾ ਜਨਮ 15 ਮਈ 1967 ਨੂੰ ਮੁੰਬਈ ਦੇ ਸਧਾਰਣ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਂ ਸਨੇਹਲਤਾ ਦੀਕਸ਼ਿਤ ਅਤੇ ਪਿਤਾ ਸ਼ੰਕਰ ਦੀਕਸ਼ਿਤ ਹਨ। ਜਦੋਂ ਉਹ 3 ਸਾਲ ਦੀ ਸੀ ਉਦੋਂ ਤੋਂ ਹੀ ਉਨ੍ਹਾਂ ਨੂੰ ਡਾਂਸ ਦਾ ਸ਼ੌਕ ਸੀ। ਉਹ ਪੂਰੇ ਘਰ ਵਿੱਚ ਡਾਂਸ ਕਰਦੀ ਸੀ।

 Madhuri Dixit Happy Birthday
Madhuri Dixit Happy Birthday

ਉਨ੍ਹਾਂ ਦੀ ਸ਼ੁਰੂਆਤੀ ਪੜਾਈ ਡਿਵਾਇਨ ਚਾਇਲਡ ਹਾਈ ਸਕੂਲ ਵਿੱਚ ਹੋਈ।

 Madhuri Dixit Happy Birthday

ਆਪਣੇ ਡਾਂਸ ਦਾ ਹੁਨਰ ਵਿਖਾ ਕੇ ਉਨ੍ਹਾਂ ਨੇ ਕਈ ਐਵਾਰਡ ਵੀ ਜਿੱਤੇ ਹਨ। ਸਕੂਲ ਵਿੱਚ ਉਹ ਸਾਂਸਕ੍ਰਿਤਿਕ ਪ੍ਰੋਗਰਾਮਾਂ ਵਿੱਚ ਵੱਧ – ਚੜ੍ਹ ਕੇ ਹਿੱਸਾ ਲੈਂਦੀ ਸੀ।

 Madhuri Dixit Happy Birthday

ਮਾਧੁਰੀ ਇੱਕ ਬਹੁਤ ਹੀ ਵਧੀਆ ਕੱਥਕ ਡਾਂਸਰ ਹੈ। ਉਨ੍ਹਾਂ ਨੇ ਅੱਠ ਸਾਲ ਤੱਕ ਇਸ ਡਾਂਸ ਦੀ ਸਿੱਖਿਆ ਲਈ ਹੈ।

 Madhuri Dixit Happy Birthday

ਪੜ੍ਹਨ ਵਿੱਚ ਵੀ ਮਾਧੁਰੀ ਕਾਫ਼ੀ ਹੁਸ਼ਿਆਰ ਸੀ। ਉਨ੍ਹਾਂ ਨੇ ਮਾਇਕ੍ਰੋਬਾਇਓਲਾਜੀ ਵਿੱਚ ਡਿਗਰੀ ਲਈ ਹੋਈ ਹੈ।

 Madhuri Dixit Happy Birthday

ਲੀਵੁਡ ‘ਚ ਮਾਧੁਰੀ ਹੀ ਇੱਕ ਅਜਿਹੀ ਅਦਾਕਾਰਾ ਹੈ ਜੋ 13 ਵਾਰ  ਫਿਲਮ ਫੇਅਰ ਬੈਸਟ ਅਦਾਕਾਰਾ ਐਵਾਰਡ ਲਈ ਨਾਮੀਨੇਟ ਕੀਤੀ ਗਈ। 

 Madhuri Dixit Happy Birthday

ਜਦੋਂ ਉਨ੍ਹਾਂ ਨੇ 12ਵੀਂ ਕਲਾਸ ਪਾਸ ਕਰ ਮੁੰਬਈ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਿਆ ਉਦੋਂ ਉਨ੍ਹਾਂ ਨੂੰ ਰਾਜ-ਸ਼ੋਭਾ ਦੀ ਪ੍ਰੋਡਕਸ਼ਨ ਹਾਊਸ ਦੀ ਫਿਲਮ ਅਬੋਧ ਵਿੱਚ ਪਹਿਲਾ ਬ੍ਰੇਕ ਮਿਲਿਆ।

 Madhuri Dixit Happy Birthday

ਇਹ ਫਿਲਮ ਫਲਾਪ ਰਹੀ ਪਰ ਉਨ੍ਹਾਂ ਦੇ ਕੰਮ ਨੂੰ ਖੂਬ ਸਰਾਹਿਆ ਗਿਆ। 

 Madhuri Dixit Happy Birthday

1990 ਆਮਿਰ ਖਾਨ ਦੇ ਨਾਲ ਆਈ ਸੁਪਰ ਡੁਪਰ ਹਿੱਟ ਫਿਲਮ ਦਿਲ ਨੇ ਮਾਧੁਰੀ ਦੀਕਸ਼ਿਤ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ।

 Madhuri Dixit Happy Birthday

ਇਸ ਤੋਂ ਬਾਅਦ ਮਾਧੁਰੀ ਨੇ ਇੱਕ ਤੋਂ ਬਾਅਦ ਇੱਕ ਸਾਜਨ ,  ਕਿਸ਼ਨ ਕ੍ਰਿਸ਼ਣ ਜੀ ,  ਬੇਟਾ ,  ਖਲਨਾਇਕ ,  ਹਮ ਆਪਕੇ ਹੈ ਕੋਨ ,  ਦਿਲ ਤੋਂ ਪਾਗਲ ਹੈ

 Madhuri Dixit Happy Birthday

ਵਰਗੀਆਂ  ਸੁਪਰਹਿਟ ਫਿਲਮਾਂ ਕੀਤੀਆਂ। ਪ੍ਰਸਿੱਧ ਚਿੱਤਰਕਾਰ ਐਮ ਐਫ ਹੁਸੈਨ ਮਾਧੁਰੀ ਦੇ ਬਹੁਤ ਵੱਡੇ ਫੈਨ ਸਨ ਕਿ ਉਨ੍ਹਾਂ ਨੇ ਉਨ੍ਹਾਂ ਦੀ ਫਿਲਮ ‘ਹਮ ਆਪਕੇ ਹੈ ਕੋਨ’ 67 ਵਾਰ ਵੇਖੀ।