Deepveer Reception Unseen Pics: ਦੀਪਿਕਾ ਤੇ ਰਣਵੀਰ ਦੇ ਵਿਅਾਹ ਤੋਂ ਬਾਅਦ ਰਿਸੈਪਸ਼ਨ ਦੀਅਾਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਅਾ ‘ਤੇ ਵਾੲਿਰਲ ਹੋ ਰਹੀਅਾਂ ਹਨ।
ਰਿਸੈਪਸ਼ਨ ਪਾਰਟੀ ‘ਚ ਬਾਲੀਵੁਡ ਤੇ ਸਪੋਰਟਸ ਤੋਂ ਕੲੀ ਹਸਤੀਅਾਂ ਨੇ ਸ਼ਿਰਕਤ ਕੀਤੀ।
Deepveer Reception Unseen Pics
ਪਾਰਟੀ ‘ਚ ਸਾਰੀਅਾਂ ਹਸਤੀਅਾਂ ਨੇ ਬਹੁਤ ਹੀ ਮਜ਼ੇ ਕੀਤੇ।
Deepveer Reception Unseen Pics
ਨਾਲ ਹੀ ਸੈਲੇਬਸ ਨੇ ਡੀਜੇ ‘ਤੇ ਡਾਂਸ ਕੀਤਾ।
ਸੋਸ਼ਲ ਮੀਡੀਅਾ ‘ਤੇ ਦੋਨਾਂ ਦੇ ਰਿਸੈਪਸ਼ਨ ਦੀਅਾਂ ਕੲੀ ਤਸਵੀਰਾਂ ਵਾੲਿਰਲ ਹੋ ਰਹੀ ਹਨ।
ਪਰ ਤੁਹਾਨੂੰ ਦਸ ਦੇੲੀੲੇ ਕਿ ਕੁਝ ਤਸਵੀਰਾਂ ਅਜਿਹੀਅਾਂ ਹਨ ਕਿ ੳੁਹ ਸੋਸ਼ਲ ਮੀਡੀਅਾਂ ‘ਤੇ ਵਾੲਰਿਲ ਹੋ ਰਹੀਅਾਂ ਹਨ।
ਰਿਸੈਪਸ਼ਨ ਪਾਰਟੀ ‘ਚ ਸੈਲੇਬਸ ਬਹੁਤ ਹੀ ਵੱਖਰੇ ਅੰਦਾਜ਼ ‘ਚ ਨਜ਼ਰ ਅਾੲੇ।
ਰਣਵੀਰ ਸਿੰਘ ਅਮਿਤਾਭ ਬੱਚਨ ਨੂੰ ਡੀਜੇ ਵੱਲ੍ਹ ਖਿੱਚ ਕੇ ਲੈ ਗੲੇ।
ੳੁਹਨਾਂ ਨੇ ੲਿਕੱਠੇ ਜੁੰਮਾ-ਜੁੰਮਾ ਗਾਣੇ ‘ਤੇ ਡਾਂਸ ਕੀਤਾ।
ਸਾਰੇ ਹੀ ਸਿਤਾਰਿਅਾਂ ਨੇ ਦੀਪਿਕਾ-ਰਣਵੀਰ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਕਲਿੱਕ ਕਰਵਾੲੀਅਾਂ।