Hills Queen ਸ਼ਿਮਲਾ ‘ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਤਸਵੀਰਾਂ ‘ਚ ਵੇਖੋਂ ਖੂਬਸੂਰਤ ਨਜ਼ਾਰਾ

Hills Queen Hills Queen: Which city is known as Queen of hill stations?

1 of 10


Hills Queen: ਸ਼ਿਮਲਾ: ਪਹਾੜਾਂ ਦੀ ਰਾਣੀ ਸ਼ਿਮਲਾ ‘ਚ  ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਜਦ ਸਵੇਰੇ ਸ਼ਿਮਲਾਵਾਸੀ ਉੱਥੇ ਤਾਂ ਐਥੋਂ ਦਾ ਨਜ਼ਾਰਾ ਵੇਖ ਕੇ ਹਰ ਕਿਸੀ ਦਾ ਚੇਹਰਾ ਖਿੜ ਗਿਆ।

Hills Queen
Hills Queen

Hills Queen ਕਹਿ ਜਾਣ ਵਾਲੇ ਸ਼ਿਮਲਾ ‘ਚ ਬਰਫ ਦੀ ਸਫੇਦ ਚਾਦਰ ਬਿੱਛੀ ਹੋਈ ਸੀ।

Hills Queen
Hills Queen

ਬਰਫਬਾਰੀ ਬੁੱਧਵਾਰ ਸਵੇਰ ਲਗਭਗ 4 ਵਜੇ ਤੋਂ ਹੀ ਰੁਕ-ਰੁਕ ਸ਼ੁਰੂ ਹੋ ਗਈ।

ਇਸ ਦੌਰਾਨ ਮੀਂਹ ਅਤੇ ਬਰਫਬਾਰੀ ਨਾਲ ਤਾਪਮਾਨ ਚ ਭਾਰੀ ਗਿਰਾਵਟ ਆਈ ਹੈ।

ਬਰਫਬਾਰੀ ਹੁੰਦਿਆਂ ਦੇਖ ਸਥਾਨਕ ਲੋਕਾਂ ਦੇ ਨਾਲ ਸੈਲਾਨੀਆਂ ਦੇ ਚਿਹਰੇ ਵੀ ਖਿੜ ਗਏ।

ਪਹਾੜੀ ਸੂਬਿਆਂ ਤੋਂ ਲੈ ਕੇ ਮੈਦਾਨਾਂ ਤੱਕ ਬਦਲਿਆ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ।

ਸ਼ਿਮਲਾ ਸਣੇ ਹਿਮਾਚਲ ਚ ਕਈ ਥਾਵਾਂ ਤੇ ਬਰਫ਼ਬਾਰੀ ਦਾ ਦਿਲਕਸ਼ ਨਜ਼ਾਰਾ ਨਜ਼ਰ ਆਇਆ।

ਉੱਧਰ ਮਨਾਲੀ ਸਣੇ ਹਿਮਾਚਲ ਪ੍ਰਦੇਸ਼ ਚ ਦੇ ਹੋਰ ਕਈ ਪਹਾੜੀ ਇਲਾਕਿਆਂ ਚ ਵੀ ਭਾਰੀ ਬਰਫ਼ਬਾਰੀ ਹੋ ਰਹੀ ਹੈ। ਉੱਧਰ ਪਹਾੜੀ ਇਲਾਕਿਆਂ ਚ ਸੈਲਾਨੀਆਂ ਦੀ ਆਮਦ ਚ ਵੀ ਵਾਧਾ ਹੋਇਆ ਹੈ।

ਹਿਮਾਚਲ ਪ੍ਰਦੇਸ਼ ‘ਚ ਤਾਜ਼ਾ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਡ ਪੈ ਰਹੀ ਹੈ।

ਜਿਕਰਯੋਗ ਹੈ ਕਿ ਸ਼ਿਮਲਾ ‘ਚ ਨਵੇਂ ਸਾਲ ਤੇ ਕ੍ਰਿਸਮਸ ਦੇ ਸਮੇ ਤੇ ਵੱਡੀ ਗਿਣਤੀ ‘ਚ ਸੈਲਾਨੀ ਆਉਂਦੇ ਹਨ ਤੇ ਇਸ ਦੌਰਾਨ ਸ਼ਿਮਲਾ ‘ਚ ਟੂਰਿਸਟ ਸੀਜ਼ਨ ਚਲ ਰਿਹਾ ਹੈ ਤੇ ਬਰਫਬਾਰੀ ਹੋਣ ਨਾਲ ਇਸਨੇ ਹੋਰ ਰਫਤਾਰ ਫੜ ਲਈ ਹੈ।