ਹਿਨਾ ਖਾਨ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

Hina stunning look bodycon dress pic Big name Boss Season 13

1 of 10

Hina stunning look bodycon dress pic : ਬਿਗ ਬੌਸ ਸੀਜ਼ਨ 13 ‘ ਦਾ ਖਿਤਾਬ ਆਪਣੇ ਨਾਂਅ ਕਰਨੇ ਵਾਲੀ ਅਦਾਕਾਰਾ ਹਿਨਾ ਖਾਨ ਆਪਣੀ ਬੋਲਡ ਫਿਟਨੈਸ ਦੇ ਚਲਦੇ ਖ਼ਬਰਾਂ ‘ਚ ਬਣੀ ਰਹਿੰਦੀ ਹੈ । 

Hina stunning look bodycon dress pic
Hina stunning look bodycon dress pic

ਹਿਨਾ ਦੀ ਕਰੋੜਾਂ ਦੀ  ਗਿਣਤੀ ‘ਚ ਫੈਨਜ਼ ਹਨ । ਅਦਾਕਾਰਾ ਨੇ ਹਾਲ ਹੀ ‘ਚ ਇੱਕ ਨਵਾਂ ਫੋਟੋਸ਼ੂਟ ਕਰਵਾਇਆ ਹੈ ।

Hina stunning look bodycon dress pic

ਇਸ ਫੋਟੋਸ਼ੂਟ ਦੀਆ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਤਸਵੀਰਾਂ ‘ਚ ਅਦਾਕਾਰਾ ਦੀ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਮਹਿਰੂਨ ਰੰਗ ਦੀ ਸਲੀਮ ਫਿੱਟ ਡ੍ਰੇਸ ਪਾਈ ਹੋਈ ਹੈ ।

Hina stunning look bodycon dress pic

ਤਸਵੀਰਾਂ ‘ਚ ਅਦਾਕਾਰਾ ਨੇ ਸਟੇਬਲ ਮੇਕਅਪ ਅਤੇ ਨਿਊਡ ਲਿਪਸਟਿਕ ਲਾਈ ਹੋਈ ਹੈ । ਤਸਵੀਰਾਂ ‘ਚ ਹਿਨਾ ਨੇ ਆਪਣੇ ਬਾਲਾ ਨੂੰ ਖੁਲਾ ਛੱਡਿਆ ਹੋਇਆ ਹੈ । ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Hina stunning look bodycon dress pic

ਤਸਵੀਰਾਂ ‘ਚ ਹਿਨਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ ।ਅਦਾਕਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਹਰ ਇੱਕ ਤਸਵੀਰ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੀ ਹੈ । 

Hina stunning look bodycon dress pic

ਅਦਾਕਾਰਾ ਨੇ ਆਪਣੀ ਜ਼ਬਰਦਸਤ ਅਦਾਕਾਰੀ  ਦੇ ਚਲਦੇ ਫੈਨਜ਼ ਦੇ ਦਿਲਾਂ ‘ਤੇ ਰਾਜ ਕੀਤਾ ਹੋਇਆ ਹੈ । ਵਰਕਫਰੰਤ ਦੀ ਗੱਲ ਕਰੀਏ ਤਾਂ ਹਿਨਾ ਆਪਣੀ ਪਹਿਲੀ ਬਾਲੀਵੁੱਡ ਫਿਲਮ ‘ਦ ਲਾਸਟ ਵਿਸ਼ ‘ ਦੀ ਸ਼ੂਟਿੰਗ ‘ਚ ਕਾਫੀ ਵਿਅਸਥ ਹੈ । 

Hina stunning look bodycon dress pic

ਇਸ ਫਿਲਮ ‘ਚ ਅਦਾਕਾਰਾ ਇੱਕ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ । ਇਸ ਤੋਂ ਇਲਾਵਾ ਉਹ ਆਪਣੀ ਇੱਕ ਹੋਰ ਨਵੀਂ ਫਿਲਮ ‘ਲਾਈਨਜ਼ ‘ ਚ ਵੀ ਨਜ਼ਰ ਆਵੇਗੀ । 

Hina stunning look bodycon dress pic

ਫ਼ਿਲਮਾਂ ਤੋਂ ਇਲਾਵਾ ਬਹੁਤ ਜਲਦ ਅਦਾਕਾਰਾ ਹਿਨਾ ਖਾਨ ਅਰਜਿਤ ਸਿੰਘ ਦੀ ਅਪਕਮਿੰਗ ਮਿਊਜ਼ਿਕ ਵੀਡੀਓ ‘ਰਾਂਝਣਾ ‘ ‘ਚ ਵੀ ਨਜ਼ਰ ਆਵੇਗੀ । ਇਸ ਵੀਡੀਓ ‘ਚ ਅਦਾਕਾਰਾ ਆਪਣੇ  ਕਰੀਬੀ ਦੋਸਤ ਪ੍ਰਿਯੰਕ ਸ਼ਰਮਾ ਨਾਲ ਨਜ਼ਰ ਆਵੇਗੀ ।

Hina stunning look bodycon dress pic

ਫੈਨਜ਼ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕਰਦੇ ਹਨ । ਸਾਲ 2019 ‘ਚ ਅਦਾਕਾਰਾ ਦੇ ਸਟਾਰਸ ਕਾਫੀ ਚਮਕ ਰਹੇ ਹਨ । ਇਹ ਸਾਲ ਹਿਨਾ ਖਾਨ ਲਈ ਕਾਫੀ ਲੱਕੀ ਸਾਬਿਤ ਹੋਇਆ ਹੈ । 

Hina stunning look bodycon dress pic

ਦੱਸ ਦੇਈਏ ਕਿ ਬਾਲੀਵੁੱਡ ਦੇ ਨਾਲ – ਨਾਲ ਅਦਾਕਾਰਾ ਨੇ ਹਾਲੀਵੁੱਡ ‘ਚ ਵੀ ਆਪਣਾ ਕਦਮ ਰੱਖ ਲਿਆ ਹੈ ।

Hina stunning look bodycon dress pic

ਇਸ ਦੇ ਨਾਲ ਹੀ ਹਾਲ ‘ਚ  ਹਿਨਾ ਖਾਨ  ਨੇ ਹਾਲੀਵੁੱਡ ਫਿਲਮ ‘ਕੰਟਰੀ ‘ ਨੂੰ ਸਾਈਨ ਕੀਤਾ ਹੈ ।