ਟੀਵੀ ਦੇ ‘ਰਾਮ-ਸੀਤਾ’ ਥਾਈਲੈਂਡ ‘ਚ ਇਸ ਤਰ੍ਹਾਂ ਮਨਾ ਰਹੇ ਨੇ ਛੁੱਟੀਆਂ

Gurmeet Debina Vacations Pics Television industry renowned

1 of 10

Gurmeet Debina Vacations Pics : ਟੈਲੀਵਿਜਨ ਇੰਡਸਟਰੀ ਦੇ ਮਸ਼ਹੂਰ ਕਪਲ ਗੁਰਮੀਤ ਚੌਧਰੀ ਅਤੇ ਦੇਬਿਨਾ ਬਨਰਜੀ ਆਏ ਦਿਨ ਆਪਣੀਆਂ ਤਸਵੀਰਾਂ ਦੇ ਚਲਦੇ ਚਰਚਾ ਵਿੱਚ ਰਹਿੰਦੇ ਹਨ।

Gurmeet Debina Vacations Pics
Gurmeet Debina Vacations Pics

ਦੇਬਿਨਾ ਇਸ ਸਮੇਂ ਪਤੀ ਗੁਰਮੀਤ ਦੇ ਨਾਲ ਥਾਈਲੈਂਡ ਵਿੱਚ ਰੋਮਾਂਟਿਕ ਵਕੇਸ਼ਨ ਇੰਨਜੂਆਏ ਕਰ ਰਹੀ ਹੈ। ਉੱਥੋਂ ਦੋਨਾਂ ਸਿਤਾਰਿਆਂ ਨੇ ਆਪਣੀਆਂ ਖਾਸ ਤਸਵੀਰਾਂ ਸੋਸ਼ਲ ਮੀਡਿਆ ਉੱਤੇ ਸ਼ੇਅਰ ਕੀਤੀਆਂ ਹਨ

Gurmeet Debina Vacations Pics

ਇਸ ਸਮੇਂ ਇਹ ਸਾਰੀਆਂ ਤਸਵੀਰਾਂ ਸੋਸ਼ਲ ਮੀਡਿਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ

Gurmeet Debina Vacations Pics

ਇਹਨਾਂ ਤਸਵੀਰਾਂ ਵਿੱਚ ਇਹ ਕਪਲ ਹਾਟ ਅੰਦਾਜ ਵਿੱਚ ਤਸਵੀਰਾਂ ਖਿਚਵਾਉਂਦੇ ਦਿਖ ਰਿਹਾ ਹੈ। ਪਤਨੀ ਦੇਬਿਨਾ ਬਨਰਜੀ ਦੇ ਨਾਲ ਆਪਣੀਆਂ ਇਹ ਬੋਲਡ ਤਸਵੀਰਾਂ ਸ਼ੇਅਰ ਕਰਨ ਦੇ ਨਾਲ ਗੁਰਮੀਤ ਚੌਧਰੀ ਨੇ ਕੈਪਸ਼ਨ ਵਿੱਚ ਲਿਖਿਆ –  Romance in the brightness ।

Gurmeet Debina Vacations Pics

 ਸਾਹਮਣੇ ਆਈਆਂ ਇਹਨਾਂ ਤਸਵੀਰਾਂ ਵਿੱਚ ਦੇਬਿਨਾ ਬਨਰਜੀ ਅਤੇ ਗੁਰਮੀਤ ਚੌਧਰੀ ਬਹੁਤ ਹੀ ਚੰਗੇ ਅਤੇ ਰੋਮਾਂਟਿਕ ਮੂਡ ਵਿੱਚ ਲੱਗ ਰਹੇ ਹਨ।

Gurmeet Debina Vacations Pics

ਬੰਗਾਲੀ ਬਿਊਟੀ ਦੇਬੀਨਾ ਬਨਰਜੀ  ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵੱਖ ਆਪਣੀਆਂ ਬਿਕਿਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ। 

Gurmeet Debina Vacations Pics

ਗੁਰਮੀਤ ਚੌਧਰੀ ਅਤੇ ਦੇਬਿਨਾ ਬਨਰਜੀ ਟੀਵੀ ਇੰਡਸਟਰੀ ਦਾ ਹੌਟ ਅਤੇ ਬੋਲਡ ਕਪਲ ਹੈ।

Gurmeet Debina Vacations Pics

 ਸੋਸ਼ਲ ਮੀਡੀਆ ਉੱਤੇ ਇਹਨਾਂ ਦੀਆਂ ਤਸਵੀਰਾਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਦੋਵੇਂ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।