ਐਵਾਰਡ ਫੰਕਸ਼ਨ ‘ਚ ਗ੍ਰੀਨ ਡ੍ਰੈੱਸ ‘ਚ ਨਜ਼ਰ ਆਈ ਦੀਪਿਕਾ

Deepika Green Outfit Trolled Deepika Padukone recently reached

1 of 10

Deepika Green Outfit Trolled : ਦੀਪਿਕਾ ਪਾਦੁਕੋਣ ਹਾਲ ਹੀ ਵਿੱਚ ਇੱਕ ਐਵਾਰਡ ਫੰਕਸ਼ਨ ਵਿੱਚ ਪਹੁੰਚੀ

 Deepika Green Outfit Trolled
Deepika Green Outfit Trolled

ਜਿਸ ਵਿੱਚ ਉਹ ਗ੍ਰੀਨ ਕਲਰ ਦੀ ਆਊਟਫਿੱਟ ਪਾਕੇ ਪਹੁੰਚੀ ਸੀ।

 Deepika Green Outfit Trolled

ਗ੍ਰੀਨ ਕਲਰ ਦੀ ਇਸ ਆਊਟਫਿਟ ਵਿੱਚ ਦੀਪਿਕਾ ਪਾਦੁਕੋਣ ਬਹੁਤ ਦੀ ਖੂਬਸੂਰਤ ਲੱਗ ਰਹੀ ਸੀ। 

 Deepika Green Outfit Trolled

ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ, ਵਿਸ਼ਵ ਪਰਿਆਵਰਣ ਦਿਨ’ ਲਈ ਬਹੁਤ ਦੇਰ ਹੋ ਚੁੱਕੀ ਹੈ !

 Deepika Green Outfit Trolled

ਗ੍ਰੇਜਿਆ ਮਿਲੇਨੀਅਲ ਐਵਾਰਡਜ਼ ਵਿੱਚ ਪਹੁੰਚੀ ਦੀਪਿਕਾ ਪਾਦੁਕੋਣ ਨੂੰ ਉੱਥੇ ਮਿਲੇਨੀਅਲ ਆਫ ਦਿ ਈਅਰ 2019 ਐਵਾਰਡ ਤੋਂ ਵੀ ਨਵਾਜਿਆ ਗਿਆ।

 Deepika Green Outfit Trolled

 ਇਸ ਐਵਾਰਡ ਨੂੰ ਲੈਣ ਪਹੁੰਚੀ ਦੀਪਿਕਾ ਥੈਂਕਿਊ ਸਪੀਚ ਵਿੱਚ ਕਰਨ ਜੌਹਰ ਦੀ ਖਿਚਾਈ ਕਰਦੀ ਨਜ਼ਰ ਆਈ।

 Deepika Green Outfit Trolled

ਉਨ੍ਹਾਂਨੇ ਕਿਹਾ ਕਿ ਮੈਂ ਇਸ ਸਮੇਂ ਬੇਹੱਦ ਨਰਵਸ ਹਾਂ ਕਿਉਂਕਿ ਕਰਨ ਜੌਹਰ ਮੇਰੇ ਸਾਹਮਣੇ ਬੈਠੇ ਹਨ।

 Deepika Green Outfit Trolled

ਇਸ ਤੋਂ ਬਾਅਦ ਦੀਪਿਕਾ ਪਾਦੁਕੋਣ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ ਇਹ ਕਿਉਂ ਦਿੱਤਾ ਗਿਆ ਹੈ ਪਰ ਬੀਤੇ ਕੁੱਝ ਸਾਲਾਂ ਵਿੱਚ ਮੈਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ।

 Deepika Green Outfit Trolled

ਦੀਪਿਕਾ ਪਾਦੁਕੋਣ ਦੇ ਇਸ ਆਊਟਫਿਟ ਨੂੰ ਲੈ ਕੇ ਫੈਨਜ਼ ਦੇ ਵੀ ਮਜੇਦਾਰ ਕਮੈਂਟਸ ਸਾਹਮਣੇ ਆਏ। ਇੱਕ ਫੈਨ ਨੇ ਦੀਪਿਕਾ ਦੀ ਤਾਰਿਫ ਕਰਦੇ ਹੋਏ ਲਿਖਿਆ ਗ੍ਰੀਨ ਆਊਟਫਿਟ ਵਿੱਚ ਉਹ ਕਮਾਲ ਦੀ ਲੱਗ ਰਹੀ ਹੈ।

 Deepika Green Outfit Trolled

ਇੱਕ ਤਾਂ ਪੂਨੇ ਦੀ ਗਰਮੀ ਅਤੇ ਇੱਕ ਤੁਸੀ,,, ਦੋਨੋਂ ਸੇਮ। ਜਿੱਥੇ ਕੁੱਝ ਫੈਨਜ਼ ਨੂੰ ਦੀਪਿਕਾ ਦਾ ਇਹ ਅੰਦਾਜ਼ ਖੂਬ ਪਸੰਦ ਆਇਆ ਤਾਂ ਉੱਥੇ ਹੀ ਕੁੱਝ ਇਸ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਵੀ ਕਰਦੇ ਨਜ਼ਰ ਆਏ। 

 Deepika Green Outfit Trolled

ਇੱਕ ਫੈਨ ਨੇ ਕਮੈਂਟ ਕਰਦੇ ਹੋਏ ਲਿਖਿਆ, ਆਪਣੀ ਇਸ ਡ੍ਰੈੱਸ ਨਾਲ ਦੀਪਿਕਾ ਪਾਦੁਕੋਣ ਹੁਣ ਪ੍ਰਿਯੰਕਾ ਚੋਪੜਾ ਨੂੰ ਟਫ ਕੰਪੀਟਿਸ਼ਨ ਦੇਣ ਵਾਲੀ ਹੈ।