ਕਾਨਜ਼ ਵਿੱਚ ਜਲਵੇ ਬਿਖੇਰ ਕੇ ਇਸ ਅੰਦਾਜ਼ ‘ਚ ਵਾਪਿਸ ਆਈ ਸੋਨਮ ਕਪੂਰ, ਵੇਖੋ ਤਸਵੀਰਾਂ

Cannes 2018 chronicles: Sonam Kapoor Ahuja puts 'Poojadai' in spotlight

1 of 10

Cannes 2018 chronicles: ਕਾਨਜ਼ 2018 ਵਿੱਚ ਆਪਣੀ ਅਪੀਰੀਐਂਸ ਦੇਣ ਤੋਂ ਬਾਅਦ ਸੋਨਮ ਕਪੂਰ ਦੇਸ਼ ਵਾਪਿਸ ਆ ਚੁੱਕੀ ਹੇ। ਸੋਨਮ ਏਅਰਪੋਰਟ ਤੇ ਪਿੰਕ ਬਲੇਜਰ-ਟ੍ਰਾਊਜਰ ਪਾਏ ਨਜ਼ਰ ਆਈ।

Cannes 2018 chronicles

ਸੋਨਮ ਦੇ ਲਈ ਇਹ ਕਾਨਜ਼ ਬੇਹੱਦ ਖਾਸ ਰਿਹਾ। ਵਿਆਹ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਅਪੀਰੀਐਂਸ ਦੇਖਣ ਦੇ ਲਈ ਫੈਨਜ਼ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

Cannes 2018 chronicles

ਅਦਾਕਾਰਾ ਸੋਨਮ ਕਪੂਰ ਨੇ ਕਾਨਜ਼ ਵਿੱਚ ਆਪਣੇ ਸਟਨਿੰਗ ਲੁਕ ਦੇ ਨਾਲ ਸਾਰਿਆਂ ਨੂੰ ਇੰਝ ਇੰਪਰੈਸ ਕੀਤਾ।Cannes 2018 chronicles

ਕਾਨਜ਼ ਦੇ ਰੈਡ ਕਾਰਪੇਟ ਤੇ ਪਹਿਲੇ ਦਿਨ ਲਹਿੰਗੇ ਵਿੱਚ ਅਪੀਰੀਐਂਸ ਦੇ ਕੇ ਸਾਰਿਆਂ ਨੂੰ ਸਰਪ੍ਰਾਈਜ ਕੀਤਾ।

Cannes 2018 chronicles

ਸੋਨਮ ਕਪੂਰ ਨੇ ਦੂਜੇ ਲੁਕ ਵਿੱਚ ਅਦਾਕਾਰਾ ਵੈਸਟਰਨ ਆਊਟਫਿਟ ਵਿੱਚ ਗਲੈਮਰਸ ਡਾਲ ਦੀ ਤਰ੍ਹਾਂ ਨਜ਼ਰ ਆਇਆ।

Cannes 2018 chronicles
ਸੋਨਮ ਕਪੂਰ 8ਵੀਂ ਵਾਰ ਕਾਨਜ਼ ਵਿੱਚ ਅਪੀਰੀਐਂਸ ਦੇ ਲਈ ਲਾਰਿਅਲ ਬ੍ਰਾਂਡ ਦੀ ਤਰ੍ਹਾਂ ਪਹੁੰਚੀ ਸੀ।

Cannes 2018 chronicles

ਕਾਨਜ਼ ਵਿੱਚ ਸੋਨਮ ਕਪੂਰ ਦੇ ਵਿਆਹ ਦਾ ਜਸ਼ਨ ਵੀ ਮਨਾਇਆ ਗਿਆ। ਦੱਸ ਦੇਈਏ ਕਿ ਉਨ੍ਹਾਂ ਨੇ ਇੰਸਟਾਗ੍ਰਾਮ ਤੇ ਵੈਡਿੰਗ ਕੇਕ ਕੱਟਦੇ ਹੋਏ ਤਸਵੀਰਾਂ ਵੀ ਸ਼ੇਅਰ ਕੀਤੀਆਂ।

Cannes 2018 chroniclesCannes 2018 chronicles

ਸੋਨਮ ਦੇ ਲਈ ਇਹ ਕੇਕ ਉੱਥੇ ਦੀ ਮੌਜੂਦ ਟੀਮ ਦੇ ਲੋਕਾਂ ਨੇ ਇੱਕ ਸਰਪ੍ਰਾਈਜ ਦੇ ਤੌਰ ‘ਤੇ ਰੱਖਿਆ ਸੀ।

Cannes 2018 chroniclesCannes 2018 chronicles

ਸੋਨਮ ਕਪੂਰ ਕਾਨਜ਼ ਤੋਂ ਬਾਅਦ ਵੀਰੇ ਦੀ ਵੈਡਿੰਗ ਦੇ ਪ੍ਰਮੋਸ਼ਨ ਵਿੱਚ ਬਿਜੀ ਹੋ ਜਾਵੇਗੀ। ਵਿਆਹ ਤੋਂ ਬਾਅਦ ਸੋਨਮ ਦੀ ਇਹ ਪਹਿਲੀ ਫਿਲਮ ਹੋਵੇਗੀ।

Cannes 2018 chroniclesCannes 2018 chronicles

ਦੱਸ ਦੇਈਏ ਕਿ ਅਦਾਕਾਰਾ ਸੋਨਮ ਕਪੂਰ ਕਾਨਜ਼ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਨ ਪਹੁੰਚੀ। ਇੱਥੇ ਦੂਜੇ ਦਿਨ ਦੇ ਰੈਡ ਕਾਰਪੇਟ ਵਾਕ ਵਿੱਚ ਫੈਸ਼ਨ ਡਿਜਾਈਨਰ ਵੇਰਾ ਵਾਂਗ ਵੱਲੋਂ ਤਿਆਰ ਕੀਤਾ ਗਾਊਨ ਪਾਇਆ।

Cannes 2018 chroniclesCannes 2018 chronicles

ਅਦਾਕਾਰਾ ਇਸ ਹਲਕੇ ਕ੍ਰੀਮ ਕਲਰ ਅਤੇ ਹਲਕੇ ਪੀਲੇ ਗਾਊਨ ਵਿੱਚ ਖੂਬਸੂਰਤ ਨਜ਼ਰ ਆ ਰਹੀ ਸੀ। ਸੋਨਮ ਦੀ ਭੈਣ ਰਿਆ ਨੇ ਉਨ੍ਹਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ‘ਸਭ ਤੋਂ ਜਿਆਦਾ ਅਟਰੈਕਟਿਵ ਸੋਨਮ ਆਪਣੇ ਸਦਾਬਹਾਰ ਅੰਦਾਜ਼ ਵਿੱਚ;।