ਭਰਾ ਅਰਜੁਨ ਦੀ ਫਿਲਮ ਦੇਖਣ ਇਸ ਅੰਦਾਜ਼ ‘ਚ ਪਹੁੰਚੀਆਂ ਤਿੰਨੋਂ ਭੈਣਾਂ

Janhvi Khushi Anshula Kapoor cheer for brother Arjun Kapoor Movie

1 of 10

Janhvi Khushi Anshula Kapoor: ਅਰਜੁਨ ਕਪੂਰ ਅਤੇ ਪਰੀਣੀਤੀ ਚੋਪੜਾ ਸਟਾਰਰ ਫਿਲਮ ਨਮਸਤੇ ਇੰਗਲੈਂਡ 19 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

Janhvi Khushi Anshula Kapoor

ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦੀ ਸਪੈਸ਼ਲ ਸਕਰੀਨਿੰਗ ਰੱਖੀ ਗਈ। ਜਿਸ ਵਿੱਚ ਸਾਰੇ ਸੈਲੇਬਸ ਸ਼ਰੀਕ ਹੋਏ।

Janhvi Khushi Anshula Kapoor

ਸੁਰਗਵਾਸੀ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਵੀ ਇੱਥੇ ਪਹੁੰਚੀ।

Janhvi Khushi Anshula Kapoor

ਸੰਤਰੀ ਟਾਪ ਅਤੇ ਡੈਮੇਜ ਜੀਨਸ ਵਿੱਚ ਜਾਨਵੀ ਇਸ ਈਵੈਂਟ ਦਾ ਅਟਰੈਕਸ਼ਨ ਬਣੀ ਹੋਈ ਸੀ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

Janhvi Khushi Anshula Kapoor

ਜਾਨਵੀ ਕਪੂਰ ਇਸ ਫਿਲਮ ਦੀ ਸਕਰੀਨਿੰਗ ਦੇ ਦੌਰਾਨ ਕਾਫ਼ੀ ਲਾਇਟ ਮੂਡ ਵਿੱਚ ਦਿਖੀ।

Janhvi Khushi Anshula KapoorJanhvi Khushi Anshula Kapoor

ਜਾਨਵੀ ਦੀ ਫਿਲਮ ਧੜਕ ਬਾਕਸ ਆਫਿਸ ਉੱਤੇ ਵਧੀਆ ਬਿਜਨੈਸ ਕਰਨ ਵਿੱਚ ਕਾਮਯਾਬ ਰਹੀ ਸੀ।

Janhvi Khushi Anshula KapoorJanhvi Khushi Anshula Kapoor

ਹੁਣ ਉਹ ਕਰਨ ਜੌਹਰ ਦੀ ਫਿਲਮ ਤਖ਼ਤ ਵਿੱਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ।

Janhvi Khushi Anshula Kapoor

ਜਾਨਵੀ, ਖੁਸ਼ੀ ਅਤੇ ਅੰਸ਼ੁਲਾ ਤਿੰਨੋਂ ਹੀ ਭੈਣਾਂ ਆਪਣੇ ਭਰਾ ਅਰਜੁਨ ਦੀ ਫਿਲਮਾਂ ਦੇਖਣ ਇੱਥੇ ਪਹੁੰਚੀਆਂ ਸਨ।

Janhvi Khushi Anshula Kapoor

ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਜਾਨਵੀ ਅਤੇ ਖੁਸ਼ੀ ਦੇ ਜ਼ਿਆਦਾ ਕਰੀਬ ਆ ਗਏ ਹਨ ਅਤੇ ਉਨ੍ਹਾਂ ਦਾ ਪੂਰਾ ਖਿਆਲ ਰੱਖਦੇ ਹਨ।

Janhvi Khushi Anshula Kapoor

ਅੰਸ਼ੁਲਾ ਇੱਥੇ ਬਲੈਕ ਆਊਟਫਿਟ ਵਿੱਚ ਦਿਖੀ। ਤਿੰਨੋਂ ਭੈਣਾਂ ਨੂੰ ਇਕੱਠੇ ਇੱਕ ਫਰੇਮ ਵਿੱਚ ਵੇਖਣਾ ਦਰਸ਼ਕਾਂ ਲਈ ਕੋਈ ਵੱਡੀ ਖੁਸ਼ੀ ਤੋਂ ਘੱਟ ਨਹੀਂ ਸੀ।

Janhvi Khushi Anshula Kapoor