ਫਿਲਮ ‘ਧੜਕ’ ਦੀ ਸਕਸੈੱਸ ਪਾਰਟੀ ਵਿੱਚ ਦੇਖੋ ਈਸ਼ਾਨ-ਜਾਨਵੀ ਦਾ ਬਲੈਕ ਲੁਕ

Dhadak success bash: Janhvi-Ishaan, all the celebs who partied the night away

1 of 11

Dhadak success bash: ਮੁੰਬਈ ਵਿੱਚ ਬੀਤੀ ਰਾਤ ਜਾਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ ‘ਧੜਕ’ ਦੀ ਸਕਸੈੱਸ ਪਾਰਟੀ ਰੱਖੀ ਗਈ। ਇਸ ਵਿੱਚ ਫਿਲਮ ਦੀ ਕਾਸਟ ਅਤੇ ਕਰਿਊ ਦੇ ਲੋਕ ਸ਼ਾਮਿਲ ਸਨ।

Dhadak success bash

ਪਾਰਟੀ ਵਿੱਚ ਜਾਨਵੀ ਕਪੂਰ ਦੇ ਨਾਲ ਖੁਸ਼ੀ ਕਪੂਰ ਵੀ ਨਜ਼ਰ ਆਈ। ਦੋਵੇਂ ਹੀ ਭੈਣਾਂ ਬੇਹੱਦ ਖੁਬਸੂਰਤ ਲੱਗ ਰਹੀਆਂ ਸਨ। ਧੜਕ ਨੇ ਬਾਕਸ ਆਫਿਸ ਤੇ ਸ਼ਾਨਦਾਰ ਬਿਜਨੈੱਸ ਕੀਤਾ ਹੈ।Dhadak success bash

ਇਹ ਜਾਨਵੀ ਦੀ ਪਹਿਲੀ ਅਤੇ ਈਸ਼ਾਨ ਦੀ ਦੂਜੀ ਫਿਲਮ ਸੀ।ਧੜਕ ਮਰਾਠੀ ਫਿਲਮ ਸੈਰਾਟ ਦਾ ਹਿੰਦੀ ਰੀਮੇਕ ਸੀ, ਇਸ ਨੂੰ ਕ੍ਰਿਟਿਕਸ ਅਤੇ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।ਬਾਕਸ ਆਫਿਸ ਤੇ ਧੜਕ ਨੇ 60 ਕਰੋੜ ਦੇ ਪਾਰ ਬਿਜਨੈੱਸ ਕੀਤਾ।

Dhadak success bash

ਉੱਥੇ ਧੜਕ ਨੇ ਵਰਲਵਾਈਡ 100 ਕਰੋੜ ਦਾ ਆਂਕੜਾ ਪਾਰ ਕੀਤਾ।

Dhadak success bash

ਹਾਲ ਹੀ ਵਿੱਚ ਅਨਾਊਸਮੈਂਟ ਕੀਤੀ ਗਈ ਕਿ ਜਾਨਵੀ ਕਪੂਰ, ਕਰਨ ਜੌਹਰ ਦੇ ਡਾਇਰੈਕਸ਼ਨ ਵਿੱਚ ਬਣ ਰਹੀ ਫਿਲਮ ਤਖ਼ਤ ਵਿੱਚ ਦਿਖਾਈ ਦੇਵੇਗੀ। ਇਹ ਫਿਲਮ 2020 ਵਿੱਚ ਰਿਲੀਜ਼ ਹੋਵੇਗੀ।

Dhadak success bash
ਸਕਸੈੱਸ ਬੈਸ਼ ਵਿੱਚ ਮੌਜੂਦ ਜਿਆਦਾਤਰ ਸਿਤਾਰੇ ਬਲੈਕ ਆਊਟਫਿਟ ਵਿੱਚ ਦਿਖਾਈ ਦਿੱਤੇ।

Dhadak success bash

ਜਾਨਵੀ ਅਤੇ ਖੁਸ਼ੀ ਕਪੂਰ ਵੀ ਬਲੈਕ ਡ੍ਰੈੱਸ ਵਿੱਚ ਨਜ਼ਰ ਆਈ। ਦੋਵੇਂ ਭੈਣਾਂ ਦਾ ਬਲੈਕ ਡ੍ਰੈੱਸ ਵਿੱਚ ਜ਼ਬਰਦਸਤ ਸਵੈਗ ਦੇਖਣ ਨੂੰ ਮਿਲਿਆ।

Dhadak success bash

ਖੁਸ਼ੀ ਕਪੂਰ ਬਲੈਕ ਕ੍ਰਾਪ ਟਾਪ ਅਤੇ ਟ੍ਰਾਊਜਰਵਿੱਚ ਦਿਖਾਈ ਦਿੱਤੀ।ਉਨ੍ਹਾਂ ਨੇ ਸਲਿੰਗ ਬੈਕ ਕੈਰੀ ਕੀਤਾ ਸੀ।

Dhadak success bash
ਜਾਨਵੀ ਬਲੈਕ ਸ਼ਾਰਟ ਡ੍ਰੈੱਸ ਵਿੱਚ ਦਿਖਾਈ ਦਿੱਤੀ। ਸਟੇਟਮੈਂਟ ਇਅਰਿੰਗਜ਼ ਅਤੇ ਓਪਨ ਹੇਅਰ ਦੇ ਨਾਲ ਉਨ੍ਹਾਂ ਨੇ ਆਪਣਾ ਲੁਕ ਕੰਪਲੀਟ ਕੀਤਾ। ਉਨ੍ਹਾਂ ਦੇ ਨਾਲ ਦਿਖੇ ਈਸ਼ਾਨ ਖੱਟਰ ਬਲੈਕ ਟੀਸ਼ਰਟ ਅਤੇ ਗ੍ਰੇ ਡੈਨਿਮ ਵਿੱਚ ਕੂਲ ਲੱਗ ਰਹੇ ਸਨ।

Dhadak success bashDhadak success bash

ਕਰਨ ਜੌਹਰ ਦੇ ਨਾਲ ਈਸ਼ਾਨ ਖੱਟਰ ਵੀ ਨਜ਼ਰ ਆਏ। ਸਕਸੈੱਸ ਪਾਰਟੀ ਵਿੱਚ ਵੀ ਜਾਨਵੀ-ਈਸ਼ਾਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ।

Dhadak success bashDhadak success bash