ਕ੍ਰਿਤੀ ਸੈਨਨ ਦਾ ਬ੍ਰਾਈਡਲ ਫੋਟੋਸ਼ੂਟ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ

Kriti Sanon Gorgeous Photoshoot Bollywood actress Kriti Sanon

9 of 10

Kriti Sanon Gorgeous Photoshoot : ਬਾਲੀਵੁਡ ਐਕਟੈ੍ਰਸ ਕ੍ਰਿਤੀ ਸੈਨਨ ਨੇ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਲੈਟੇਸਟ ਫੋਟੋਸ਼ੂਟ ਦੀ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। 

Kriti Sanon Gorgeous Photoshoot
Kriti Sanon Gorgeous Photoshoot

ਇਹ ਤਸਵੀਰਾਂ ਉਨ੍ਹਾਂ ਨੇ ਮੈਗਜੀਨ ਬ੍ਰਾਈਡਸ ਟੁਡੇ ਦੇ ਨਵੇਂ ਐਡੀਸ਼ਨ ਦੇ ਲਈ ਖਿਚਵਾਈ ਹੈ।

Kriti Sanon Gorgeous Photoshoot

ਤਸਵੀਰਾਂ ਵਿੱਚ ਕ੍ਰਿਤੀ ਸਮਰ ਬ੍ਰਾਈਡ ਲੁਕ ਵਿੱਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

Kriti Sanon Gorgeous Photoshoot

ਕ੍ਰਿਤੀ ਪਿਛਲੇ ਦਿਨੀਂ ਫੈਮਿਨੀ ਮੈਗਜੀਨ ਦੇ ਕਵਰ ਪੇਜ ਤੇ ਨਜ਼ਰ ਆਈ ਸੀ।

Kriti Sanon Gorgeous Photoshoot

ਆਪਣੇ ਇਸ ਨਵੇਂ ਫੋਟੋਸ਼ੂਟ ਦੇ ਲਈ ਕ੍ਰਿਤੀ ਨੇ ਤਰੁਣ ਤਹਿਲਿਆਨੀ ਦਾ ਲੈਟੇਸਟ ਕਲੈਕਸ਼ਨ ਪਾਇਆ ਹੈ।

Kriti Sanon Gorgeous Photoshoot

ਕ੍ਰਿਤੀ ਨੇ ਇੱਕ ਤਸਵੀਰ ਵਿੱਚ ਫਲਕਨੁਮਾ ਲਹਿੰਗਾ ਪਾਇਆ ਹੋਇਆ ਹੈ।

Kriti Sanon Gorgeous Photoshoot

ਜਿਸ ਤੇ ਕ੍ਰਿਸਟਲਜ਼ ਅਤੇ ਬਗਲ ਬ੍ਰੀਡਜ਼ ਦਾ ਕੰਮ ਕੀਤਾ ਗਿਆ ਹੈ।

Kriti Sanon Gorgeous Photoshoot

ਕ੍ਰਿਤੀ ਨੇ ਇਹ ਵੀ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਦੁਲਹਨ ਬਣਨਾ ਚਾਹੁੰਦੀ ਹੈ।

Kriti Sanon Gorgeous Photoshoot

ਕ੍ਰਿਤੀ ਨੇ ਇੱਕ ਹੋਰ ਤਸਵੀਰ ਵਿੱਚ ਬਹੁਤ ਖੂਬਸੂਰਤ ਲਹਿੰਗਾ ਪਾ ਰੱਖਿਆ ਹੈ। 

Kriti Sanon Gorgeous Photoshoot

ਜਿਸ ਤੇ ਫਲੋਰਲ ਡਿਜਾਈਨ ਹੈ।

Kriti Sanon Gorgeous Photoshoot

ਗਲੇ ਵਿੱਚ ਉਨ੍ਹਾਂ ਨੇ ਖੂਬਸੂਰਤ ਨੈਕਲੇਸ ਪਾ ਰੱਖਿਆ ਹੈ।

Kriti Sanon Gorgeous Photoshoot

ਕ੍ਰਿਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਾਲ ਲੁਕਾ ਛਿਪੀ , ਕਲੰਕ ਅਤੇ ਅਰਜੁਨ ਪਟਿਆਲਾ ਵਰਗੀਆਂ ਫਿਲਮਾਂ ਵਿੱਚ ਨਜਰ ਆ ਚੁੱਕੀ ਹੈ। 

Kriti Sanon Gorgeous Photoshoot

ਇਸ ਸਾਲ ਉਨ੍ਹਾਂ ਦੀ 2 ਫਿਲਮਾਂ ਹੋਰ ਰਿਲੀਜ਼ ਹੋਣੀਆਂ ਹਨ ਜਿਸ ਵਿੱਚ ਹਾਊਸਫੁਲ 4 ਅਤੇ ਪਾਨੀਪਤ ਸ਼ਾਮਿਲ ਹੈ।

Kriti Sanon Gorgeous Photoshoot

ਹਾਊਸਫੁਲ 4 ਇਸ ਸੀਰੀਜ ਦੀ ਚੌਥੀ ਫਿਲਮ ਹੈ ਜਿਸ ਨੂੰ ਬਾਲੀਵੁਡ ਦੀ ਸਭ ਤੋਂ ਮਹਿੰਗੀ ਕਾਮੇਡੀ ਫਿਲਮ ਦੱਸਿਆ ਜਾ ਰਿਹਾ ਹੈ।

Kriti Sanon Gorgeous Photoshoot

ਇਸ ਫ੍ਰੈਂਚਾਈਜੀ ਦੀ ਪਹਿਲੀ ਤਿੰਨ ਫਿਲਮਾਂ ਬਾਕਸ ਆਫਿਸ ਤੇ ਹਿੱਟ ਰਹੀਆਂ ਸਨ।

Kriti Sanon Gorgeous Photoshoot

ਪ੍ਰਡਿਊਸਰ ਸਾਜਿਦ ਨਾਡਿਆਵਾਲਾ ਨੇ ਫਿਲਮ ਨੂੰ ਵੱਡਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।

Kriti Sanon Gorgeous Photoshoot

ਖਬਰਾਂ ਅਨੁਸਾਰ ਫਿਲਮ ਹਾਊਸਫੁਲ 4 ਇੱਕ ਮਲਟੀਸਟਾਰ ਫਿਲਮ ਨੈਂ ਜਿਸ ਵਿੱਚ ਅਕਸ਼ੇ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ , ਕ੍ਰਿਤੀ ਖਰਬੰਦਾ , ਪੂਜਾ ਹੇਗੜੇ, ਚੰਕੀ ਪਾਂਡੇ, ਰਾਣਾ ਦੱਗੁਬਾਤੀ, ਅਮਾਂਦਾ ਰੋਸਾਰਿਓ , ਬੋਮਨ ਈਰਾਨੀ ਅਤੇ ਨਵਾਜੁਦੀਨ ਸਿੱਦੀਕੀ ਸ਼ਾਮਿਲ ਹਨ।