‘ਭਾਰਤ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਨਜ਼ਰ ਆਇਆ ਪੂਰਾ ਬਾਲੀਵੁਡ

Film Bharat Special Screening Last night, the special screening

1 of 11

Film Bharat Special Screening : ਬੀਤੀ ਰਾਤ ਸਲਮਾਨ ਖਾਨ ਦੀ ਫਿਲਮ ਭਾਰਤ ਦੀ ਸਪੈਸ਼ਲ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਦੌਰਾਨ ਸਲਮਾਨ ਖਾਨ ਦੀ ਇਸ ਫਿਲਮ ਦਾ ਮਜ਼ਾ ਲੈਣ ਲਈ ਬਾਲੀਵੁਡ ਸਟਾਰਸ ਨੇ ਗ੍ਰੈਂਡ ਐਂਟਰੀ ਮਾਰੀ।

 Film Bharat Special Screening
Film Bharat Special Screening

ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਵਿੱਚ ਭਾਰਤ ਦੀ ਟੀਮ ਤੋਂ ਇਲਾਵਾ ਅਨਿਲ ਕਪੂਰ , ਜਾਨਵੀ ਅਤੇ ਖੁਸ਼ੀ ਕਪੂਰ ਸੰਨੀ ਲਿਓਨੀ ਅਤੇ ਟੀਵੀ ਤੋਂ ਬਾਲੀਵੁਡ ਦਾ ਸਫਰ ਤੈਅ ਕਰਨ ਵਾਲੀ ਮੌਨੀ ਰਾਏ ਸਮੇਤ ਕਈ ਸਿਤਾਰੇ ਵਿਖਾਈ ਦਿੱਤੇ ।

 Film Bharat Special Screening

ਸਲਮਾਨ ਖਾਨ ਆਪਣੀ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਵਿੱਚ ਹਿੱਸਾ ਲੈਣ ਲਈ ਡੈਸ਼ਿੰਗ ਸਟਾਈਲ ‘ਚ ਪਹੁੰਚੇ। 

 Film Bharat Special Screening

ਉੱਥੇ ਹੀ, ਫਿਲਮ ਦੀ ਲੀਡ ਅਦਾਕਾਰਾ ਕੈਟਰੀਨਾ ਕੈਫ ਨੇ ਵੀ ਗ੍ਰੈਂਡ ਐਂਟਰੀ ਮਾਰੀ।

 Film Bharat Special Screening

ਟਾਈਗਰ ਸ਼ਰਾਫ ਵੀ ਆਪਣੀ ਗਰਲਫ੍ਰੈਂਡ ਦਿਸ਼ਾ ਦੇ ਨਾਲ ਪੋਜ ਦਿੰਦੇ ਨਜ਼ਰ ਆਈ। 

 Film Bharat Special Screening

ਇਸ ਦੌਰਾਨ ਜਾਨਵੀ ਕਪੂਰ ਵੀ ਦਰਸ਼ਕ ਦੀ ਤਰ੍ਹਾਂ ਇਸ ਫਿਲਮ ਦਾ ਮਜਾ ਲੈਣ ਪਹੁੰਚੀ।

 Film Bharat Special Screening

ਅਰਬਾਜ਼ ਖਾਨ ਦੀ ਗਰਲਫ੍ਰੈਂਡ ਜਾਰਜਿਆ ਇੰਡੀਅਨ ਅਵਤਾਰ ਵਿੱਚ ਨਜ਼ਰ ਆਈ ਸੀ।

 Film Bharat Special Screening

ਅਰਪਿਤਾ ਖਾਨ ਸ਼ਰਮਾ ਵੀ ਫਿਲਮ ਦੀ ਸਕ੍ਰੀਨਿੰਗ ਉੱਤੇ ਨਜ਼ਰ ਆਈ।

 Film Bharat Special Screening

ਸਲਮਾਨ ਖਾਨ ਦੀ ਫਿਲਮ ਨੂੰ ਦੇਖਣ ਲਈ ਅਨਿਲ ਕਪੂਰ ਨੇ ਝੱਕਾਸ ਅੰਦਾਜ਼ ਵਿੱਚ ਸ਼ਿਰਕਤ ਕੀਤੀ।

 Film Bharat Special Screening

ਕ੍ਰਿਤੀ ਸੈਨਨ ਵੀ ਸ਼ਾਨਦਾਰ ਅੰਦਾਜ ਵਿੱਚ ਫਿਲਮ ਦਾ ਮਜ਼ਾ ਲੈਣ ਪਹੁੰਚੀ। 

 Film Bharat Special Screening

ਕਰਨ ਜੌਹਰ ਕਲਰਫੁਲ ਅੰਦਾਜ਼ ਵਿੱਚ ਨਜ਼ਰ ਆਏ।

 Film Bharat Special Screening

ਫਿਲਮ ਵਿੱਚ ਸਲਮਾਨ ਖਾਨ ਦੇ ਦੋਸਤ ਬਣੇ ਸੁਨੀਲ ਗਰੋਵਰ ਨੇ ਸੂਟਬੂਟ ਵਿੱਚ ਐਂਟਰੀ ਲਈ।  ਇਸ ਦੌਰਾਨ ਸੰਨੀ ਲਿਓਨੀ ਨੇ ਵੀ ਸਲਮਾਨ ਖਾਨ ਦੀ ਫਿਲਮ ਦੇਖਣ ਲਈ ਵੱਖ ਲੁਕ ਅਪਣਾਇਆ ਸੀ।