ਐਸ਼ਵਰਿਆ ਰਾਏ ਬੱਚਨ 16 ਸਾਲਾਂ ਤੋਂ ਕਾਨਜ਼ ਫੈਸਟੀਵਲ ‘ਚ ਕਰ ਰਹੀ ਹੈ ਸ਼ਿਰਕਤ, ਵੇਖੋ ਤਸਵੀਰਾਂ

Cannes Day 2018 Aishwarya Rai's Red Carpet Look Demands

1 of 10

Cannes Day 2018 Aishwarya: ਅੱਜਕੱਲ੍ਹ ਬਾਲੀਵੁੱਡ ਦੇ ਸਿਤਾਰਿਆਂ ‘ਚ ਕਾਨਜ਼ ਫੈਸਟੀਵਲ ਦਾ ਫਿਤੂਰ ਛਾਇਆ ਹੋਇਆ ਹੈ। ਬਾਲੀਵੁੱਡ ਦੀਆਂ ਸਾਰੀਆਂ ਹੀ ਹਸੀਨਾਵਾਂ ਕਾਨਜ਼ ‘ਚ ਸ਼ਿਰਕਤ ਕਰ ਰਹੀਆਂ ਹਨ।

Cannes Day 2018 Aishwarya

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੀ ਕਜ਼ਰਾਰੇ ਗਰਲ ਮਤਲਬ ਕਿ ਐਸ਼ਵਰਿਆ ਰਾਏ ਬੱਚਨ ਇਸ ਕਾਨਜ਼ ਫੈਸਟੀਵਲ ‘ਚ 16ਵੀਂ ਵਾਰ ਸ਼ੀਰਕਤ ਕਰ ਰਹੀ ਹੈ।

Cannes Day 2018 Aishwarya

ਤੁਹਾਨੂੰ ਦੱਸ ਦੇਈਏ ਕਿ 71ਵੇਂ ਕਾਨਜ਼ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਸ਼ੁਰੂਆਤ 8 ਮਈ ਤੋਂ ਹੋ ਚੁੱਕੀ ਹੈ।

Cannes Day 2018 Aishwarya

ਇਸ ਸਾਲ ਇਸ ਫੈਸਟੀਵਲ ‘ਚ ਬਾਲੀਵੁੱਡ ਛਾਇਆ ਰਹੇਗਾ।

Cannes Day 2018 Aishwarya

ਕੰਗਨਾ ਰਣੌਤ, ਦੀਪਿਕਾ ਪਾਦੂਕੋਣ ਤੋਂ ਲੈ ਕੇ ਐਸ਼ਵਰਿਆ ਰਾਏ ਬੱਚਨ ਤੱਕ ਕਈ ਵੱਡੀਆਂ ਅਭਿਨੇਤਰੀਆਂ ਰੈੱਡ ਕਾਰਪੈੱਟ ‘ਤੇ ਖੂਬਸੂਰਤੀ ਦੇ ਕਹਿਰ ਵਰ੍ਹਾਉਂਦੀਆਂ ਨਜ਼ਰ ਆਉਣਗੀਆਂ।

Cannes Day 2018 Aishwarya

ਅੱਜ ਤੁਹਾਨੂੰ ਦਿਖਾ ਰਹੇ ਹਾਂ ਪਿਛਲੇ 16 ਸਾਲਾਂ ‘ਚ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨੇ ਕਿਵੇਂ ਇਸ ਫੈਸਟੀਵਲ ‘ਚ ਆਪਣਾ ਜਲਵਾ ਬਿਖੇਰਿਆ।

Cannes Day 2018 Aishwarya

ਐਸ਼ਵਰਿਆ ਰਾਏ ਨੇ ਸਾਲ 2002 ‘ਚ ਕਾਨਸ ਫਿਲਮ ਫੈਸਟੀਵਲ ‘ਚ ਡੈਬਿਊ ਕੀਤਾ ਸੀ ਤੇ ਪਹਿਲੀ ਵਾਰ ਇਥੇ ਆਪਣੀ ‘ਦੇਵਦਾਸ’ ਫਿਲਮ ਲਈ ਰੈੱਡ ਕਾਰਪੈੱਟ ‘ਤੇ ਰਿਵਾਇਤੀ ਲੁੱਕ ‘ਚ ਦਿਖੀ ਸੀ।

Cannes Day 2018 Aishwarya

2003 ‘ਚ ਆਪਣੇ ਲੁੱਕ ਕਾਰਨ ਐਸ਼ਵਰਿਆਨੂੰ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੇ ਇਸ ਲੁੱਕ ਨੂੰ ਹੁਣ ਤੱਕ ਦਾ ਸਭ ਤੋਂ ਖਰਾਬ ਲੁੱਕ ਦੱਸਿਆ ਸੀ ਲੋਕਾਂ ਨੇ।

Cannes Day 2018 Aishwarya

ਦੋ ਵਾਰ ਦੇਸੀ ਲੁੱਕ ‘ਚ ਦਿਖਣ ਤੋਂ ਬਾਅਦ ਸਾਲ 2004 ‘ਚ ਐਸ਼ਵਰਿਆ ਰਾਏ ਬੱਚਨ ਨੇ ਰੈੱਡ ਕਾਰਪੈੱਟ ‘ਤੇ ਬੋਲਡ ਲੁੱਕ ‘ਚ ਐਂਟਰੀ ਕੀਤੀ।

Cannes Day 2018 AishwaryaCannes Day 2018 Aishwarya

ਇਸ ਲੁੱਕ ‘ਚ ਵੀ ਐਸ਼ਵਰਿਆ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

Cannes Day 2018 AishwaryaCannes Day 2018 Aishwarya