54ਵੇਂ ਜਨਮਦਿਨ ਤੇ ਫੈਨਜ਼ ਨਾਲ ਮਿਲੇ ਸ਼ਾਹਰੁਖ, ‘ਮੰਨਤ’ ਦੇ ਬਾਹਰ ਲੱਗੀ ਫੈਨਜ਼ ਦੀ ਭੀੜ

Happy Birtrhday Shahrukh Khan Shah Rukh Khan is the king

1 of 10

Happy Birtrhday Shahrukh Khan : ਸ਼ਾਹਰੁਖ ਖਾਨ ਬਾਲੀਵੁਡ ਦੇ ਬਾਦਸ਼ਾਹ ਹਨ ਅਤੇ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਹੈ। ਭਾਰਤ ਤੋਂ ਲੈ ਕੇ ਵਿਦੇਸ਼ਾਂ ਤੱਕ ਸ਼ਾਹਰੁਖ ਖਾਨ ਦੇ ਕਈ ਫੈਨਜ਼ ਹਨ।ਜੋ ਪਲ-ਪਲ ਉਨ੍ਹਾਂ ਨੂੰ ਯਾਦ ਕਰਦੇ ਹਨ ਅਤੇ ਸਰਾਹਦੇ ਹਨ।

Happy Birtrhday Shahrukh Khan
Happy Birtrhday Shahrukh Khan

ਅਜਿਹੇ ਵਿੱਚ ਸ਼ਾਹਰੁਖ ਖਾਨ ਦਾ ਜਨਮਦਿਨ ਹੋਵੇ ਅਤੇ ਲੋਕ ਉਨ੍ਹਾਂ ਨੂੰ ਮਿਲਣ ਅਤੇ ਵਧਾਈਆਂ ਦੇਣ ਨਾ ਜਾਣ ਅਜਿਹਾ ਤਾਂ ਹੋ ਹੀ ਨਹੀਂ ਸਕਦਾ।

Happy Birtrhday Shahrukh Khan

ਅੱਜ 2 ਨਵੰਬਰ ਦੇ ਦਿਨ ਸ਼ਾਹਰੁਖ ਖਾਨ ਆਪਣਾ 54ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਅਜਿਹੇ ਵਿੱਚ ਸ਼ਾਹਰੁਖ ਦੇ ਹਜ਼ਾਰਾਂ ਫੈਨਜ਼ ਉਨ੍ਹਾਂ ਦੇ ਮੁੰਬਈ ਵਿੱਚ ਸਥਿਤ ਘਰ ਮੰਨਤ ਦੇ ਬਾਹਰ ਆਪਣੇ ਫੇਵਰੇਟ ਸੁਪਰਸਟਾਰ ਨੂੰ ਜਨਮਦਿਨ ਦੀ ਵਧਾਈਆਂ ਦੇਣ ਪਹੁੰਚੇ।

Happy Birtrhday Shahrukh Khan

ਸ਼ਾਹਰੁਖ ਖਾਨ ਆਪਣੇ ਫੈਨਜ਼ ਨਾਲ ਮਿਲੇ ਅਤੇ ਆਪਣੀ ਬਾਲਕਨੀ ਤੋਂ ਫੈਨਜ਼ ਦਾ ਧੰਨਵਾਦ ਕੀਤਾ।
ਸ਼ਾਹਰੁਖ ਖਾਨ ਨੇ ਫੈਨਜ਼ ਨੂੰ ਦੇਖ ਕੇ ਉਨ੍ਹਾਂ ਨੂੰ ਨਮਸਤੇ ਕੀਤਾ , ਵੇਵ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਅਦਾ ਕੀਤਾ।

Happy Birtrhday Shahrukh Khan

ਸ਼ਾਹਰੁਖ ਹਮੇਸ਼ਾ ਤੋਂ ਆਪਣੇ ਫੈਨਜ਼ ਦਾ ਧੰਨਵਾਦ ਵਿਅਕਤ ਕਰਦੇ ਆਏ ਹਨ।ਉਹ ਕਹਿੰਦੇ ਹਨ ਕਿ ਮੇਰਾ ਮੰਨਣਾ ਹੈ ਕਿ ਮੈਂ ਇੰਨੇ ਜਿਆਦਾ ਪਿਆਰ ਦੇ ਲਾਇਕ ਨਹੀਂ ਹਾਂ। ਅੱਜ ਸ਼ਾਹਰੁਖ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਆਪਣਾ ਜਨਮਦਿਨ ਮਨਾਉਣ ਵਾਲੇ ਹਨ।

Happy Birtrhday Shahrukh Khan

ਬਾਲੀਵੁਡ ਦੇ ਉਨ੍ਹਾਂ ਜਿਹੇ ਦੋਸਤਾਂ ਨੇ ਜਨਮਦਿਨ ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਅਜਿਹੇ ਵਿੱਚ ਉਨ੍ਹਾਂ ਦੇ ਦੋਸਤ ਅਤੇ ਪ੍ਰਡਿਊਸਰ ਕਰਨ ਜੌਹਰ ਨੇ ਸੋਸ਼ਲ ਮੀਡੀਆ ਤੇ ਖੂਬਸੂਰਤ ਪੋਸਟ ਵੀ ਲਿਖਿਆ ਹੈ।

Happy Birtrhday Shahrukh Khan

ਦੱਸ ਦੇਈਏ ਕਿ ਸ਼ਾਹਰੁਖ ਖਾਨ ਨੂੰ ਫਿਲਮਾਂ ਵਿੱਚ ਦੇਖੇ ਹੋਏ ਲਗਭਗ ਇੱਕ ਸਾਲ ਬਤੀਤ ਹੋਣ ਵਾਲਾ ਹੈ। ਫੈਨਜ਼ ਨੂੰ ਉਮੀਦ ਹੈ ਕਿ ਅੱਜ ਆਪਣੇ ਜਨਮਦਿਨ ਦੇ ਦਿਨ ਉਹ ਆਪਣੀ ਨਵੀਂ ਫਿਲਮ ਦਾ ਐਲਾਨ ਕਰਨਗੇ।

Happy Birtrhday Shahrukh Khan

ਪਿਛਲੇ ਸਾਲ ਸ਼ਾਹਰੁਖ ਦੀ ਫਿਲਮ ਜੀਰੋ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਉਨ੍ਹਾਂ ਨੇ ਇੱਕ ਬੌਨੇ ਆਦਮੀ ਦਾ ਕਿਰਦਾਰ ਨਿਭਾਇਆ ਸੀ। ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਨੇ ਇਸ ਫਿਲਮ ਵਿੱਚ ਸ਼ਾਹਰੁਖ ਖਾਨ ਨਾਲ ਕੰਮ ਕੀਤਾ ਸੀ।

Happy Birtrhday Shahrukh Khan

ਅਫਸੋਸ ਇਹ ਫਿਲਮ ਬਾਕਸ ਆਫਿਸ ਤੇ ਕਮਾਈ ਨਹੀਂ ਕਰ ਪਾਈ ਅਤੇ ਫੈਨਜ਼ ਵੀ ਇਸ ਤੋਂ ਕਾਫੀ ਉਦਾਸ ਹੋਏ ਸਨ। ਹੁਣ ਸਾਰਿਆਂ ਨੂੰ ਸ਼ਾਹਰੁਖ ਦੀ ਜਬਰਦਸਤ ਵਾਪਸੀ ਦਾ ਇੰਤਜ਼ਾਰ ਹੈ।