ਪਹਿਲੀ ਵਾਰ ਸਾਹਮਣੇ ਆਈਆਂ ਸ਼ਾਹਿਦ ਦੇ ਬੇਟੇ ਦੀਆਂ ਤਸਵੀਰਾਂ , ਕਿਹਾ ਧੰਨਵਾਦ

Here's First glimpse Shahid Kapoor son Zain Kapoor

1 of 10

First glimpse Shahid Kapoor son: ਸ਼ਾਹਿਦ ਕਪੂਰ ਬੁੱਧਵਾਰ ਨੂੰ ਬੇਟੇ ਦੇ ਪਿਤਾ ਬਣੇ, ਉਨ੍ਹਾਂ ਨੇ ਅਤੇ ਮੀਰਾ ਨੇ ਆਪਣੇ ਬੇਟੇ ਦਾ ਨਾਮ ਜੈਨ ਰੱਖਿਆ।

First glimpse Shahid Kapoor

ਸ਼ੁਕਰਵਾਰ ਨੂੰ ਮੀਰਾ ਨੂੰ ਹਿੰਦੂਜਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

First glimpse Shahid Kapoor

ਸ਼ਾਹਿਦ ਦੇ ਬੇਟੇ ਦੀ ਪਹਿਲੀ ਵਾਰ ਤਸਵੀਰਾਂ ਸਾਹਮਣੇ ਆਈਆਂ ਹਨ।

First glimpse Shahid Kapoor

ਸ਼ਾਹਿਦ ਨੇ ਸਾਰੇ ਵਧਾਈ ਦੇਣ ਵਾਲਿਆਂ ਦਾ ਧੰਨਵਾਦ ਅਦਾ ਕੀਤਾ ਹੈ।

First glimpse Shahid Kapoor

ਬੁੱਧਵਾਰ ਤੋਂ ਹੀ ਸ਼ਾਹਿਦ ਕਪੂਰ ਦੇ ਬੇਟੇ ਦੇ ਨਾਮ ਨੂੰ ਲੈ ਕੇ ਸੁਝਾਅ ਅਤੇ ਅਟਕਲਾਂ ਲਗਾਈਆਂ ਜਾਣ ਦੀਆਂ ਖਬਰਾਂ ਹਨ ਪਰ ਸ਼ਾਹਿਦ ਨੇ ਲੱਗਦਾ ਹੈ ਕਿ ਪਹਿਲਾਂ ਹੀ ਆਪਣੇ ਬੱਚੇ ਦਾ ਨਾਮ ਤੈਅ ਕਰ ਲਿਆ ਸੀ ।

First glimpse Shahid Kapoor

ਹਾਲਾਂਕਿ ਚੰਗੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿ ਇਸ ਸ਼ਬਦ ਦਾ ਕੀ ਮਤਲਬ ਹੈ , ਜਾਣਕਾਰੀ ਅਨੁਸਾਰ ਇਹ ਅਰਬੀ ਜਾਂ ਹ੍ਰਿਬੂ ਭਾਸ਼ਾ ਦਾ ਸ਼ਬਦ ਹੈ , ਜਿਸਦਾ ਮਤਲਬ ਹੈ ਕਿ ਅਨਿਸ਼ਚਿਤ।

First glimpse Shahid Kapoor

ਸ਼ਾਹਿਦ ਕਪੂਰ ਨੇ ਹਾਲ ਹੀ ਵਿੱਚ ਟਵਿੱਟਰ ਤੇ ਦੱਸਿਆ ਕਿ ਜੈਨ ਕਪੂਰ ਇੱਥੇ ਆ ਗਿਆ ਹੈ ਹੁਣ ਪਰਿਵਾਰ ਪੂਰਾ ਹੈ, ਸਾਰਿਆਂ ਨੂੰ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦੇ ਲਈ ਧੰਨਵਾਦ।ਅਸੀਂ ਬਹੁਤ ਖੁਸ਼ ਹਾਂ ਅਤੇ ਸਾਰਿਆਂ ਨੂੰ ਪਿਆਰ।

First glimpse Shahid KapoorFirst glimpse Shahid Kapoor son

ਦੱਸ ਦੇਈਏ ਕਿ ਸ਼ਾਹਿਦ ਨੇ ਆਪਣੀ ਬੇਟੀ ਦਾ ਨਾਮ ਆਪਣੇ ਅਤੇ ਮੀਰਾ ਦੇ ਨਾਮ ਤੋਂ ਪਹਿਲੇ ਅੱਖਰ ਨੂੰ ਮਿਲਾ ਕੇ ਮੀਸ਼ਾ ਰੱਖਿਆ ਸੀ।

First glimpse Shahid Kapoor SonFirst glimpse Shahid Kapoor son

ਲੋਕ ਵਧਾਈ ਦੇ ਇਲਾਵਾ ਸ਼ਾਹਿਦ-ਮੀਰਾ ਨੂੰ ਉਨ੍ਹਾਂ ਦੇ ਬੇਟੇ ਦਾ ਨਾਮ ਵੀ ਸੁਝਾ ਰਹੇ ਸਨ। ਟਵਿੱਟਰ ਯੂਜ਼ਰਜ਼ ਨੇ ਸ਼ਾਹਿਦ-ਮੀਰਾ ਦੀ ਮੁਸ਼ਕਿਲ ਆਸਾਨ ਕਰਨ ਦੇ ਲਈ ਕਈ ਨਾਮਾਂ ਦੇ ਆਪਸ਼ਨ ਦਿੱਤੇ ਗਏ।

First glimpse Shahid Kapoor

ਇਸ ਤੋਂ ਪਤਾ ਚਲਦਾ ਹੈ ਕਿ ਫੈਨਜ਼ ਅਦਾਕਾਰ ਦੇ ਘਰ ਆਈ ਖੁਸ਼ੀਆਂ ਦੇ ਲਈ ਕਿੰਨੇ ਐਕਸਾਈਟਿਡ ਹਨ। ਉਨ੍ਹਾਂ ਨੇ ਬੇਟੇ ਨੂੰ ਜੈਨ ਨਾਮ ਦਿੱਤਾ ਹੈ।

First glimpse Shahid Kapoor