ਸੰਨੀ ਤੋਂ ਦਿਵਿਯੰਕਾ ਤੱਕ, ਗੋਲਡ ਐਵਾਰਡ ‘ਚ ਅਦਾਕਾਰਾਂ ਨੇ ਲਗਾਇਆ ਗਲੈਮਰ ਦਾ ਤੜਕਾ

Gold Awards 2019 The Gold Award 2019 was held on Friday, October

1 of 10

Gold Awards 2019 : ਮੁੰਬਈ ਵਿੱਚ ਸ਼ੁਕਰਵਾਰ ਦੀ ਰਾਤ 11 ਅਕਤੂਬਰ ਨੂੰ ਗੋਲਡ ਐਵਾਰਡ 2019 ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਫੰਕਸ਼ਨ ਵਿੱਚ ਟੀਵੀ ਵਰਲਡ ਦੀਆਂ ਤਮਾਮ ਹਸਤੀਆਂ ਨਜ਼ਰ ਆਈਆਂ।ਸੰਨੀ ਲਿਓਨੀ, ਦਿਵਿਯੰਕਾ ਤ੍ਰਿਪਾਠੀ, ਹਿਨਾ ਖਾਨ ਸਮੇਤ ਕਈ ਅਦਾਕਾਰਾਂ ਨੇ ਆਪਣੇ ਗਲੈਮਰਸ ਲੁਕ ਨਾਲ ਐਵਾਰਡ ਨਾਈਟ ਵਿੱਚ ਚਾਰ ਚੰਦ ਲੱਗਾ ਦਿੱਤੇ।

Gold Awards 2019
Gold Awards 2019

ਸਿਤਾਰਿਆਂ ਨਾਲ ਭਰੇ ਇਸ ਐਵਾਰਡ ਫੰਕਸ਼ਨ ਵਿੱਚ ਸਾਰੀਆਂ ਅਦਾਕਾਰਾਂ ਕਾਫੀ ਸਟਨਿੰਗ ਲੁਕ ਵਿੱਚ ਨਜ਼ਰ ਆਈਆਂ।  ਆਓ ਤੁਹਾਨੂੰ ਦੱਸਦੇ ਹਾਂ ਕਿ ਐਵਾਰਡ ਫੰਕਸ਼ਨ ਵਿੱਚ ਕਿਹੜੀ ਅਦਾਕਾਰਾ ਕਿਹੜੇ ਲੁਕ ਵਿੱਚ ਨਜ਼ਰ ਆਈ।

Gold Awards 2019

ਟੀਵੀ ਅਦਾਕਾਰਾ ਸ਼ਰਧਾ ਆਰਿਆ ਗਲੈਮਰਸ ਹਾਈ ਸਲਿਟ ਗਾਊਨ ਵਿੱਚ ਐਵਾਰਡ ਸ਼ੋਅ ਵਿੱਚ ਪਹੁੰਚੀ। ਸ਼ਰਧਾ ਦੀ ਡ੍ਰੈੱਸ ਤੇ ਖੂਬਸੂਰਤ ਬੀਡਸ ਦਾ ਵਰਕ ਹੋਇਆ ਹੈ।ਮਿਡਿਲ ਪਾਰਟੇਡ ਹੇਅਰ ਅਤੇ ਮਿਨਿਮਲ ਜਵੈਲਰੀ ਵਿੱਚ ਸ਼ਰਧਾ ਬੇਹੱਦ ਸਟਨਿੰਗ ਲੱਗ ਰਹੀ ਹੈ।

Gold Awards 2019

ਟੀਵੀ ਅਦਾਕਾਰਾ ਅਵਿਕਾ ਗੌਰ ਵੀ ਗੋਲਡ ਐਵਾਰਡ 2019 ਵਿੱਚ ਨਜ਼ਰ ਆਈ। ਅਵਿਕਾ ਪਰਪਲ ਕਲਰ ਦੇ ਹਾਈ ਸਲਿਟ ਗਾਊਨ ਪਾ ਕੇ ਐਵਾਰਡ ਸ਼ੋਅ ਵਿੱਚ ਪਹੁੰਚੀ।ਕਰਲੀ ਹੇਅਰ ਅਤੇ ਸਮੋਕੀ ਮੇਕਅੱਪ ਵਿੱਚ ਅਵਿਕਾ ਕਾਫੀ ਸਟਨਿੰਗ ਲੱਗ ਰਹੀ ਸੀ

Gold Awards 2019

ਟੀਵੀ ਦੀ ਮੌਸਟ ਪਾਪੂਲਰ ਅਦਾਕਾਰਾ ਦਿਵਿਯੰਕਾ ਤ੍ਰਿਪਾਠੀ ਗੋਲਡ ਐਵਾਰਡ 2019 ਵਿੱਚ ਬੇਬੀ ਪਿੰਕ ਕਲਰ ਦੇ ਗਾਊਨ ਵਿੱਚ ਦਿਖਾਈ ਦਿੱਤੀ।ਦਿਵਿਯੰਕਾ ਐਵਾਰਡ ਫੰਕਸ਼ਨ ਵਿੱਚ ਆਪਣੇ ਹਸਬੈਂਡ ਵਿਵੇਕ ਦਹਿਆ ਦੇ ਨਾਲ ਪਹੁੰਚੀ।

Gold Awards 2019

ਗੋਲਡ ਐਵਾਰਡ ਸਮਾਰੋਹ ਵਿੱਚ ਹਿਨਾ ਖਾਨ ਪਿੰਕ ਕਲਰ ਦਾ ਵਨ ਆਫ ਸ਼ਾਲਡਰ ਹਾਈ ਸਲਿਟ ਗਾਊਨ ਪਾ ਕੇ ਪਹੁੰਚੀ। ਹਿਨਾ ਦੇ ਗਾਊਨ ਤੇ ਬੀਡਸ ਦਾ ਖੂਬਸੂਰਤ ਹੈਂਡਵਰਕ ਹੋਇਆ ਹੈ। ਹਿਨਾ ਨੇ ਆਪਣੇ ਮੇਕਅੱਪ ਨੂੰ ਡ੍ਰੈੱਸ ਦੀ ਮੈਚਿੰਗ ਵਿੱਚ ਲਾਈਟ ਪਿੰਕ ਕਲਰ ਵਿੱਚ ਹੀ ਰੱਖਿਆ।ਵਾਲਾਂ ਨੂੰ ਹਿਨਾ ਨੇ ਬਨ ਸਟਾਈਲ ਵਿੱਚ ਬੰਨਿਆ ਹੋਇਆ ਹੈ। ਮਿਨਿਮਲ ਜਵੈਲਰੀ ਅਤੇ ਹਾਈ ਹਿਲਜ਼ ਪਾਏ ਹਿਨਾ ਆਪਣੀ ਇਸ ਲੁਕ ਵਿੱਚ ਬੇਹੱਦ ਸਟਨਿੰਗ ਲੱਗ ਰਹੀ ਹੈ।

Gold Awards 2019

ਟੀਵੀ ਅਦਾਕਾਰਾ ਅਨੀਤਾ ਹਸਨੰਦਾਨੀ ਇਸ ਐਵਾਰਡ ਫੰਕਸ਼ਨ ਵਿੱਚ ਬਲੈਕ ਸ਼ਾਰਟ ਡ੍ਰੈੱਸ ਵਿੱਚ ਪਹੁੰਚੀ। ਅਨੀਤਾ ਦੇ ਡ੍ਰੈੱਸ ਦੀ ਸਲੀਵਜ਼ ਤੇ ਖੂਬਸੂਰਤ ਵਰਕ ਹੋਇਆ ਹੈ। ਅਨੀਤਾ ਦੇ ਲੁਕ ਬੇਹੱਦ ਅਲੱਗ ਅਤੇ ਸਟਨਿੰਗ ਹਨ।

Gold Awards 2019

ਟੀਵੀ ਅਦਾਕਾਰਾ ਅਤੇ ਟਿੱਕ ਟੌਕ ਸਟਾਰ ਜੰਨਤ ਜੁਬੈਰ ਗੋਲਡ ਐਵਾਰਡ 2019 ਵਿੱਚ ਸਿਲਵਰ-ਗ੍ਰੇਅ ਸ਼ੇਡ ਦੀ ਲਾਂਗ ਡਰੈੱਸ ਵਿੱਚ ਪਹੁੰਚੀ। ਹੇਅਰ ਬਨ ਅਤੇ ਵੱਡੇ-ਵੱਡੇ ਈਅਰ ਰਿੰਗਜ਼ ਵਿੱਚ ਜੰਨਤ ਦਾ ਗਲੈਮਰਸ ਲੁਕ ਦਿਖਾਈ ਦਿੱਤਾ।

Gold Awards 2019

ਕਾਮੇਡੀ ਕੁਈਨ ਭਾਰਤੀ ਸਿੰਘ ਗੋਲਡ ਐਵਾਰਡ 2019 ਵਿੱਚ ਆਪਣੇ ਹਸਬੈਂਡ ਹਰਸ਼ ਦੇ ਨਾਲ ਪਹੁੰਚੀ। ਭਾਰਤੀ ਐਵਾਰਡ ਨਾਈਟ ਵਿੱਚ ਧੋਤੀ ਸਾੜੀ ਪਾਏ ਹੋਏ ਦਿਖਾਈ ਦਿੱਤੀ।

Gold Awards 2019

ਸ਼ਕਤੀ ਅਸਤਿਤਵ ਕੇ ਅਹਿਸਾਸ ਦੀ ਅਦਾਕਾਰਾ ਰੂਬੀਨਾ ਦਿਲੇਕ ਪਿ੍ਰੰਟੈਡ ਨੈੱਟ ਦੇ ਕੋਟ-ਪੈਂਟ ਸੂਟ ਵਿੱਚ ਦਿਖਾਈ ਦਿੱਤੀ।ਰੂਬੀਨਾ ਨੇ ਆਪਣੇ ਵਾਲਾਂ ਵਿੱਚ ਹਾਈ ਬਨ ਬਣਾਇਆ ਹੋਇਆ ਹੈ। ਮਿਨਿਮਲ ਮੇਕਅੱਪ ਅਤੇ ਜਵੈਲਰੀ ਵਿੱਚ ਰੂਬੀਨਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

Gold Awards 2019

ਟੀਵੀ ਅਦਾਕਾਰਾ ਅਤੇ ਬਿੱਗ ਬੌਸ 12 ਦਾ ਹਿੱਸਾ ਰਹੀ ਸ੍ਰਸ਼ਟੀ ਰੋਡੇ ਐਵਾਰਡ ਨਾਈਟ ਵਿੱਚ ਬੇਬੀ ਪਿੰਕ ਕਲਰ ਦੇ ਸਟ੍ਰੇਟ ਗਾਊਨ ਵਿੱਚ ਦਿਖਾਈ ਦਿੱਤੀ।ਮਿਡਿਲ ਪਾਰਟੇਡ ਹੇਅਰ ਅਤੇ ਮਿਨਿਮਲ ਮੇਕਅੱਪ ਵਿੱਚ ਸ੍ਰਸ਼ਟੀ ਕਾਫੀ ਸਟਨਿੰਗ ਲੱਗ ਰਹੀ ਹੈ।