ਕਾਨਸ ਫੈਸਟਿਵਲ ‘ਚ ਹਿਨਾ ਖਾਨ ਦਾ ਡੈਬਿਊ, ਵੇਖੋ ਤਸਵੀਰਾਂ

Hina Khan Cannes 2019 TV actress Heena Khan debuted the Cannes Film

1 of 10
ਟੀਵੀ ਅਦਾਕਾਰਾ ਹਿਨਾ ਖਾਨ ਨੇ ਕਾਨਸ ਫਿਲਮ ਫੈਸਟਿਵਲ 2019 ਵਿੱਚ ਡੈਬਿਊ ਕੀਤਾ। ਉਨ੍ਹਾਂ ਦਾ ਇਹ ਡੈਬਿਊ ਬੇਹੱਦ ਸ਼ਾਨਦਾਰ ਰਿਹਾ।

Hina Khan Cannes 2019 : ਟੀਵੀ ਅਦਾਕਾਰਾ ਹਿਨਾ ਖਾਨ ਨੇ ਕਾਨਸ ਫਿਲਮ ਫੈਸਟਿਵਲ 2019 ਵਿੱਚ ਡੈਬਿਊ ਕੀਤਾ। ਉਨ੍ਹਾਂ ਦਾ ਇਹ ਡੈਬਿਊ ਬੇਹੱਦ ਸ਼ਾਨਦਾਰ ਰਿਹਾ। ਹਿਨਾ ਖਾਨ ਰੈੱਡ ਕਾਰਪੇਟ ਉੱਤੇ ਚੱਲੀ। ਇਸ ਦੌਰਾਨ ਹਿਨਾ ਬੇਹੱਦ ਖੂਬਸੂਰਤ ਅਤੇ ਕਾਫੀਡੈਂਟ ਨਜ਼ਰ ਆਈ। 

 Hina Khan Cannes 2019
Hina Khan Cannes 2019

ਹਿਨਾ ਨੇ ਇਸ ਡੈਬਿਊ ਲਈ Ziad Nakad ਦੇ ਡਿਜਾਈਨਰ ਸਿਲਵਰ ਸ਼ਿਮਰੀ ਗਾਊਨ ਨੂੰ ਚੁਣਿਆ।
ਮਿਨੀਮਲ ਮੇਕਅਪ, ਨਿਊਡ ਲਿਪਸਟਿਕ ਅਤੇ ਹੇਅਰ ਬੰਨ ਉਨ੍ਹਾਂ ਦੇ ਲੁਕ ਨੂੰ ਪ੍ਰਫੈਕਟ ਬਣਾ ਰਿਹਾ ਸੀ। ਹਿਨਾ ਖਾਨ ਕਾਫ਼ੀ ਸਟਨਿੰਗ ਲੱਗ ਰਹੀ ਸੀ। ਹਿਨਾ ਨੇ ਕੈਮਰੇ ਦੇ ਸਾਹਮਣੇ ਕੈਂਡਿਡ ਪੋਜ ਦਿੱਤੇ।

 Hina Khan Cannes 2019

ਹਿਨਾ ਖਾਨ ਦੀ ਸ਼ਾਰਟ ਫਿਲਮ ਲਾਇੰਸ ਦੀ ਸਕਰੀਨਿੰਗ ਵੀ ਕਾਨਸ ਵਿੱਚ ਰੱਖੀ ਗਈ ਹੈ।

 Hina Khan Cannes 2019

ਫਿਲਮ ਨੂੰ ਹੁਸੈਨ ਖਾਨ ਨੇ ਡਾਇਰੈਕਟ ਕੀਤਾ ਹੈ। ਇਸ ਵਿੱਚ ਉਹ ਸਟਰਾਂਗ ਵੂਮੈਨ ਦਾ ਕਿਰਦਾਰ ਨਿਭਾਏਗੀ

 Hina Khan Cannes 2019

 ਉਨ੍ਹਾਂ ਦਾ ਰੋਲ ਜ਼ਿੰਮੇਦਾਰ ਅਤੇ ਆਤਮ ਨਿਰਭਰ ਕੁੜੀ ਦਾ ਹੈ।

 Hina Khan Cannes 2019

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਫ੍ਰੈਂਚ ਰਿਵੇਰਾ ਵਿੱਚ 72ਵਾਂ ਕਾਂਸ ਫਿਲਮ ਫੈਸਟਿਵਲ ਦਾ ਆਗਾਜ 14 ਮਈ ਨੂੰ ਹੋਇਆ। ਇਹ 25 ਮਈ ਤੱਕ ਚੱਲੇਗਾ।

 Hina Khan Cannes 2019

ਇਸ ਵਿੱਚ ਦੀਪਿਕਾ ਪਾਦੁਕੋਣ, ਕੰਗਨਾ ਰਣੌਤ, ਸੋਨਮ ਕਪੂਰ, ਹੁਮਾ ਕੁਰੈਸ਼ੀ, ਮੱਲਿਕਾ ਸ਼ੇਰਾਵਤ ਤੋਂ ਇਲਾਵਾ ਇਸ ਵਾਰ ਕਾਨਸ ਦੇ ਰੈੱਡ ਕਾਰਪੇਟ ਉੱਤੇ ਡਾਇਨਾ ਪੇਂਟੀ ਵੀ ਨਜ਼ਰ ਆਏਗੀ।

 Hina Khan Cannes 2019

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਿਨਾ ਖਾਨ ਅੱਜ ਕੱਲ੍ਹ ਟੀਵੀ ਸ਼ੋਅ ਕਸੌਟੀ ਜ਼ਿੰਦਗੀ 2 ਵਿੱਚ ਨਜ਼ਰ ਆ ਰਹੀ ਹੈ।

 Hina Khan Cannes 2019


 ਸ਼ੋਅ ਵਿੱਚ ਉਹ ਵਿਲੇਨ ਕੋਮੋਲਿਕਾ ਦਾ ਕਿਰਦਾਰ ਨਿਭਾ ਰਹੀ ਹੈ ਪਰ ਜਲਦ ਹੀ ਉਹ ਸ਼ੋਅ ਨੂੰ ਅਲਵਿਦਾ ਕਹਿਣ ਵਾਲੀ ਹੈ।

 Hina Khan Cannes 2019

ਹਿਨਾ ਖਾਨ ਆਪਣੇ ਫਿਲਮੀ ਪ੍ਰੋਜੈਕਟਸ ਦੀ ਵਜ੍ਹਾ ਕਰਕੇ ਅਜਿਹਾ ਕਰ ਰਹੀ ਹੈ।

 Hina Khan Cannes 2019

ਉਨ੍ਹਾਂ ਨੇ ਇਕੱਠੇ ਤਿੰਨ ਪ੍ਰੋਜੈਕਟ ਸਾਇਨ ਕੀਤੇ ਹਨ।

 Hina Khan Cannes 2019

 ਇਹਨਾਂ ਵਿਚੋਂ ਇੱਕ ਇੰਟਰਨੈਸ਼ਨਲ ਵੀ ਹੈ।