ਸਪੈਸ਼ਲ ਸਕ੍ਰੀਨਿੰਗ ਵਿੱਚ ਸ਼੍ਰੀਦੇਵੀ ਦੀਆਂ ਫਿਲਮਾਂ ਦੇਖ ਰੋ ਪਈਆਂ ਦੋਵੇਂ ਬੇਟੀਆਂ

Janhvi Boney Kapoor break tears at the special screening

1 of 10

Janhvi Boney Kapoor break tears: 13 ਅਗਸਤ ਨੂੰ ਸ਼੍ਰੀਦੇਵੀ ਦੇ ਜਨਮਦਿਨ ਦੇ ਮੌਕੇ ‘ਤੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਿਆ ਨੇ ਮਸ਼ਹੂਰ ਅਦਾਕਾਰਾ ਦੀ ਫਿਲਮਾਂ ਦੀ ਸਕ੍ਰੀਨਿੰਗ ਰੱਖੀ ਸੀ।Janhvi Boney Kapoor break down

ਬੋਨੀ ਕਪੂਰ ਆਪਣੀ ਦੋਵੇਂ ਬੇਟੀਆਂ ਜਾਨਵੀ ਅਤੇ ਖੁਸ਼ੀ ਕਪੂਰ ਦੇ ਨਾਲ ਸਪੈਸ਼ਲ ਸਕ੍ਰੀਨਿੰਗ ਤੇ ਸ਼ਾਮਿਲ ਹੋਣ ਪਹੁੰਚੇ।

Janhvi Boney Kapoor break tears
ਸ਼੍ਰੀਦੇਵੀ ਦੀ ਫੈਮਿਲੀ ਦੇ ਨਾਲ ਪਹੁੰਚੇ ਮਹਿਮਾਨਾਂ ਨੇ ਸ਼ਾਮ ਨੂੰ 7 ਵਜੇ ਮਿਸਟਰ ਇੰਡੀਆ ਦਾ ਸ਼ੋਅ ਦੇਖਿਆ। ਸ਼ੋਅ ਦੇ ਖਤਮ ਹੋਣ ਤੋਂ ਬਾਅਦ ਮਾਹੌਲ ਗਮਗੀਨ ਹੋ ਗਿਆ

Janhvi Boney Kapoor break down

ਜਾਨਵੀ ਕਪੂਰ, ਬੋਨੀ ਕਪੂਰ ਸਕ੍ਰੀਨਿੰਗ ਤੋਂ ਬਾਹਰ ਨਿਕਲ ਕੇ ਉਨ੍ਹਾਂ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਬੋਨੀ ਨੇ ਈਵੈਂਟ ਵਿੱਚ ਬਾਲੀਵੁਡ ਦੀ ਪਹਿਲੀ ਫੀਮੇਲ ਸੁਪਰਸਟਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਤੁਸੀਂ ਸਭ ਨੇ ਜੋ ਪਿਆਰ ਸ਼੍ਰੀਦੇਵੀ ਨੂੰ ਦਿੱਤਾ ਉਹ ਹੀ ਪਿਆਰ ਮੇਰੇ ਬੱਚਿਆਂ ਨੂੰ ਵੀ ਦਿਓ, ਅਸੀਂ ਸਾਰੇ ਇਸ ਸਨਮਾਨ ਦੇ ਲਈ ਧੰਨਵਾਦੀ ਹਾਂ’।

Janhvi Boney Kapoor break tears
ਦੱਸ ਦੇਈਏ ਕਿ ਫਿਲਮਾਂ ਦੀ ਸਕ੍ਰੀਨਿੰਗ ਨਵੀਂ ਦਿੱਲੀ ਦੇ ਫਿਲਮਜ਼ ਡਿਵੀਜਨ ਆਡਿਟੋਰਿਅਮ ਵਿੱਚ ਰੱਕੀ ਗਈ ਸੀ, ਦੱਸ ਦੇਈਏ ਕਿ 13 ਅਗਸਤ ਨੂੰ ਸ਼੍ਰੀਦੇਵੀ ਦਾ ਜਨਮਦਿਨ ਸੀ ਅਤੇ ਇਸ ਮਕਸਦ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ।ਪਦਮਸ਼੍ਰੀ ਅਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਅਦਾਕਾਰਾ ਸ਼੍ਰੀਦੇਵੀ ਦੀ ਫਿਲਮ ‘ ਮੌਮ’ ਦੀ ਸਕ੍ਰੀਨਿੰਗ ਦੇ ਨਾਲ ਇਸ ਸਕ੍ਰੀਨਿੰਗ ਦੇ ਨਾਲ ਪੋ੍ਰਗਰਾਮ ਨੂੰ ਸ਼ੁਰੂ ਕੀਤਾ ਗਿਆ।

Janhvi Boney Kapoor break tearsJanhvi Boney Kapoor break tears

ਸਕ੍ਰੀਨਿੰਗ ਦੇ ਦੌਰਾਨ ਅਦਾਕਾਰਾ ਜਯਾਪ੍ਰਦਾ ਨੇ ਜਾਨਵੀ ਕਪੂਰ ਨੂੰ ਗਲੇ ਲਗਾਇਆ।

Janhvi Boney Kapoor break tearsJanhvi Boney Kapoor break tears

ਖੁਸ਼ੀ ਕਪੂਰ ਵੀ ਇਸ ਮੌਕੇ ਤੇ ਥੋੜੀ ਗਮਗੀਨ ਨਜ਼ਰ ਆਈ।

Janhvi Boney Kapoor break tears
ਜਾਨਵੀ ਕਪੂਰ ਵੀ ਇਸ ਮੌਕੇ ਤੇ ਬਹੁਤ ਚੁਪਚਾਪ ਦਿਖਾਈ ਦਿੱਤੀ।

Janhvi Boney Kapoor break tears

ਜਯਾਪ੍ਰਦਾ ਵੀ ਇਸ ਮੌਕੇ ਤੇ ਨਜ਼ਰ ਆਈ।

Janhvi Boney Kapoor break tearsJanhvi Boney Kapoor break tears

ਸਕ੍ਰੀਨਿੰਗ ਈਵੈਂਟ ਵਿੱਚ ਕਪੂਰ ਪਰਿਵਾਰ ਨਾਲ ਪਹੁੰਚੇ ਅਮਰ ਸਿੰਘ

Janhvi Boney Kapoor break tearsJanhvi Boney Kapoor break tears