ਤੈਮੂਰ ਨੂੰ ਛੱਡ ਆਪਣੀ ਦੋਸਤ ਅੰਮ੍ਰਿਤਾ ਨਾਲ ਹਾਲੀਡੇਅ ‘ਤੇ ਨਿਕਲੀ ਕਰੀਨਾ, ਵੇਖੋ ਤਸਵੀਰਾਂ

Kareena Amrita Airport Dairies Kareena Kapoor Kapoor appeared

1 of 10

Kareena Amrita Airport Dairies : ਕਰੀਨਾ ਕਪੂਰ ਖਾਰ ਐਤਵਾਰ ਰਾਤ ਮੁੰਬਈ ਦੇ ਕਲੀਨਾ ਏਅਰਪੋਰਟ ਤੇ ਆਪਣੀ ਬੈਸਟ ਫ੍ਰੈਂਡ ਅੰਮ੍ਰਿਤਾ ਅਰੋੜਾ ਦੇ ਨਾਲ ਨਜ਼ਰ ਆਈ।

Kareena  Amrita Airport Dairies
Kareena Amrita Airport Dairies

ਖਬਰਾਂ ਅਨੁਸਾਰ ਦੋਵੇਂ ਸਟਾਰਜ਼ ਲੰਦਨ ਹਾਲੀਡੇਅ ਦੇ ਲਈ ਨਿਕਲੀਆਂ ਹਨ।ਕਰੀਨਾ ਕਪੂਰ ਖਾਨ ਅਤੇ ਅੰਮ੍ਰਿਤਾ ਅਰੋੜਾ ਦੋਵੇਂ ਸਪੈਸ਼ਲ ਬਾਂਡ ਸ਼ੇਅਰ ਕਰਦੀਆਂ ਹਨ।

ਬੀਤੇ ਦਿਨੀਂ ਫਿਲਮ ਸ਼ਡਿਊਲ ਵਿੱਚ ਬਿਜ਼ੀ ਕਰੀਨਾ ਆਪਣੇ ਦੋਸਤਾਂ ਨਾਲ ਸਮਾਂ ਵਤੀਤ ਕਰਨ ਦੇ ਲਈ ਲੰਦਨ ਰਵਾਨਾ ਹੋਈ ਹੈ।

ਕਰੀਨਾ ਕਪੂਰ ਅਤੇ ਅੰਮ੍ਰਿਤਾ ਰਾਓ ਨੂੰ ਦੋਸਤਾਂ ਦੇ ਨਾਲ ਏਅਰਪੋਰਟ ਤੇ ਸਪਾਟ ਕੀਤਾ ਗਿਆ।

ਪੈਪਾਰਜੀ ਨੂੰ ਦੇਖ ਕੇ ਕਰੀਨਾ ਨੇ ਸਮਾਈਲ ਕਰਦੇ ਹੋਏ ਪੋਜ਼ ਵੀ ਦਿੱਤੇ।

ਕਰੀਨਾ ਵੈਕੇਸ਼ਨ ਤੇ ਜਾਣ ਦੇ ਲਈ ਬਲਿਊ ਜੀਨਜ਼ ਅਤੇ ਬਲੈਕ ਟੀਸ਼ਰਟ ਵਿੱਚ ਨਜ਼ਰ ਆਈ।

ਕਰੀਨਾ ਕਪੂਰ ਖਾਨ ਨੇ ਸਫੇਦ ਕਲਰ ਦੇ ਬੂਟ ਪਾਏ ਹੋਏ ਸਨ। ਅੰਮ੍ਰਿਤਾ ਅਰੋੜਾ ਬਲੈਕ ਟੀਸ਼ਰਟ ਅਤੇ ਗ੍ਰੀਨ ਪਜਾਮਾ  ਪਾਏ ਨਜ਼ਰ ਆਈ।ਅੰਮ੍ਰਿਤਾ ਨੇ ਆਪਣੇ ਡ੍ਰੈਸਅੱਪ ਨੂੰ ਬਲੈਕ ਬੂਟ ਨਾਲ ਟੀਮਅੱਪ ਕੀਤਾ ਸੀ।

ਦੱਸ ਦੇਈਏ ਕਿ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਇੱਕ ਦੂਜੇ ਦੇ ਜਿਮ ਪਾਰਟਨਰ ਵੀ ਹਨ।

ਕਈ ਵਾਰ ਦੋਹਾਂ ਨੂੰ ਇਕੱਠੇ ਜਿਮ ਵਿੱਚ ਐਕਸਰਸਾਈਜ ਕਰਦੇ ਹੋਏ ਦੇਖਿਆ ਗਿਆ ਹੈ ਤੇ ਦੋਹਾਂ ਦੀ ਵੀਡੀਓ ਕਈ ਵਾਰ ਸਾਹਮਣੇ ਆਈ ਹੈ।

ਕਰੀਨਾ ਕਪੂਰ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਪਿਛਲੇ ਦਿਨੀਂ ਹੀ ਅਕਸ਼ੇ ਕੁਮਾਰ ਦੇ ਨਾਲ ਫਿਲਮ ਗੁਡ ਨਿਊਜ ਦੀ ਸ਼ੂਟਿੰਗ ਦਾ ਸ਼ਡਿਊਲ ਪੂਰਾ ਕੀਤਾ ਹੈ। ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋ ਸਕਦੀ ਹੈ।