ਨਵਾਬਾਂ ਦੇ ਸ਼ਹਿਰ ਲਖਨਊ ਤੋਂ ਵਾਪਸ ਮੁੰਬਈ ਆਈ ਸ਼੍ਰੀਦੇਵੀ ਦੀ ਬੇਟੀ, ਵੇਖੋ ਤਸਵੀਰਾਂ

Janhvi Kapoor Walks Airport Blushing Smile And Teddy Bears

1 of 0

Janhvi Kapoor Walks Airport: ਬਾਲੀਵੁਡ ਵਿੱਚ ਆਪਣੀ ਫਿਲਮ ਧੜਕ ਤੋਂ ਕਦਮ ਰੱਖਣ ਵਾਲੀ ਅਦਾਕਾਰਾ ਜਾਨਵੀ ਕਪੂਰ ਬੀਤੇ ਦਿਨ੍ਹੀਂ ਮੁੰਬਈ ਏਅਰਪੋਰਟ ਉੱਤੇ ਚਿੱਟੇ ਰੰਗ ਦੇ ਕੱਪੜਿਆ ‘ਚ ਸਪਾਟ ਕੀਤੀ ਗਈ।

Janhvi Kapoor Walks Airport

ਵੇਖੋ ਜਾਨਵੀ ਕਪੂਰ ਦੀਆਂ ਇਹ ਖੂਬਸੂਰਤ ਤਸਵੀਰਾਂ।

Janhvi Kapoor Walks Airport

ਜਾਨਵੀ ਕਪੂਰ ਮੁੰਬਈ ਏਅਰਪੋਰਟ ਉੱਤੇ ਸਪਾਟ ਹੋਈ।

Janhvi Kapoor Walks Airport

ਨਵਾਬਾਂ ਦੇ ਸ਼ਹਿਰ ਲਖਨਊ ਤੋਂ ਵਾਪਸ ਮੁੰਬਈ ਆਈ ਜਾਨਵੀ ਕਪੂਰ।

Janhvi Kapoor Walks Airport

ਲਖਨਊ ਤੋਂ ਵਾਪਸ ਆਈ ਜਾਨਵੀ ਕਪੂਰ ਦਾ ਵਿਖਾਈ ਦਿੱਤਾ ਖੂਬਸੂਰਤ ਅੰਦਾਜ।

Janhvi Kapoor Walks Airport

ਜਾਨਵੀ ਕਪੂਰ ਇੱਥੇ ਆਪਣੇ ਖੂਬਸੂਰਤ ਝੁਮਕਿਆਂ ਨੂੰ ਵਿਖਾਂਦੀ ਨਜ਼ਰ ਆਈ।

Janhvi Kapoor Walks Airport

ਚਿੱਟੇ ਕੱਪੜਿਆ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ ਜਾਨਵੀ ਕਪੂਰ।

Janhvi Kapoor Walks Airport

ਆਪਣੇ ਵਾਲਾਂ ਨੂੰ ਸਵਾਰਦੀ ਨਜ਼ਰ ਆਈ ਜਾਨਵੀ ਕਪੂਰ।

Janhvi Kapoor Walks Airport

ਅਲਸਰ ਹੀ ਬਾਲੀਵੁਡ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

Janhvi Kapoor Walks AirportJanhvi Kapoor Walks Airport

ਸਿਤਾਰੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ।

Janhvi Kapoor Walks AirportJanhvi Kapoor Walks Airport