ਜਾਨਵੀ, ਖੁਸ਼ੀ ਦੇ ਨਾਲ ਬਾਂਦਰਾ ‘ਚ ਇਹ ਸਿਤਾਰੇ ਲੰਚ ਕਰਦੇ ਆਏ ਨਜ਼ਰ, ਵੇਖੋ ਤਸਵੀਰਾਂ

Janhvi Gets Success Taste, Mobbed Outside Restaurant

1 of 10

Janhvi Gets Success Taste: ਜਾਨਵੀ ਕਪੂਰ ਦੀ ਫ਼ਿਲਮ ‘ਧੜਕ’ ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ ਚੰਗੀ ਕਮਾਈ ਕੀਤੀ ਹੈ।

Janhvi Gets SuccessTaste

ਹੁਣ ਤੱਕ ਜਾਨਵੀ ਤੇ ਈਸ਼ਾਨ ਦੀ ਫ਼ਿਲਮ ਨੇ 19.75 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫ਼ਿਲਮ ਤੋਂ ਬਾਅਦ ਹੁਣ ਕਪੂਰ ਖਾਨਦਾਨ ਦੇ ਇਹਨਾਂ ਕਜ਼ਨਜ਼ ਨੂੰ ਬਾਂਦਰਾ ਵਿੱਚ ਇੱਕਠਿਆਂ ਦੇਖਿਆ ਗਿਆ।

Janhvi Gets SuccessTaste

ਜਿਸ ਦੌਰਾਨ ਜਾਨਵੀ ਕਪੂਰ, ਖੁਸ਼ੀ ਕਪੂਰ,ਸੰਜੇ ਕਪੂਰ ਦੀ ਬੇਟੀ ਸ਼ਨਾਯਾ ਕਪੂਰ ਤੇ ਜਾਨਵੀ ਦੀ ਭੂਆ ਦਾ ਮੁੰਡਾ ਮੋਹਿਤ ਮਾਰਵਾਹ ਵੀ ਮੌਜੂਦ ਸੀ।

Janhvi Gets SuccessTaste

ਦੱਸ ਦੇਈਏ ਕਿ ਜਾਨਵੀ ਕਪੂਰ ਕਾਲੇ ਰੰਗ ਦੀ ਸ਼ਰਟ ਤੇ ਪੀਚ ਰੰਗ ਦੀ ਟਾਪ ਵਿੱਚ ਹਾਟ ਲੱਗ ਰਹੀ ਸੀ।

Janhvi Gets SuccessTaste

ਜਾਨਵੀ ਕਪੂਰ ਦੀ ਛੋਟੀ ਭੈਣ ਖੁਸ਼ੀ ਕਪੂਰ ਵੀ ਇਸ ਦੌਰਾਨ ਦਿਖਾਈ ਦੇ ਰਹੀ ਸੀ।

Janhvi Gets SuccessTaste

ਸੰਜੇ ਕਪੂਰ ਦੀ ਬੇਟੀ ਸ਼ਨਾਯਾ ਵੀ ਲਾਲ ਰੰਗ ਦੀ ਪੈਂਟਸ ਤੇ ਸਫੇਦ ਰੰਗ ਦੀ ਟਾਪ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।

Janhvi Gets SuccessTaste

ਉੱਥੇ ਹੀ ਜਾਨਵੀ ਕਪੂਰ ਦੇ ਭਰਾ ਮੋਹਿਤ ਮਾਰਵਾਹ ਵੀ ਇਸ ਪਾਰਟੀ ਦੌਰਾਨ ਆਪਣੇ ਕਜ਼ਨਜ਼ ਨਾਲ ਨਜ਼ਰ ਆਏ।

Janhvi Gets SuccessTaste

ਦੱਸ ਦੇਈਏ ਕਿ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਫ਼ਿਲਮ ‘ਧੜਕ’ ਨਾਲ ਬਾਲੀਵੁਡ ਵਿੱੱਚ ਆਪਣਾ ਡੈਬਿਊ ਕਰ ਹਰੀ ਹੈ। ਜਾਨਵੀ ਨੇ ਇਹ ਫ਼ਿਲਮ ਆਪਣੀ ਮਾਂ ਨੂੰ ਸਮਰਪਿਤ ਕੀਤੀ ਹੈ।

Janhvi Gets SuccessTaste

ਜਾਣਕਾਰੀ ਮੁਤਾਬਿਕ ਫ਼ਿਲਮ ਦੀ ਸ਼ੁਰੂਆਤ ਵਿੱਚ ਜਾਨਵੀ ਨੇ ਆਪਣੀ ਮਾਂ ਦੀ ਤਸਵੀਰ ‘ਤੇ ਇੱਕ ਚਿੱਠੀ ਰਖਵਾਈ ਹੈ। ਜਿਸ ਨਾਲ ਉਹ ਆਪਣੀ ਮਾਂ ਨੂੰ ਯਾਦ ਕਰ ਰਹੀ ਹੈ।

Janhvi Gets SuccessTasteJanhvi Gets Success Taste

ਦੱਸ ਦੇਈਏ ਕਿ ਜਾਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫ਼ਿਲਮ ਕੱਲ 20 ਜੁਲਾਈ ਦੀ ਰਿਲੀਜ਼ ਹੋਈ ਸੀ। ਜਿਸਨੂੰ ਮਰਾਠੀ ਹਿੱਟ ਫਿਲਮ ਸੈਰਾਟ ਦਾ ਹਿੰਦੀ ਰੀਮੇਕ ਦੱਸਿਆ ਗਿਆ ਹੈ।

Janhvi Gets Success TasteJanhvi Gets Success Taste