ਲੱਖਾਂ ਦੀ Accesories ਪਾ ਕੇ ਏਅਰਪੋਰਟ ਤੇ ਸਪੌਟ ਹੋਈ ਜਾਨਵੀ, ਵੇਖੋ ਤਸਵੀਰਾਂ

Jahnvi  Spot Airport Costly Accesories Bollywood actress Janvi Kapoor, who

1 of 10

Jahnvi  Spot Airport Costly Accesories :  ਬਾਲੀਵੁੱਡ ‘ਚ ਫਿਲਮ ‘ਧੜਕ ‘ ਨਾਲ ਆਪਣੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਜਾਨਵੀ ਕਪੂਰ ਅਕਸਰ ਲਾਇਮਲਾਈਟ ‘ਚ ਬਣੀ ਰਹਿੰਦੀ ਹੈ । 

Jahnvi  Spot Airport Costly Accesories
Jahnvi  Spot Airport Costly Accesories

ਹਾਲ ਹੀ ‘ਚ ਜਾਨਵੀ ਮੁੰਬਈ ਦੇ ਏਅਰਪੋਰਟ ‘ਤੇ ਨਜ਼ਰ ਆਈ ।

Jahnvi  Spot Airport Costly Accesories

ਇਨ੍ਹਾਂ ਦੀ ਏਅਰਪੋਰਟ ਦੀਆ ਕਿੰਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ।

Jahnvi  Spot Airport Costly Accesories

ਤਸਵੀਰਾਂ ‘ਚ ਅਦਾਕਾਰੀ ਦੀ ਗੱਲ ਕਰੀਏ ਤਾਂ ਉਹ ਬਹੁਤ ਖ਼ੂਬਸੂਰਤ ਨਜ਼ਰ ਆ ਰਹੀ ਹੈ ।

Jahnvi  Spot Airport Costly Accesories

ਫੈਨਜ਼ ਵਲੋਂ ਜਾਨਵੀ ਦੀ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Jahnvi  Spot Airport Costly Accesories

ਜਾਨਵੀ ਦੇ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਫੇਦ ਜੈਕਟ ਅਤੇ ਸਫੇਦ ਲੋਅਰ ਪਾਈਆ ਹੋਇਆ ਹੈ ਅਤੇ ਬਾਲਾ ਨੂੰ ਖੁਲਾ ਛੱਡਿਆ ਹੋਇਆ ਹੈ । 

Jahnvi  Spot Airport Costly Accesories

ਖੁਲੇ ਬਾਲਾ ‘ਚ ਜਾਂਹਵੀ ਕਾਫੀ ਗੋਰਜੀਅਸ  ਲੱਗ ਰਹੀ ਹੈ ।ਜਾਨਵੀ ਨੇ ਆਪਣੇ ਗਲੇ ‘ਚ ਇੱਕ ਪੀਲੇ ਰੰਗ ਦਾ ਬੈਗ ਵੀ ਕੈਰੀ ਕੀਤਾ ਹੋਇਆ ਹੈ ।

Jahnvi  Spot Airport Costly Accesories

ਫੈਨਜ਼ ਦਾ  ਪੂਰਾ ਧਿਆਨ ਉਹਨਾਂ ਦੇ ਬੈਗ ਵੱਲ ਹੈ । ਇਸ ਬੈਗ ਦੀ ਕੀਮਤ ਜਾਣ ਤੁਸੀਂ ਹੈਰਾਨ ਰਹਿ ਜਾਉਗੇ ।

Jahnvi  Spot Airport Costly Accesories

ਦੱਸ ਦੇਈਏ ਕਿ ਜਾਨਵੀ ਦੇ ਇਸ ਬੈਗ ਦੀ ਕੀਮਤ 67 ਹਜ਼ਾਰ 174 ਰੁਪਏ ਹੈ ।  ਉਹਨਾਂ ਦੇ ਸ਼ੂਜ਼  ਦੀ ਕੀਮਤ 57 ਹਜ਼ਾਰ 933 ਰੁਪਏ ਹੈ ।

Jahnvi  Spot Airport Costly Accesories

ਤੁਹਾਨੂੰ ਦੱਸ ਦੇਈਏ ਕਿ ਜਾਨਵੀ ਦੀ ਪੂਰੀ  ਐਸੇਸਰੀ  ਦੀ ਕੁਲ  ਕੀਮਤ ਲੱਖਾਂ ‘ਚ ਹੈ । ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਨਵੀਂ ਫਿਲਮ ‘ਗੁੰਜਨ ਸਕਸੇਨਾ ‘ ਦੀ ਸ਼ੂਟਿੰਗ ‘ਚ ਵਿਅਸਥ ਹੈ ।

Jahnvi  Spot Airport Costly Accesories

ਇਸ ਫਿਲਮ ‘ਚ ਉਹ ਪਾਇਲਟ ਗੁੰਜਨ ਦਾ ਅਹਿਮ ਕਿਰਦਾਰ ਨਿਭਾਉਂਦੀ ਹੋਏ ਨਜ਼ਰ ਆਵੇਗੀ ।

Jahnvi  Spot Airport Costly Accesories

ਫਿਲਮ ਦੇ ਪੋਸਟਰਜ਼ ਨੂੰ ਦੇਖ ਕੇ ਇਹ ਲਗਦਾ ਹੈ ਕਿ ਫਿਲਮ ਦੀ ਕਹਾਣੀ ਫੈਨਜ਼ ਨੂੰ ਕਾਫੀ ਪਸੰਦ ਆਉਣ ਵਾਲੀ ਹੈ ।

Jahnvi  Spot Airport Costly Accesories

ਇਸ ਫਿਲਮ ਨੂੰ  ਸ਼ਰਨ ਸ਼ਰਮਾ ਨੇ ਡਾਇਰੈਕਟ ਕੀਤਾ ਹੈ । ਫਿਲਮ ਨੂੰ ਕਰਨ ਜੌਹਰ , ਹਿਰੂ ਜੌਹਰ ਅਤੇ ਅਪੂਰਵਾ ਮਹਿਤਾ ਨੇ ਪ੍ਰੋਡਿਊਸ ਕੀਤਾ ਹੈ ।

Jahnvi  Spot Airport Costly Accesories

ਫਿਲਮ ਦੀ ਕਹਾਣੀ ਨਿਖਿਲ ਮਲਹੋਤਰਾ ਅਤੇ ਸ਼ਰਨ ਸ਼ਰਮਾ ਵੱਲੋ ਲਿਖੀ ਗਈ ਹੈ ।

Jahnvi  Spot Airport Costly Accesories

ਇਹ ਫਿਲਮ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ । ਜਾਨਵੀ ਦੇ ਫੈਨਜ਼ ਨੂੰ ਉਹਨਾਂ ਦੀ ਇਸ ਫਿਲਮ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ ।