ਹਿਮਾਚਲ ਦੀਆਂ ਵਾਦੀਆਂ ਦਾ ਇੰਝ ਮਜਾ ਲੈ ਰਹੇ ਕਾਮੇਡੀਅਨ ਕਪਿਲ ਸ਼ਰਮਾ

Kapil Sharma Manali Trip Comedian Kapil Sharma has taken time from

1 of 10

Kapil Sharma Manali Trip : ਕਾਮੇਡੀਅਨ ਕਪਿਲ ਸ਼ਰਮਾ ਇਨ੍ਹਾਂ ਦਿਨੀਂ ਆਪਣੇ ਕਾਮੇਡੀ ਸ਼ੋਅ ਤੋਂ ਸਮਾਂ ਕੱਢ ਕੇ ਹਿਮਾਚਲ ਦੀ ਸੈਰ ਤੇ ਨਿਕਲੇ ਹਨ। 

Kapil Sharma Manali Trip
Kapil Sharma Manali Trip

ਖਾਸ ਗੱਲ ਹੈ ਕਿ ਕਪਿਲ ਸ਼ਰਮਾ ਇਸ ਸਪੈਸ਼ਲ ਟ੍ਰਿਪ ਤੇ ਪਤਨੀ ਗਿੰਨੀ ਦੇ ਨਾਲ ਨਹੀਂ ਆਪਣੇ ਦੋਸਤਾਂ ਦੇ ਨਾਲ ਆਏ ਹਨ।ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਤੇ ਆਪਣੀ ਟ੍ਰਿਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Kapil Sharma Manali Trip

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਲਿਖਿਆ ‘ ਕਾਲਜ ਦੇ ਦੋਸਤਾਂ ਦੇ ਨਾਲ ਸਾਲਾਂ ਬਾਅਦ ਇੱਕਠੇ’।

Kapil Sharma Manali Trip

ਕਪਿਲ ਨੇ ਇੰਸਟਾਗ੍ਰਾਮ ਤੋਂ ਸ਼ੇਅਰ ਤਸਵੀਰਾਂ ਵਿੱਚ ਉਹ ਆਪੇ ਦੋਸਤਾਂ ਦੇ ਨਾਲ ਮਨਾਲੀ ਵਿੱਚ ਹਿਮਾਚਲ ਦੇ ਖੂਬਸੂਰਤ ਨਜ਼ਾਰਿਆਂ ਨੂੰ ਇੰਨਜੁਆਏ ਕਰਦੇ ਨਜ਼ਰ ਆ ਰਹੇ ਹਨ

Kapil Sharma Manali Trip

ਪਰ ਇਨ੍ਹਾਂ ਤਸਵੀਰਾਂ ਵਿੱਚ ਕਪਿਲ ਦੀ ਵਾਈਫ ਗਿੰਨੀ ਚਤਰਥ ਨਜ਼ਰ ਨਹੀਂ ਆ ਰਹੀ ਹੈ।

Kapil Sharma Manali Trip

ਖਬਰਾਂ ਅਨੁਸਾਰ ਕਪਿਲ ਸ਼ਰਮਾ ਦੇ ਘਰ ਖੁਸ਼ਖਬਰੀ ਦਸਤਕ ਦੇਣ ਵਾਲੀ ਹੈ। 

Kapil Sharma Manali Trip

ਖਬਰਾਂ ਅਨੁਸਾਰ ਕਪਿਲ ਸ਼ਰਮਾ ਦੀ ਵਾਈਫ ਗਿੰਨੀ ਚਤਰਥ ਪੈ੍ਰਗਨੈਂਟ ਹੈ ਅਤੇ ਜਲਦ ਹੀ ਮਾਂ ਬਣ ਸਕਦੀ ਹੈ।

Kapil Sharma Manali Trip

ਕਪਿਲ ਸ਼ਰਮਾ ਦਾ ਸ਼ੋਅ ਇਨ੍ਹਾਂ ਦਿਨੀਂ ਟੀਵੀ ਦੀ ਦੁਨੀਆ ਵਿੱਚ ਜਬਰਦਸਤ ਛਾਇਆ ਹੋਇਆ ਹੈ।

Kapil Sharma Manali Trip

ਬੀਤੇ ਦਿਨੀਂ ਸ਼ੋਅ ਵਿੱਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਨਜ਼ਰ ਆਏ ਸਨ।

Kapil Sharma Manali Trip

ਸ਼ੋਅ ਵਿੱਚ ਕਪਿਲ ਸ਼ਰਮਾ ਅਤੇ ਸਲਮਾਨ ਖਾਨ ਨੇ ਜੰਮ ਕੇ ਮਸਤੀ ਕੀਤੀ।

Kapil Sharma Manali Trip

ਕਪਿਲ ਸ਼ਰਮਾ ਬੀਤੇ ਦਿਨੀਂ ਪੀਐਮ ਨਰਿੰਦਰ ਮੋਦੀ ਦੇ ਸਹੁੰ ਚੁਕ ਸਮਾਰੋਹ ਵਿੱਚ ਦਿੱਲੀ ਆਏ ਸਨ। ਕਪਿਲ ਸ਼ਰਮਾ ਸੋਸ਼ਲ ਮੀਡੀਆ ਤੇ ਵੀ ਕਾਫੀ ਪਾਪੂਲਰ ਹੈ।

Kapil Sharma Manali Trip

ਕਪਿਲ ਸ਼ਰਮਾ ਨੇ ਫੈਨਜ਼ ਇੰਸਟਾਗ੍ਰਾਮ ਤੇ 15 ਮਿਲੀਅਨ ਫੋਲੋਅਰ ਹੋਣ ਦੀ ਖੁਸ਼ੀ ਵਿੱਚ ਫੈਨਜ਼ ਨੂੰ ਧੰਨਵਾਦ ਦਾ ਮੈਸੇਜ ਵੀ ਸ਼ੇਅਰ ਕੀਤਾ ਹੈ।