ਬਾਲਾ ਦੀ ਸਕ੍ਰੀਨਿੰਗ: ਸ਼ਰਧਾ ਤੋਂ ਵਰੁਣ ਧਵਨ ਤੱਕ ਪਹੁੰਚੇ ਇਹ ਸਿਤਾਰੇ

Film bala screening Actor Ayushman Khurana's film Bala is releasing

1 of 10

Film bala screening : ਅਦਾਕਾਰ ਆਯੁਸ਼ਮਾਨ ਖੁਰਾਣਾ ਦੀ ਫਿਲਮ ਬਾਲਾ 8 ਨਵੰਬਰ ਨੂੰ ਵੱਡੇ ਪਰਦੇ ਤੇ ਰਿਲੀਜ਼ ਹੋ ਰਹੀ ਹੈ। ਫਿਲਮ ਨੂੰ ਲੈ ਕੇ ਕਾਫੀ ਬਜਜ਼ ਬਣਿਆ ਹੋਇਆ ਹੈ। ਉੱਥੇ ਹੀ ਰਿਲੀਜ਼ ਤੋਂ ਦੋ ਦਿਨ ਪਹਿਲਾਂ ਮੁੰਬਈ ਦੇ ਜੁਹੂ ਵਿੱਚ ਫਿਲਮ ਦੀ ਸਕ੍ਰੀਨਿੰਗ ਕੀਤੀ ਗਈ। 

Film bala screening
Film bala screening

ਜਿਸ ਵਿੱਚ ਕਈ ਵੱਡੇ ਸਟਾਰ ਮੌਜੂਦ ਸਨ।  ਟੀਵੀ ਅਦਾਕਾਰਾ ਉਰਵਸ਼ੀ ਢੋਲਕਿਆ ਵੀ ਬਾਲਾ ਦੀ ਸਕ੍ਰੀਨਿੰਗ ਵਿੱਚ ਪਹੁੰਚੀ। ਬਾਲੀਵੁਡ ਵਿੱਚ ਕਈ ਹਿੱਟ ਫਿਲਮਾਂ ਦੇ ਚੁੱਕੀ ਸ਼ਰਧਾ ਕਪੂਰ ਵੀ ਫਿਲਮ ਦੀ ਸਕ੍ਰੀਨਿੰਗ ਦੇ ਲਈ ਪਹੁੰਚੀ।

Film bala screening

ਅਦਾਕਾਰ ਵਰੁਣ ਧਵਨ ਵੀ ਬਾਲਾ ਫਿਲਮ ਦੀ ਸਕ੍ਰੀਨਿੰਗ ਦੇ ਲਈ ਪਹੁੰਚੇ। ਇਸ ਦੌਰਾਨ ਵਰੁਣ ਕੈਜ਼ੁਅਲ ਲੁਕ ਵਿੱਚ ਦਿਖਾਈ ਦਿੱਤੇ।

Film bala screening

ਵਰੁਣ ਧਵਨ ਦੇ ਇਲਾਵਾ ਬਾਲਾ ਦੀ ਸਕ੍ਰੀਨਿੰਗ ਦੇ ਲਈ ਉਨ੍ਹਾਂ ਦੀ ਗਰਲਫ੍ਰੈਂਡ ਨਤਾਸ਼ਾ ਦਲਾਲ ਵੀ ਸ਼ਾਮਿਲ ਹੋਈ।

Film bala screening

ਬਾਲੀਵੁਡ ਵਿੱਚ ਫਿਲਮ ਕੇਦਾਰਨਾਥ ਤੋਂ ਐਂਟਰੀ ਕਰਨ ਵਾਲੀ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਵੀ ਬਾਲਾ ਦੇਖਣ ਪਹੁੰਚੀ।

Film bala screening

ਅਦਾਕਾਰਾ ਇਲਿਆਨਾ ਡਿਕਰੂਜ ਵੀ ਫਿਲਮ ਸਕ੍ਰੀਨਿੰਗ ਦੇ ਲਈ ਪਹੁੰਚੀ। ਉਨ੍ਹਾਂ ਦੇ ਨਾਲ ਹੀ ਅਦਾਕਾਰ ਵਰੁਣ ਸ਼ਰਮਾ ਵੀ ਨਜ਼ਰ ਆਏ।

Film bala screening

ਫਿਲਮ ਧੜਕ ਤੋਂ ਬਾਲੀਵੁਡ ਵਿੱਚ ਡੈਬਿਊ ਕਰਨ ਵਾਲੀ ਜਾਨਵੀ ਕਪੂਰ ਵੀ ਬਾਲਾ ਦੀ ਸਕ੍ਰੀਨਿੰਗ ਦੇ ਲਈ ਪਹੁੰਚੀ। ਇਸ ਦੌਰਾਨ ਜਾਨਵੀ ਦੇ ਨਾਲ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਵੀ ਮੌਜੂਦ ਸਨ।

Film bala screening

ਬਾਲਾ ਦੀ ਸਕ੍ਰੀਨਿੰਗ ਦੇ ਲਈ ਆਯੁਸ਼ਮਾਨ ਦੀ ਪਤਨੀ ਤਾਹਿਰਾ ਕਸ਼ਿਅਪ ਵੀ ਪਹੁੰਚੀ।ਇਸ ਦੌਰਾਨ ਤਾਹਿਰਾ ਕੂਲ ਲੁਕ ਵਿੱਚ ਨਜ਼ਰ ਆਈ।

Film bala screening

ਫਿਲਮ ਦੀ ਸਕ੍ਰੀਨਿੰਗ ਦੇ ਲਈ ਅਦਾਕਾਰ ਆਦਿੱਤਿਆ ਪੰਚੋਲੀ ਵੀ ਮੌਜੂਦ ਰਹੇ।ਆਦਿੱਤਿਆ ਪੰਚੋਲੀ ਦੀ ਪਤਨੀ ਅਤੇ ਅਦਾਕਾਰਾ ਜਰੀਨਾ ਵਹਾਬ ਵੀ ਉਨ੍ਹਾਂ ਦੇ ਨਾਲ ਨਜ਼ਰ ਆਈ

Film bala screening

ਫਿਲਮ ਬਾਲਾ ਦੀ ਸਕ੍ਰੀਨਿੰਗ ਵਿੱਚ ਅਦਾਕਾਰ ਸ਼ਕਤੀ ਕਪੂਰ ਵੀ ਪਹੁੰਚੇ।ਇਸ ਦੌਰਾਨ ਸ਼ਕਤੀ ਕਪੂਰ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ।

Film bala screening

ਕੋਰਿਓਗ੍ਰਾਫਰ ਅਤੇ ਡਾਂਸਰ ਸ਼ਕਤੀ ਅਤੇ ਮੁਕਤੀ ਮੋਹਨ ਵਿੱਚ ਵੀ ਫਿਲਮ ਬਾਲਾ ਨੂੰ ਲੈ ਕ੍ਰੇਜ ਦਿਖਿਆ ਅਤੇ ਉਹ ਵੀ ਫਿਲਮ ਦੀ ਸਕ੍ਰੀਨਿੰਗ ਦੇ ਲਈ ਪਹੁੰਚੇ।