IIFA ਅਵਾਰਡਜ਼ ਦੀ ਪ੍ਰੈੱਸ ਕਾਨਫਰੰਸ ‘ਚ ਪਹੁੰਚੇ ਇਹ ਬਾਲੀਵੁੱਡ ਸਿਤਾਰੇ, ਵੇਖੋ ਤਸਵੀਰਾਂ

IIFA 2018: The Stellar line-up of the star-studded event revealed

1 of 10

IIFA 2018: ਆਈਫਾ ਅਵਾਰਡਜ਼ ਬਾਲੀਵੁੱਡ ਵਿੱਚ ਬਹੁਤ ਮਾਇਨੇ ਰੱਖਦੇ ਹਨ। ਬਹੁਤ ਜਲਦ ਹੀ 19ਵੇਂ ਆਈਫਾ ਅਵਾਰਡਜ਼ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਵਾਰ ਆਈਫਾ 22 ਤੋਂ 24 ਜੂਨ ਤੱਕ ਥਾਈਲੈਂਡ ਦੇ ਬੈਂਕਾਕ ਵਿੱਚ ਹੋਵੇਗਾ।

IIFA 2018

ਸਮਾਰੋਹ ਤੋਂ ਪਹਿਲਾਂ ਮੰਗਲਵਾਰ ਨੂੰ ਜੁਹੂ ਵਿੱਚ ਆਈਫਾ ਦੀ ਪ੍ਰੈੱਸ ਕਾਨਫਰੈਂਸ ਰੱਖੀ ਗਈ। ਇਸ ਵਿੱਚ ਕਈ ਵੱਡੇ ਸਿਤਾਰਿਆਂ ਨੇ ਹਿੱਸਾ ਲਿਆ।

IIFA 2018

ਦੱਸ ਦੇਈਏ ਕਿ ਪ੍ਰੈੱਸ ਕਾਨਫਰੈਂਸ ਵਿੱਚ ਰੇਖਾ , ਵਰੁਣ ਧਵਨ , ਆਉਸ਼ਮਾਨ ਖੁਰਾਨਾ , ਬੌਬੀ ਦਿਓਲ, ਸ਼ਾਹਿਦ ਕਪੂਰ, ਕਰਨ ਜੌਹਰ ਅਤੇ ਹੋਰ ਵੀ ਕਈ ਸਿਤਾਰੇ ਪਹੁੰਚੇ।

IIFA 2018

ਪ੍ਰੈੱਸ ਕਾਨਫਰੈਂਸ ਵਿੱਚ ਲੇਜੈਂਡਰੀ ਅਦਾਕਾਰਾ ਰੇਖਾ ਵੀ ਪਹੁੰਚੀ।

IIFA 2018

ਜ਼ਿਕਰਯੋਗ ਹੈ ਕਿ ਆਈਫਾ 2018 ਨੂੰ ਕਰਨ ਜੌਹਰ ਅਤੇ ਰਿਤੇਸ਼ ਦੇਸ਼ਮੁਖ ਹੋਸਟ ਕਰਦੇ ਹੋਏ ਨਜ਼ਰ ਆਉਣਗੇ।

IIFA 2018

ਇਸ ਵਾਰ ਦੇ ਆਈਫਾ ਵਿੱਚ ਰਣਬੀਰ ਕਪੂਰ, ਸ਼ਾਹਿਦ ਕਪੂਰ, ਵਰੁਣ ਧਵਨ, ਸ਼ਰਧਾ ਕਪੂਰ, ਅਰਜੁਨ ਕਪੂਰ, ਬੌਬੀ ਦਿਓਲ, ਕਿਰਿਆ ਸੇਨਨ ਅਤੇ ਯੂਲਿਆ ਵੰਤੂਰ ਪ੍ਰਫਾਰਮੈਂਸ ਦੇਣਗੇ।

IIFA 2018

ਜਾਣਕਾਰੀ ਲਈ ਦੱਸ ਦੇਈਏ ਕਿ ਰੇਖਾ ਬੈਂਕਾਕ ਵਿੱਚ 22 ਜੂਨ ਨੂੰ ਹੋਣ ਵਾਲੇ ਆਈਫਾ ਅਵਾਰਡਜ਼ ਦੀ ਪ੍ਰਫਾਰਮਰ ਲ‍ਿਸ‍ਟ ਵਿੱਚ ਸ਼ਾਮ‍ਿਲ ਹਨ। ਫ‍ਿਲ‍ਮ ਜਗਤ ਦੇ ਲ‍ਈ ਇਹ ਕ‍ਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ।

IIFA 2018

ਆਈਫਾ ਦੇ ਪ੍ਰਬੰਧਕ ਅਤੇ ਫ‍ਿਲ‍ਮ ਪ੍ਰੇਮ‍ੀਆਂ ਨੂੰ ਹੁਣ ਉਸ ਦ‍ਿਨ ਦਾ ਇੰਤਜਾਰ ਹੈ ਜਦੋਂ ਅਦਾਕਾਰਾ ਰੇਖਾ ਸ‍ਟੇਜ ਉੱਤੇ ਆਪਣੀ ਪ੍ਰਫਾਰਮੈਂਸ ਦਵੇਗੀ।

IIFA 2018

ਦੱਸ ਦੇਈਏ ਕ‍ਿ IIFA ਅਵਾਰਡਜ਼ ਹਰ ਸਾਲ ਬਾਲੀਵੁੱੱਡ ਨਾਲ ਜੁੜੇ ਕਲਾਕਾਰਾਂ ਅਤੇ ਤਕਨੀਕੀ ਖੇਤਰ ਦੇ ਲੋਕਾਂ ਨੂੰ ਸਨਮਾਨਿਤ ਕਰਨ ਲਈ ਦਿੱਤਾ ਜਾਂਦਾ ਹੈ।

IIFA 2018IIFA 2018

ਇਸ ਸਨਮਾਨ ਦੀ ਸ਼ੁਰੂਆਤ ਸੰਨ 2000 ਵਿੱਚ ਹੋਈ ਸੀ। ਇਹ ਹਰ ਵਾਰ ਵੱਖ – ਵੱਖ ਦੇਸ਼ਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ।

IIFA 2018IIFA 2018