ਈਸ਼ਾ ਅੰਬਾਨੀ ਤੇ ਆਨੰਦ ਦੇ ਆਲੀਸ਼ਾਨ ਬੰਗਲੇ ਦੀਆਂ ਤਸਵੀਰਾਂ ਵਾਇਰਲ

Isha Ambani Banglo Pics Viral December 12 last year, Esha Ambani,

1 of 10

Isha Ambani Banglo Pics Viral : ਬੀਤੇ ਸਾਲ 12 ਦਸੰਬਰ ਨੂੰ ਭਾਰਤ ਦੇ ਸਭ ਤੋਂ ਅਮੀਰ ਇਨਸਾਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਪੀਰਾਮਲ ਸਮੂਹ ਦੇ ਚੇਅਰਮੈਨ ਅਜੇ ਪੀਰਾਮਲ ਦੇ ਬੇਟੇ ਆਨੰਦ ਪੀਰਾਮਲ ਨਾਲ ਵਿਆਹ ਕੀਤਾ

 Isha Ambani Banglo Pics Viral
Isha Ambani Banglo Pics Viral

ਵਿਆਹ ਵਿੱਚ ਬਾਲੀਵੁਡ ਅਤੇ ਹਾਲੀਵੁਡ ਦੇ ਵੱਡੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ

 Isha Ambani Banglo Pics Viral

ਹਾਲਾਂਕਿ ਵਿਆਹ ਅੰਬਾਨੀ ਪਰਿਵਾਰ ਦੀ ਇਕਲੌਤੀ ਬੇਟੀ ਦਾ ਸੀ ਤਾਂ ਖਰਚਾ ਵੀ ਆਲੀਸ਼ਾਨ ਹੀ ਕੀਤਾ ਗਿਆ। 

 Isha Ambani Banglo Pics Viral

 ਵਿਆਹ ਤੋਂ ਬਾਅਦ ਈਸ਼ਾ ਨੇ ਆਪਣਾ ਘਰ ਏਟੀਲਿਆ ਛੱਡ ਦਿੱਤਾ ਅਤੇ ਹੁਣ ਉਹ ਆਪਣੇ ਪਤੀ ਦੇ ਨਾਲ ਨਵੇਂ ਅਤੇ ਬੇਹੱਦ ਆਲੀਸ਼ਾਨ ਘਰ ਵਿੱਚ ਰਹਿਣ ਵਾਲੀ ਹੈ।

 Isha Ambani Banglo Pics Viral

ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।  

 Isha Ambani Banglo Pics Viral

ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਇਹ ਨਵਾਂ ਘਰ ਬੇਹੱਦ ਖੂਬਸੂਰਤ ਹੈ।

 Isha Ambani Banglo Pics Viral

ਸਾਊਥ ਮੁੰਬਈ ਦੇ ਵਰਲੀ ਵਿੱਚ ਸਥਿਤ ਉਨ੍ਹਾਂ ਦਾ ਇਹ ਘਰ ਅੱਜ ਕੱਲ੍ਹ  ਚਰਚਾ ਵਿੱਚ ਬਣਿਆ ਹੋਇਆ ਹੈ। 

 Isha Ambani Banglo Pics Viral

ਇਸ ਬੰਗਲੋ ਦਾ ਨਾਮ ਗੁਲੀਟਾ ਰੱਖਿਆ ਗਿਆ ਹੈ।

 Isha Ambani Banglo Pics Viral

ਈਸ਼ਾ ਦਾ ਇਹ ਸੀ – ਫੇਸਿੰਗ ਬੰਗਲੋ ਉਨ੍ਹਾਂ ਦੇ ਸਹੁਰੇ ਨੇ ਸਾਲ 2012 ਵਿੱਚ ਖਰੀਦਿਆ ਸੀ।

 Isha Ambani Banglo Pics Viral

ਈਸ਼ਾ ਦੇ ਵਿਆਹ ਤੋਂ ਪਹਿਲਾਂ ਹੀ ਇਸ ਉੱਤੇ ਕੰਮ ਚੱਲ ਰਿਹਾ ਸੀ।

 Isha Ambani Banglo Pics Viral

ਈਸ਼ਾ ਅਤੇ ਆਨੰਦ ਨੂੰ ਇਹ ਬੰਗਲਾ ਉਨ੍ਹਾਂ ਦੇ ਪਿਤਾ ਨੇ ਵਿਆਹ ਦੇ ਤੋਹਫੇ ਦੇ ਤੌਰ ਉੱਤੇ ਦਿੱਤਾ ਹੈ। 

 Isha Ambani Banglo Pics Viral

ਹੁਣ ਇਹ ਘਰ ਪੂਰੀ ਤਰ੍ਹਾਂ ਨਾਲ ਤਿਆਰ ਹੈ। 

 Isha Ambani Banglo Pics Viral

50000 ਸਕਵੇਅਰ ਫੁੱਟ ਵਿੱਚ ਬਣੇ ਇਸ ਘਰ ਦੀ ਕੀਮਤ 450 ਕਰੋੜ ਦੱਸੀ ਜਾ ਰਹੀ ਹੈ।

 Isha Ambani Banglo Pics Viral

ਘਰ ਦੇ ਅੰਦਰ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ 

 Isha Ambani Banglo Pics Viral

 ਉਹਨਾਂ ਨੂੰ ਦੇਖਣ ਤੋਂ ਬਾਅਦ ਤੁਸੀ ਹੈਰਾਨ ਹੋ ਜਾਓਗੇ। 

 Isha Ambani Banglo Pics Viral

ਨਾਲ ਹੀ ਇੰਟੀਰੀਅਰ ਉੱਤੇ ਵੀ ਕਾਫ਼ੀ ਫੋਕਸ ਕੀਤਾ ਗਿਆ ਹੈ।

 Isha Ambani Banglo Pics Viral

ਵਰਲੀ ਵਿੱਚ 50,000 ਵਰਗ ਫੁੱਟ ਵਿੱਚ ਫੈਲਿਆ ਇਹ ਸੀ – ਫੇਸਿੰਗ ਬੰਗਲਾ ਪੰਜ ਮੰਜਿਲਾ ਹੈ, ਜਿਸ ਵਿੱਚ ਇੱਕ ਲਾਨ,  ਤਿੰਨ ਬੇਸਮੈਂਟ, ਖੁੱਲੀ ਹਵਾ ਵਿੱਚ ਸਵੀਮਿੰਗ ਪੂਲ ਅਤੇ ਕਈ ਸਾਰੇ ਕਮਰੇ ਬਣਾਏ ਗਏ ਹਨ।

 Isha Ambani Banglo Pics Viral

ਇੰਨਾ ਹੀ ਨਹੀਂ ਇਸ ਵਿੱਚ ਸ਼ਾਨਦਾਰ ਗਲਾਸ ਦਾ ਮਖੌਟਾ ਬਣਾਇਆ ਗਿਆ ਹੈ

 Isha Ambani Banglo Pics Viral

ਜਿਸ ਦੇ ਨਾਲ ਬਾਹਰ ਦੇ ਨਜਾਰੇ ਦਾ ਪੂਰਾ ਆਨੰਦ ਲਿਆ ਜਾ ਸਕਦਾ ਹੈ।