ਬਲੈਕ ਡਰੈੱਸ ‘ਚ ਸ਼੍ਰੀਦੇਵੀ ਦੀ ਬੇਟੀ ਦਾ ਦਿਖਿਆ ਬੋਲਡ ਅੰਦਾਜ਼

Dhadak promotions: How Janhvi Kapoor is bringing ethnic wear back in trend

1 of 10

Dhadak promotions: ਬਾਲੀਵੁਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਐਕਟਿਵ ਰਹਿਣ ਦੇ ਨਾਲ – ਨਾਲ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

Dhadak promotions

ਇਹਨਾਂ ਸਿਤਾਰਿਆਂ ਦੇ ਫੈਨਜ਼ ਨੂੰ ਦਰਸ਼ਕਾਂ ਨੂੰ ਸਮੇਂ ‘ਤੇ ਅਪਡੇਟ ਕਰਦੇ ਰਹਿੰਦੇ ਹਨ।

Dhadak promotions

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸ਼੍ਰੀਦੇਵੀ ਦੀ ਬੇਟੀ ਜਾਨਵੀ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ।

Dhadak promotions

ਦੱਸ ਦੇਈਏ ਜਾਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਡੈਬਿਊ ਫਿਲਮ ‘ਧੜਕ’ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ।

Dhadak promotions

ਹਾਲ ਹੀ ‘ਚ ਉਹ ਫਿਲਮ ਦੇ ਪ੍ਰਮੋਸ਼ਨ ਲਈ ਇਕ ਈਵੈਂਟ ‘ਚ ਪਹੁੰਚੀ ਸੀ। ਇਸ ਦੌਰਾਨ ਜਾਨਵੀ ਨੇ ਬਲੈਕ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ, ਜਿਸ ‘ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।

Dhadak promotions

ਉਸ ਦਾ ਇਹ ਲੁੱਕ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਲੁੱਕ ‘ਚ ਜਾਨਵੀ ਕਾਫੀ ਖੂਬਸੂਰਤ ਤੇ ਸਟਾਈਲਿਸ਼ ਲੱਗ ਰਹੀ ਹੈ।

Dhadak promotions

ਇਸ ਦੌਰਾਨ ਜਾਨਵੀ ਨਾਲ ਈਸ਼ਾਨ ਖੱਟੜ ਵੀ ਨਜ਼ਰ ਆਏ। ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਫੈਨਜ਼ ਦਾ ਦਿਲ ਲੁੱਟ ਰਹੀ ਹੈ।

Dhadak promotions

ਉਨ੍ਹਾਂ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਾਨਵੀ ਤੇ ਈਸ਼ਾਨ ਖੱਟੜ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਧੜਕ’ ਦੇ ਪ੍ਰਮੋਸ਼ਨ ਕਾਫੀ ਵਿਅਸਤ ਹਨ।Dhadak promotions

ਦੋਵੇਂ ਫਿਲਮ ਦੀ ਪ੍ਰਮੋਸ਼ਨ ‘ਚ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ। ਦੱਸ ਦੇਈਏ ਕਿ ‘ਧੜਕ’  ਮਰਾਠੀ ਫਿਲਮ ‘ਸੈਰਾਟ’ ਦਾ ਹਿੰਦੀ ਰੀਮੇਕ ਹੈ।

Dhadak promotionsDhadak promotions

ਇਸ ਫਿਲਮ ਨੂੰ ਸ਼ਸ਼ਾਂਕ ਖੇਤਾਨ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ‘ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Dhadak promotionsDhadak promotions