‘ਖਿਚੜੀ’ ਦੀ ਇਹ ਬੱਚੀ ਹੁਣ ਦਿਖਦੀ ਹੈ ਕੁਝ ਇਸ ਤਰ੍ਹਾਂ…

Khichdi Actress Richa Bhandra Pics Happiness in TV's popular comedy

1 of 9

Khichdi Actress Richa Bhandra Pics : ਟੀਵੀ ਦੇ ਪਾਪੁਲਰ ਕਾਮੇਡੀ ਸ਼ੋਅ ‘ਖਿਚੜੀ’ ਵਿੱਚ ਹੰਸਾ ਅਤੇ ਪ੍ਰਫੁਲ ਦੀ ਬੇਟੀ ਚੱਕੀ ਦਾ ਕਿਰਦਾਰ ਨਿਭਾਉਣ ਵਾਲੀ ਰਿਚਾ ਭਦਰਾ ਕਾਫ਼ੀ ਸਮੇਂ ਤੋਂ ਟੀਵੀ ਇੰਡਸਟਰੀ ਤੋਂ ਦੂਰ ਹੈ।

Khichdi Actress Richa Bhandra Pics
Khichdi Actress Richa Bhandra Pics

ਸ਼ੋਅ ਵਿੱਚ ‘ਚੱਕੀ’ ਦਾ ਇਹ ਡਾਇਲਾਗ ਕਾਫ਼ੀ ਪਾਪੁਲਰ ਸੀ।

ਜਿਸ ਵਿੱਚ ਉਹ ਬੋਲਦੀ ਸੀਨ ‘ਵੱਡੇ ਲੋਕ…ਵੱਡੇ ਲੋਕ’।

ਦੱਸ ਦੇਈਏ ਕਿ ਰਿਚਾ ਭਦਰਾ ਸਾਲ 2001 ਵਿੱਚ ਸਭ ਤੋਂ ਪਾਪੁਲਰ ਚਾਇਲਡ ਆਰਟਿਸਟ ਸੀ।

ਖਿਚੜੀ ਦੇ ਨਾਲ – ਨਾਲ ਰਿਚਾ ਸੀਰੀਅਲ ‘ਬਾ ਬਹੂ ਅਤੇ ਬੇਬੀ’, ‘ਮਿਸਿਸ ਤੇਂਦੁਲਕਰ’ ਵਿੱਚ ਨਜ਼ਰ ਆ ਚੁੱਕੀ ਹੈ।

ਉਸ ਤੋਂ ਬਾਅਦ ਰਿਚਾ ਨੇ ਜਲਦ ਹੀ ਟੀਵੀ ਇੰਡਸਟਰੀ ਛੱਡ ਦਿੱਤੀ ਸੀ।

ਸਾਲ 2017 ਵਿੱਚ ਰਿਚਾ ਨੇ ਬਿਜਨੈੱਸਮੈਨ ਵਿਵੇਕ ਗੁਪਤਾ ਨਾਲ ਵਿਆਹ ਕੀਤਾ ਸੀ।

ਅੱਜ ਰਿਚਾ ਪਰਿਵਾਰ ਦੇ ਨਾਲ ਟਾਇਮ ਸਪੈਂਡ ਕਰ ਰਹੀ ਹੈ ਅਤੇ ਪਤੀ ਦੇ ਨਾਲ ਕਾਰਪੋਰੇਟ ਸੈਕਟਰ ਵਿੱਚ ਕੰਮ ਕਰਦੀ ਹੈ।

ਰਿਚਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ।

ਰਿਚਾ ਅਕਸਰ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡਿਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।