‘Why Cheat India’ ਦੀ ਸਕ੍ਰੀਨਿੰਗ ‘ਤੇ ਪਤਨੀ ਨਾਲ ਪਹੁੰਚੇ ਇਮਰਾਨ ਹਾਸ਼ਮੀ, ਵੇਖੋ ਤਸਵੀਰਾਂ

Why Cheat India Movie: Emraan Hashmi on Name Change on Twitter

1 of 20

Why Cheat India Movie : ਇਮਰਾਨ ਦੀ ਫਿਲਮ Why cheat India  11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।

ਹਾਲ ਹੀ ਵਿੱਚ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।

Why Cheat India

ਇੱਥੇ ਇਮਰਾਨ ਹਾਸ਼ਮੀ ਆਪਣੀ ਪਤਨੀ ਪਰਵੀਨ ਸ਼ਾਹਾਨੀ ਦੇ ਨਾਲ ਸ਼ੋਅ ਦੇਖਣ ਪਹੁੰਚੇ।ਫਿਲਮ ਦੀ ਸਟੋਰੀ ਐਜੁਕੇਸ਼ਨ ਫੀਲਡ ਵਿੱਚ ਫੈਲੇ ਕਰਪਸ਼ਨ ਤੇ ਆਧਾਰਿਤ ਹੈ ਪਰ ਫਿਲਮ ਦੇ ਨਾਮ ਨੂੰ ਲੈ ਕੇ ਬੀਤੇ ਦਿਨੀਂ ਵਿਵਾਦ ਹੋਇਆ ਸੀ।

Why Cheat India

ਆਖਿਰਕਾਰ ਨਾਮ ਨੂੰ ਚੀਟ ਇੰਡੀਆ ਤੋਂ ਬਦਲ ਕੇ ਵਾਇ ਚੀਟ ਇੰਡੀਆ ਕਰਨਾ ਪਿਆ।ਫਿਲਮ ਦੀ ਸਕ੍ਰੀਨਿੰਗ ਵਿੱਚ ਸਤ੍ਰੀ ਫਿਲਮ ਦੇ ਡਾਇਰੈਕਟਰ ਦਿਨੇਸ਼ ਆਪਣੀ ਪਤਨੀ ਦੇ ਨਾਲ ਨਜ਼ਰ ਆਏ।

Why Cheat India
Why Cheat India

ਫਿਲਮ ਪਟਾਖਾ ਤੋਂ ਬਾਲੀਵੁਡ ਵਿੱਚ ਡੈਬਿਊ ਕਰਨ ਵਾਲੀ ਟੀਵੀ ਦੀ ਪਾਪੂਲਰ ਅਦਾਕਾਰਾ ਰਾਧਿਕਾ ਮਦਾਨ ਪਾਰਟੀ ਵਿੱਚ ਬਲੈਕ ਟਾਪ ਬਲਿਊ ਜੀਨਸ ਵਿੱਚ ਨਜ਼ਰ ਆਈ।

Why Cheat India
Why Cheat India

ਲੰਬੇ ਸਮੇਂ ਤੋਂ ਪਰਦੇ ਤੋਂ ਦੂਰ ਪੂਜਾ ਹੇਗੜੇ ਆਲ ਬਲੈਕ ਲੁਕ ਵਿੱਚ ਪਾਰਟੀ ਵਿੱਚ ਨਜ਼ਰ ਆਈ।

Why Cheat India

ਪੂਜਾ ਹੇਗੜੇ ਜਲਦ ਹੀ ਵੱਡੇ ਪ੍ਰੋਜੈਕਟ ਵਿੱਚ ਨਜ਼ਰ ਆਵੇਗੀ।ਉਨ੍ਹਾਂ ਨੇ ਰਿਤਿਕ ਰੌਸ਼ਨ ਦੀ ਫਿਲਮ ਮੋਹਨਜੋਦਾੜੋ ਤੋਂ ਡੈਬਿਊ ਕੀਤਾ ਸੀ।

Why Cheat India

ਸਲਮਾਨ ਖਾਨ ਦੀ ਸੁਪਰਹਿੱਟ ਫਿਲਮ ਮੈਨੇਂ ਪਿਆਰ ਕੀਆ ਵਿੱਚ ਕੋ-ਸਟਾਰ ਰਹੀ ਭਾਗਿਆ ਸ਼੍ਰੀ ਸਕ੍ਰੀਨਿੰਗ ਵਿੱਚ ਪਹੁੰਚੀ।

Why Cheat India
Why Cheat India Movie

ਫਿਲਮਾਂ ਤੋਂ ਦੂਰੀ ਬਣਾ ਚੁੱਕੀ ਭਾਗਿਆ ਸ਼੍ਰੀ ਦਾ ਬੇਟਾ ਬਾਲੀਵੁਡ ਵਿੱਚ ਐਂਟਰੀ ਕਰਨ ਨੂੰ ਤਿਆਰ ਹੈ।

Why Cheat India
Why Cheat India Movie