ਸਨੀ ਲਿਓਨੀ ਨੇ ਰੈਂਪ `ਤੇ ਬਿਖੇਰਿਆ ਜਲਵਾ, ਬਣੀ Showstopper

Fashion Week 2017: Bollywood celebs who sizzled at the event

1 of 7

ਮੁੰਬਈ— ਕੱਲ੍ਹ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਰੈਂਪ ‘ਤੇ ਸਿਤਾਰਿਆਂ ਨੇ ਆਪਣੇ ਜਲਵੇ ਬਿਖੇਰੇ ਪਰ ਸਾਰਿਆਂ ਦੀਆਂ ਨਜ਼ਰਾਂ ਸੰਨੀ ਲਿਓਨ ‘ਤੇ ਰਹੀਆਂ।

Fashion Week 2017

ਸੰਨੀ ਲਿਓਨ ਇਸ ਫੈਸ਼ਨ ਸ਼ੋਅ ਵਿੱਚ ਸ਼ੋਅ-ਸਟਾਪਰ ਬਣ ਕੇ ਆਈ।

Fashion Week 2017

ਨੀਲੇ ਰੰਗ ਦੇ ਲਹਿੰਗੇ ਵਾਲੀ ਪੋਸ਼ਾਕ ਵਿੱਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

Fashion Week 2017

ਸੰਨੀ ਨੇ ਇੱਥੇ ਮੰਨੇ ਪ੍ਰਮੰਨੇ ਡਿਜ਼ਾਈਨਰ ਰਿਆਜ਼ ਗੰਗਜੀ ਲਈ ਰੈਂਪ ਵਾਕ ਕੀਤੀ।

Fashion Week 2017

ਇਸ ਤੋਂ ਬਾਅਦ ਉਨ੍ਹਾਂ ਕੁਝ ਤਸਵੀਰਾਂ ਆਪਣੇ ਪਤੀ ਡੇਨੀਅਲ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ।

Fashion Week 2017

ਸਨੀ ਲਿਓਨੀ ਇਸ ਇਵੈਂਟ ਵਿੱਚ ਬਹੁਤ ਖੁਸ਼ ਅਤੇ ਐਕਸਾਈਟਿਡ ਨਜ਼ਰ ਆ ਰਹੀ ਸੀ।

Fashion Week 2017

ਦੱਸ ਦੇਈਏ ਕਿ ਹਾਲ ਹੀ ਵਿੱਚ ਸਨੀ ਲਿਓਨੀ ਨੇ ਬੱਚੀ ਨੂੰ ਗੋਦ ਲਿਆ ਸੀ।

Fashion Week 2017

ਜਿਸ ਕਾਰਨ ਉਹ ਵਿਵਾਦਾਂ ਵਿੱਚ ਆ ਗਈ ਸੀ।

Fashion Week 2017