ਏਅਰਪੋਰਟ ‘ਤੇ ਨਜ਼ਰ ਆਇਆ ਕਿਆਰਾ ਅਡਵਾਨੀ ਦਾ ਪਿੰਕ, ਹੌਟ ਲੁਕ

kiara spotted airport pink look Bollywood actress Kiara Advani

1 of 10

kiara spotted airport pink look : ਬਾਲੀਵੁੱਡ ‘ਚ ਅਦਾਕਾਰਾ ਕਿਆਰਾ ਅਡਵਾਨੀ ਅਕਸਰ ਆਪਣੀ ਖ਼ੂਬਸੂਰਤ ਤਸਵੀਰਾਂ ਦੇ ਚਲਦੇ ਲਾਇਮਲਾਈਟ ‘ਚ ਬਣੀ ਰਹਿੰਦੀ ਹੈ ।

kiara spotted airport pink look
kiara spotted airport pink look

ਫਿਲਮ ‘ਕਬੀਰ ਸਿੰਘ ‘ ‘ਚ ਆਪਣੀ ਲਾਜਵਾਬ ਅਦਾਕਾਰੀ ਦੇ ਨਾਲ ਫੈਨਜ਼ ਦੇ ਦਿਲਾਂ ਨੂੰ ਪੂਰੀ ਤਰ੍ਹਾਂ ਜਿੱਤ ਲਿਆ ਹੈ । 

kiara spotted airport pink look

ਬੀਤੀ ਰਾਤ ਯਾਨੀ ਵੀਰਵਾਰ ਨੂੰ ਅਦਾਕਾਰਾ ਮੁੰਬਈ ਦੇ ਏਅਰਪੋਰਟ ‘ਤੇ ਸਪੋਟ ਹੋਈ ਹੈ ।

kiara spotted airport pink look

ਅਦਾਕਾਰਾ ਦੇ ਏਅਰਪੋਰਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ ।

kiara spotted airport pink look

ਤਸਵੀਰਾਂ ‘ਚ ਕਿਆਰਾ ਦੇ ਡਰੈਸਿੰਗ ਦੀ ਗੱਲ ਕਰੀਏ ਤਾਂ ਉਹ’ ਪਿੰਕ ਡ੍ਰੇਸ‘  ਵਿੱਚ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ‘ਚ ਉਹ ਬਹੁਤ ਹੌਟ ਲੱਗ ਰਹੀ ਹੈ । ਤਸਵੀਰਾਂ ‘ਚ ਕਿਆਰਾ ਆਪਣੇ ਫੋਨ ‘ਤੇ ਕਾਫੀ ਬਿਜ਼ੀ  ਨਜ਼ਰ ਆ ਰਹੀ ਹੈ ।

kiara spotted airport pink look

ਇਸ ਦੇ ਨਾਲ ਹੀ ਪਾਪਰਜੀ ਦੇ ਕੈਮਰੇ ਨੂੰ ਦੇਖ ਕੇ ਅਦਾਕਾਰਾ ਨੇ ਆਪਣੇ ਫੋਨ ਨੂੰ ਬੈਗ ਵਿੱਚ ਪਾ ਲਿਆ । ਤਸਵੀਰਾਂ ‘ਚ ਕਿਆਰਾ ਅਡਵਾਨੀ ਦਾ ਇੱਕ ਅਲੱਗ ਹੀ ਸਵੈਗ ਦੇਖਣ ਨੂੰ ਮਿੱਲ ਰਿਹਾ ਹੈ ।

kiara spotted airport pink look

ਫੈਨਜ਼ ਵਲੋਂ ਇਨ੍ਹਾਂ ਤਸਵੀਰ ਨੂੰ ਕਾਫੀ ਲਾਇਕਸ ਅਤੇ ਕਮੈਂਟਸ ਵੀ ਮਿੱਲ ਰਹੇ ਹਨ । ਫੈਨਜ਼ ਨੂੰ ਦੱਸ ਦੇਈਏ ਕਿ ਅਦਾਕਾਰਾ ਕਿਆਰਾ ਅਡਵਾਨੀ ਆਪਣੀ ਨਵੀਂ ਫਿਲਮ ‘ਲਕਸ਼ਮੀ ਬੰਬ ‘ ਦੀ ਸ਼ੂਟਿੰਗ ‘ਚ ਕਾਫੀ ਵਿਅਸਥ ਹੈ ।

kiara spotted airport pink look

ਇਸ ਫਿਲਮ ‘ਚ ਉਹ ਅਦਾਕਾਰ ਅਕਸ਼ੇ ਕੁਮਾਰ ਨਾਲ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ । ਕਿਆਰਾ ਆਪਣੀ ਇਸ ਫਿਲਮ ਨੂੰ ਲੈ ਕੇ ਕਾਫੀ ਖੁਸ਼ ਹੈ ।

kiara spotted airport pink look

ਇਸ ਫਿਲਮ ਨੂੰ  ਰਾਘਵਾ ਲਾਵਰੇਂਸ  ਨੇ ਡਾਇਰੈਕਟ ਕੀਤਾ ਹੈ । ਇਸ ਫਿਲਮ ਨੂੰ ਅਕਸ਼ੇ ਕੁਮਾਰ , ਸ਼ਬਿਨਾ ਖਾਨ ਅਤੇ ਤੁਸਸ਼ਰ ਕਪੂਰ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ ।

kiara spotted airport pink look

ਫਿਲਮ ਦੀ ਕਹਾਣੀ ਫ਼ਰਹਾਦ ਸਾਮਜੀ ਵਲੋਂ ਲਿਖੀ ਗਈ ਹੈ । ਉਮੀਦ ਹੈ ਕਿ ਫੈਨਜ਼ ਨੂੰ ਇੱਕ ਵਾਰ ਫਿਰ ਤੋਂ ਇਸ ਫਿਲਮ ‘ਚ ਕਿਆਰਾ ਅਡਵਾਨੀ ਦੀ ਐਕਟਿੰਗ ਜ਼ਰੂਰ  ਪਸੰਦ ਆਵੇਗੀ ।

kiara spotted airport pink look

ਇਹ ਫਿਲਮ 5 ਜੂਨ 2020 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ । 

kiara spotted airport pink look

ਕਿਆਰਾ ਦੇ ਫੈਨਜ਼ ਨੂੰ ਇਸ ਫਿਲਮ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ । ਕਿਆਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਗੁਡ ਨਿਊਜ਼ ‘ ਅਤੇ ‘ਕਬੀਰ ਸਿੰਘ’ ‘ਚ ਵੀ ਕੰਮ ਕਰਦੀ ਨਜ਼ਰ ਆਈ ਹੈ ।