ਨਿਆਸਾ ਨਾਲ ਮਾਂ ਕਾਜੋਲ ਦੀ ਦਿਖੀ ਬਾਂਡਿੰਗ , ਬਲੈਕ ਆਊਟਫਿਟ ‘ਚ ਦੋਵੇਂ ਆਈਆਂ ਨਜ਼ਰ

Kajol Nyasa Airport Pics Kajol and Ajay Devgn included Bollywood's

1 of 10

Kajol  Nyasa Airport Pics : ਕਾਜੋਲ ਅਤੇ ਅਜੇ ਦੇਵਗਨ ਬਾਲੀਵੁਡ ਦੇ ਪਾਵਰ ਕਪਲ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ।

 Kajol Nyasa Airport Pics
Kajol  Nyasa Airport Pics

ਦੋਹਾਂ ਦੇ 2 ਬੱਚੇ ਹਨ, ਬੇਟੀ ਨਿਆਸਾ ਅਤੇ ਬੇਟਾ ਯੁਗ।

 Kajol Nyasa Airport Pics

ਕਾਜੋਲ ਅਤੇ ਅਜੇ ਦੇਵਗਨ ਅਕਸਰ ਹੀ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੇ ਨਜ਼ਰ ਆਉਂਦੇ ਹਨ।

 Kajol Nyasa Airport Pics

ਹਾਲ ਹੀ ਵਿੱਚ ਸ਼ੁੱਕਰਵਾਰ ਦੀ ਰਾਤ ਕਾਜੋਲ ਨੂੂੰ ਉਨ੍ਹਾਂ ਦੀ ਬੇਟੀ ਨਿਆਸਾ ਦੇ ਨਾਲ ਏਅਰਪੋਰਟ ਤੇ ਸਪਾਟ ਕੀਤਾ ਗਿਆ।

 Kajol Nyasa Airport Pics

ਇਸ ਦੌਰਾਨ ਕਾਜੋਲ ਇੱਕ ਪ੍ਰੋਟੈਕਟਿਵ ਮਦਰ ਦੀ ਤਰ੍ਹਾਂ ਆਪਣੀ ਬੇਟੀ ਨਿਆਸਾ ਦਾ ਹੱਥ ਫੜੇ ਹੋਏ ਦਿਖਾਈ ਦਿੱਤੀ।

 Kajol Nyasa Airport Pics

ਏਅਰਪੋਰਟ ਤੇ ਮਾਂ ਬੇਟੀ ਦੀ ਜੋੜੀ ਬਲੈਕ ਆਊਟਫਿਟ ਵਿੱਚ ਨਜ਼ਰ ਆਈ।

 Kajol Nyasa Airport Pics

ਕਾਜੋਲ ਨੇ ਬਲੈਕ ਲਾਂਗ ਸਲੀਵ ਟਾਪ ਦੇ ਨਾਲ ਬਲੈਕ ਪੈਂਟ ਪਾਈ ਹੋਈ ਹੈ। 

 Kajol Nyasa Airport Pics

ਬਲੈਕ ਆਊਟਫਿਟ ਦੇ ਨਾਲ ਬ੍ਰਾਊਨ ਕੋਹਲਾਪੁਰੀ ਚੱਪਲ , ਵਾਈਟ ਬੈਗ ਅਤੇ ਗਲਾਸੇਸ ਵਿੱਚ ਕਾਜੋਲ ਆਪਣੀ ਲੁਕ ਤੋਂ ਕੂਲ ਵਾਈਬਸ ਦੇ ਰਹੀ ਹੈ।

 Kajol Nyasa Airport Pics

ਉੱਥੇ ਦੂਜੇ ਪਾਸੇ ਕਾਜੋਲ ਦੀ ਬੇਟੀ ਨਿਆਸਾ ਵੀ ਬਲੈਕ ਆਫ ਸ਼ਾਲਡਰ ਕ੍ਰਾਪ ਟਾਪ ਦੇ ਨਾਲ ਮੈਚਿੰਗ ਸ਼ਾਟਰਸ ਅਤੇ ਵਾਈਟ ਸ਼ੂਅ ਵਿੱਚ ਦਿਖਾਈ ਦਿੱਤੀ।

 Kajol Nyasa Airport Pics

ਨਿਆਸਾ ਵੀ ਆਪਣੀ ਇਸ ਲੁਕ ਵਿੱਚ ਕਾਫੀ ਸਟਨਿੰਗ ਲੱਗ ਰਹੀ ਹੈ।

 Kajol Nyasa Airport Pics

ਦੱਸ ਦੇਈਏ ਕਿ ਕਾਜੋਲ ਜਲਦ ਤਾਨਾਜੀ ਫਿਲਮ ਵਿੱਚ ਦਿਖਾਈ ਦੇਵੇਗੀ। 

 Kajol Nyasa Airport Pics

ਇਸ ਫਿਲਮ ਵਿੱਚ ਅਜੇ ਦੇਵਗਨ ਅਤੇ ਸੈਫ ਅਲੀ ਖਾਨ ਵੀ ਲੀਡ ਰੋਲ ਵਿੱਚ ਹੋਣਗੇ।

 Kajol Nyasa Airport Pics

ਇਸ ਫਿਲਮ ਨੂੰ ਓਮ ਰਾਊਤ ਡਾਇਰੈਕਟ ਕਰ ਰਹੇ ਹਨ। ਇਹ ਫਿਲਮ ਮਰਾਠੀ ਮਿਲਿਟਰੀ ਲੀਡਰ ਦੇ ਜੀਵਣ ਤੇ ਆਧਾਰਿਤ ਹੋਵੇਗੀ।

 Kajol Nyasa Airport Pics

ਕਾਜੋਲ ਦੀ ਇਹ ਫਿਲਮ 10 ਜਨਵਰੀ 2020 ਵਿੱਚ ਰਿਲੀਜ਼ ਕੀਤੀ ਜਾਵੇਗੀ