ਇਸ਼ਾਨ ‘ਤੇ ਜਾਨਵੀ ਦੀਆਂ ਰੋਮਾਂਟਿਕ ਤਸਵੀਰਾਂ ਹੋਈਆਂ ਵਾਇਰਲ

ishaan Janhvi Dinner Date Pics Bollywoodstar kid Janhvi Kapoor

1 of 10

ishaan Janhvi Dinner Date Pics : ਬਾਲੀਵੁੱਡਸਟਾਰ ਕਿਡ ਜਾਨਵੀ ਕਪੂਰ ਆਪਣੇ ਲਵ ਰਿਲੇਸ਼ਨ ਨੂੰ ਲੈ ਕੇ ਖਬਰਾਂ ‘ਚ ਬਣੀ ਰਹਿੰਦੀ ਹੈ ।

ishaan Janhvi Dinner Date Pics
ishaan Janhvi Dinner Date Pics

ਜਾਨਵੀ ਨੇ ਫਿਲਮ ‘ਧੜਕ ‘ ਨਾਲ ਬਾਲੀਵੁੱਡ ਫਿਲਮ ਇੰਡਸਟਰੀ ‘ਚ ਐਂਟਰੀ ਕੀਤੀ ਹੈ । ਇਸ ਫਿਲਮ ‘ਚ ਉਹਨਾਂ ਨਾਲ ਇਸ਼ਾਨ ਖੱਟਰ ਸੀ ।

ishaan Janhvi Dinner Date Pics

ਇਨ੍ਹਾਂ ਦੋਵਾਂ ਦੀ ਕੈਮਿਸਟ੍ਰੀ ਨੂੰ ਫਿਲਮ ‘ਚ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆਹੈ ।ਅੱਜ ਕਲ ਇਹ ਦੋਵੇ ਸਟਾਰਜ਼ ਇੱਕ – ਦੂਜੇ ਨੂੰ ਡੇਟ ਕਰ ਰਹੇ ਹਨ ।

ishaan Janhvi Dinner Date Pics

ਬੀਤੀ ਰਾਤ ਅਦਾਕਾਰਾ ਜਾਨਵੀ ਕਪੂਰ ਅਤੇ ਇਸ਼ਾਨ ਖੱਟਰ ਦੋਵੇ  ਇਕੱਠੇ ਇੱਕ ਹੋਟਲ ਦੇ ਬਹਾਰ ਸਪਾਟ  ਹੋਏ ।

ishaan Janhvi Dinner Date Pics

ਦੱਸ ਦੇਈਏ ਕਿ ਇਹ ਰੋਮਾੰਟਿਕ ਜੋੜੀ ਡਿਨਰ ਡੇਟ ਲਈ ਪਹੁੰਚੀ ਹੈ।

ishaan Janhvi Dinner Date Pics

ਇਨ੍ਹਾਂ ਦੋਵਾਂ ਦੀਆਂ ਤਸਵੀਰਾਂਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾਹੈ ।

ishaan Janhvi Dinner Date Pics

ਤਸਵੀਰਾਂ ‘ਚ ਜਾਨਵੀ ਕਾਫੀ ਖ਼ੂਬਸੂਰਤ ਲੱਗ ਰਹੀ ਹੈ । ਜਾਨਵੀ ਦੀ ਡਰੈਸਿੰਗਦੀ ਗੱਲ ਕਰੀਏ ਤਾਂ ਉਹਨਾਂ ਨੇ ਸੰਤਰੀ ਰੰਗਦੀ ਟੀਸ਼ਰਟ ਅਤੇ ਡੈਨਿਮਸ਼ਾਰਟਸ ਪਾਈ ਹੋਈ ਹੈ ਅਤੇ ਬਾਲਾ ਨੂੰ ਖੁਲਾ ਛੱਡਿਆ ਹੋਇਆ ਹੈ ।

ishaan Janhvi Dinner Date Pics

ਇਸਦੇ ਨਾਲ ਮਿਨਿਮਲ ਮੇਕਅਪ ਕੀਤਾ ਹੋਇਆ ਹੈ ਅਤੇ ਟ੍ਰਾੰਸਪੈਰੇਂਟ ਸ਼ੇਡਸ ਉਹਨਾਂ ਦੀ ਖੂਬਸੂਰਤੀ ਨੂੰ ਚਾਰ – ਚੰਦ ਲੱਗਾ ਰਿਹਾ ਹੈ । ਤਸਵੀਰਾਂ ‘ਚਅਦਾਕਾਰ ਇਸ਼ਾਨ ਖੱਟਰ ਨੇ ਬ੍ਲੈਕ ਟੀਸ਼ਰਟ ਅਤੇ ਗ੍ਰੇਸ਼ਾਰਟਸ ‘ਚ ਉਹ ਕਾਫੀ ਕੁਲ ਨਜ਼ਰ ਆ ਰਹੇ ਹਨ ।

ishaan Janhvi Dinner Date Pics

ਤਸਵੀਰ ‘ਚ ਖਾਸ ਗੱਲ ਇਹ ਹੈ ਕਿ ਇਸ ਡਿਨਰ ਡੇਟ ‘ਚ ਇਸ਼ਾਨ ਖੁਦ ਕਾਰ ਡਰਾਈਵਕਰ ਜਾਨਵੀ ਨੂੰ ਡਿਨਰ’ਤੇ ਲੈ ਕੇ ਆਏਹਨ । ਫੈਨਜ਼ ਇਨ੍ਹਾਂ ਦੋਵਾਂ ਲਵਬਰਡ ਦੀ ਜੋੜੀਨੂੰ ਬੇਹੱਦ ਪਸੰਦ ਕਰਦੇ ਹਨ ।

ishaan Janhvi Dinner Date Pics

ਵਰਕਫਰੰਟ ਦੀ ਗੱਲਕਰੀਏ ਤਾਂ ਅਦਾਕਾਰਾ ਜਾਨਵੀ ਕਪੂਰ ਆਪਣੀ ਨਵੀ ਫਿਲਮ ‘ਕਾਰਗਿਲ ਗਰਲ ‘ ਦੀ ਸ਼ੂਟਿੰਗ ‘ਚ ਕਾਫੀ ਵਿਅਸਥ ਹੈ।

ishaan Janhvi Dinner Date Pics

ਇਸ ਫਿਲਮ ‘ਚ ਉਹ ਪਾਇਲਟ ਗੂੰਜਣ ਸਕਸੇਨਾ  ਦਾ ਅਹਿਮ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ. ਫਿਲਮ 13 ਮਾਰਚ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ ।

ishaan Janhvi Dinner Date Pics

ਫਿਲਮ ਨੂੰ ਸ਼ਰਨ  ਸ਼ਰਮਾਵਲੋਂ ਡਾਇਰੈਕਟ ਕੀਤਾ ਗਿਆ ਹੈ । ਫਿਲਮ ਦੇ ਪ੍ਰੋਡਿਊਸਰ ਕਰਨ ਜੌਹਰ ਹਨ ।  ਇਸਤੋਂ ਇਲਾਵਾ ਉਹ ਕਰਨ ਜੌਹਰ ਦੀ ਫਿਲਮ ‘ਤਖ਼ਤ’ ਵਿੱਚ ਵੀ ਨਜ਼ਰ ਆਵੇਗੀ ।

ishaan Janhvi Dinner Date Pics

ਇਸਦੇ ਨਾਲ ਹੀ ਜਾਨਵੀ ਫਿਲਮ ‘ਦੋਸਤਾਨਾ 2 ‘ ਦੇ ਸੀਕੁਅਲ ‘ਚ ਵੀ ਨਜ਼ਰ ਆਵੇਗੀ । ਇਸ ਫਿਲਮ ‘ਚ ਉਹ ਅਦਾਕਾਰ ਕਾਰਤਿਕ ਆਰੀਅਨ ਨਾਲ ਕੰਮ ਕਰੇਗੀ ।