ਰਾਮਾਇਣ ‘ਚ ਕੀਤਾ ਹਨੂਮਾਨ ਦਾ ਰੋਲ, ਭਲਵਾਨੀ ‘ਚ ਜਿੱਤੇ 500 ਮੈਚ

Dara Singh 90th Birth Anniversary: Facts About India's Wrestler

1 of 10

Dara Singh 90th Birth Anniversary: ਭਲਵਾਨੀ ਵਿੱਚ ਦੇਸ਼ ਨੂੰ ਨਵੀਂ ਬੁਲੰਦੀਆਂ ਤੱਕ ਪਹੁੰਚਾਣ ਵਾਲੇ ਦਾਰਾ ਸਿੰਘ ਦਾ ਕਰੀਅਰ ਸ਼ਾਨਦਾਰ ਰਿਹਾ।

Dara Singh 90th Birth Anniversary

ਕੁਸ਼ਤੀ ਤੋਂ ਲੈ ਕੇ ਸਿਨੇਮਾ ਤੱਕ ਉਨ੍ਹਾਂ ਨੇ ਆਪਣਾ ਜਲਵਾ ਦਿਖਾਇਆ। ਦਾਰਾ ਸਿੰਘ ਦਾ ਜਨਮ 19 ਨਵੰਬਰ 1928 ਨੂੰ ਪੰਜਾਬ ਦੇ ਇੱਕ ਪਿੰਡ ਵਿੱਚ ਹੋਇਆ ਸੀ।

Dara Singh 90th Birth Anniversary

ਸਾਲ 1947 ਵਿੱਚ ਦਾਰਾ ਸਿੰਘ ਸਿੰਗਾਪੁਰ ਚਲੇ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਇੱਕ ਡਰੱਮ ਬਣਾਉਣ ਦੀ ਮਿਲ ਵਿੱਚ ਕੰਮ ਕੀਤਾ ਸੀ ਅਤੇ ਉਦੋਂ ਉਨ੍ਹਾਂ ਨੇ ਹਰਨਾਮ ਸਿੰਘ ਤੋਂ ਕੁਸ਼ਤੀ ਦੀ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ।

Dara Singh 90th Birth Anniversary

ਦਾਰਾ ਸਿੰਘ ਨੇ ਆਪਣੇ ਕਰੀਅਰ ਵਿੱਚ ਲਗਭਗ 500 ਪ੍ਰੋਫੈਸ਼ਨਲ ਕੁਸ਼ਤੀਆਂ ਲੜੀਆਂ ਅਤੇ ਸਾਰੀਆਂ ਜਿੱਤੀਆਂ।

Dara Singh 90th Birth Anniversary

1968 ਵਿੱਚ ਦਾਰਾ ਸਿੰਘ ਨੇ ਫਰੀਸਟਾਇਲ ਕੁਸ਼ਤੀ ਦੇ ਅਮਰੀਕੀ ਚੈਂਪੀਅਨ ਲਾਊ ਥੇਜ ਨੂੰ ਹਰਾਇਆ ਅਤੇ ਇਸ ਦੇ ਨਾਲ ਹੀ ਉਹ ਵਰਲਡ ਚੈਂਪੀਅਨ ਵੀ ਬਣ ਗਏ।

Dara Singh 90th Birth AnniversaryDara Singh 90th Birth Anniversary

1983 ਵਿੱਚ ਉਨ੍ਹਾਂ ਨੇ ਕੁਸ਼ਤੀ ਨੂੰ ਅਲਵਿਦਾ ਕਿਹਾ। ਇਸ ਤੋਂ ਇਲਾਵਾ ਦਾਰਾ ਸਿੰਘ ਨੇ 100 ਤੋਂ ਜ਼ਿਆਦਾ ਫਿਲਮਾਂ ਵਿੱਚ ਵੀ ਕੰਮ ਕੀਤਾ।

Dara Singh 90th Birth AnniversaryDara Singh 90th Birth Anniversary

ਸਿੰਗਾਪੁਰ ਵਿੱਚ ਉਨ੍ਹਾਂ ਨੇ ਤਾਰਲੋਕ ਸਿੰਘ ਨੂੰ ਹਰਾਕੇ ਚੈਂਪੀਅਨ ਆਫ ਮਲੇਸ਼ੀਆ ਦਾ ਖਿਤਾਬ ਜਿੱਤੀਆ।

Dara Singh 90th Birth Anniversary

ਦਾਰਾ ਸਿੰਘ ਹਮੇਸ਼ਾ ਤੋਂ ਹੀ ਲੰਬੇ ਚੌੜੇ ਸਨ। ਉਨ੍ਹਾਂ ਦੀ ਲੰਮਾਈ 6 ਫੁੱਟ 2 ਇੰਚ ਸੀ ਅਤੇ ਉਨ੍ਹਾਂ ਦਾ ਭਾਰ ਲਗਭਗ 127 ਕਿੱਲੋਗ੍ਰਾਮ ਸੀ।

Dara Singh 90th Birth Anniversary

ਸਾਲ 1954 ਵਿੱਚ 26 ਸਾਲ ਦੀ ਉਮਰ ਵਿੱਚ ਹੀ ਉਹ ਨੈਸ਼ਨਲ ਰੈਸਲਿੰਗ ਚੈਂਪੀਅਨ ਬਣੇ। ਆਪਣੀ ਕੁਸ਼ਤੀ ਲਈ ਉਨ੍ਹਾਂ ਨੂੰ ਦੁਨੀਆਭਰ ਤੋਂ ਸਨਮਾਨ ਮਿਲਿਆ।

Dara Singh 90th Birth Anniversary

ਸਾਲ 1959 ਵਿੱਚ ਕਿੰਗ ਕਾਂਗ, ਜਾਰਜ ਗੋਡਿਏਨਕੋ ਅਤੇ ਜਾਨ ਡੇਸਿਲਵਾ ਨੂੰ ਹਰਾਕੇ ਉਹ ਕਾਮਨਵੈਲਥ ਚੈਂਪੀਅਨ ਬਣੇ।

Dara Singh 90th Birth Anniversary