ਚਾਰੂ ਤੇ ਰਾਜੀਵ ਦੇ ਰਾਇਲ ਫੋਟੋਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ

Charu Rajeev Royal Photoshoot Sushmita Sen's brotherRajiv Sen

1 of 10

Charu Rajeev Royal Photoshoot : ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ।

Charu Rajeev Royal Photoshoot
Charu Rajeev Royal Photoshoot

ਰਾਜੀਵ ਆਪਣੇ ਲੇਟੈਸਟ ਫੋਟੋਸ਼ੂਟ ਦੇ ਚਲਦੇ ਸੁਰਖੀਆਂ ਵਿੱਚ ਛਾਏ ਹੋਏ ਹਨ।

Charu Rajeev Royal Photoshoot

ਸਾਹਮਣੇ ਆਈਆਂ ਫੋਟੋਸ਼ੂਟ ਦੀਆਂ ਤਸਵੀਰਾਂ ਵਿੱਚ ਰਾਜੀਵ ਆਪਣੀ ਪਤਨੀ ਅਤੇ ਟੀਵੀ ਅਦਾਕਾਰਾ ਚਾਰੂ ਅਸੋਪਾ ਦੇ ਨਾਲ ਨਜ਼ਰ  ਆ ਰਹੇ ਹਨ। 

Charu Rajeev Royal Photoshoot

ਇਸ ਤਸਵੀਰ ਵਿੱਚ ਤਾਂ ਚਾਰੂ ਅਸੋਪਾ ਦੀ ਖੂਬਸੂਰਤੀ ਵੇਖਦੇ ਹੀ ਬਣ ਰਹੀ ਹੈ। ਉਨ੍ਹਾਂ ਦਾ ਰਾਜਸਥਾਨੀ ਲੁਕ ਕਿਸੇ ਦਾ ਵੀ ਮਨ ਮੋਹ ਸਕਦਾ ਹੈ।

Charu Rajeev Royal Photoshoot

ਇਸ ਰਾਇਲ ਫੋਟੋਸ਼ੂਟ ਵਿੱਚ ਤਾਂ ਰਾਜੀਵ ਅਤੇ ਚਾਰੂ ਕਿਸੇ ਰਾਜ ਦੇ ਰਾਜਾ ਰਾਣੀ ਲੱਗ ਰਹੇ ਹਨ। 

Charu Rajeev Royal Photoshoot

ਚਾਰੂ ਇੰਨੀ ਖੂਬਸੂਰਤ ਲੱਗ ਰਹੀ ਹੈ ਕਿ ਆਪ ਰਾਜੀਵ ਵੀ ਉਨ੍ਹਾਂ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਪਾਏ। 

Charu Rajeev Royal Photoshoot

ਸੋਸ਼ਲ ਮੀਡੀਆ ਉੱਤੇ ਚਾਰੂ ਅਤੇ ਰਾਜੀਵ ਦੀਆਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।

Charu Rajeev Royal Photoshoot

ਇਹ ਰਾਇਲ ਫੋਟੋਸ਼ੂਟ ਵੇਖਕੇ ਹਰ ਕੋਈ ਹੈਰਾਨ ਹੈ। ਫੋਟੋਸ਼ੂਟ ਦੌਰਾਨ ਚਾਰੂ ਤਾਂ ਰਾਜੀਵ ਤੋਂ ਆਪਣੀਆਂ ਨਜ਼ਰਾਂ ਹੀ ਨਹੀਂ ਹਟਾ ਪਾ ਰਹੀ ਸੀ। 

Charu Rajeev Royal Photoshoot

ਇਸ ਤਸਵੀਰ ਵਿੱਚ ਤਾਂ ਰਾਜੀਵ ਚਾਰੂ ਉੱਤੇ ਬੇਸ਼ੁਮਾਰ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ। 

Charu Rajeev Royal Photoshoot

ਇਸ ਤਸਵੀਰ ਨੂੰ ਵੇਖਕੇ ਸਾਫ਼ ਪਤਾ ਚੱਲ ਰਿਹਾ ਹੈ ਕਿ ਦੋਨਾਂ ਦੇ ਵਿੱਚ ਬਹੁਤ ਮੁਹੱਬਤ ਹੈ।