ਬਾਲੀਵੁੱਡ ਅਦਾਕਾਰਾ ਬਰੂਨਾ ਦਾ ਬੋਲਡ ਫੋਟੋਸ਼ੂਟ ਹੋਇਆ ਵਾਇਰਲ

Bruna Abdullah Bold Photoshoot: Bruna ups steam in her bold photoshoot

1 of 10

Bruna Abdullah Bold Photoshoot: ਬਾਲੀਵੁੱਡ ਅਦਾਕਾਰਾ ਬਰੂਨਾ ਅਬਦੁੱਲਾ ਇੱਕ ਵਾਰ ਫੇਰ ਤੋਂ ਚਰਚਾ ‘ਚ ਹੈ।

Bruna Abdullah Bold Photoshoot

ਹਾਲ ਹੀ ਵਿੱਚ ਉਨ੍ਹਾਂ ਨੇ ਆਪਣਾ ਬੋਲਡ ਫੋਟੋਸ਼ੂਟ ਕਰਵਾਇਆ ਹੈ।

Bruna Abdullah Bold Photoshoot

ਉਨ੍ਹਾਂ ਦਾ ਇਹ ਫੋਟੋਸ਼ੂਟ ਫੋਟੋਗ੍ਰਾਫਰ ਰਾਹੁਲ ਝਾਂਗਿਆਨੀ ਨੇ ਕੀਤਾ ਹੈ।ਇਨ੍ਹਾਂ ਤਸਵੀਰਾਂ ‘ਚ ਉਹ ਬੋਲਡ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।

Bruna Abdullah Bold Photoshoot

ਬਰੂਨਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ।ਦੱਸ ਦੇਈਏ ਕਿ ਬਰੂਨਾ ਜਯ ਹੋ,ਆਈ ਹੇਟ ਲਵ ਸਟੋਰੀ, ਗ੍ਰੈਂਡ ਮਸਤੀ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।

Bruna Abdullah Bold Photoshoot
ਇਸ ਤੋਂ ਇਲਾਵਾ ਬਰੂਨਾ ਡਾਸਿੰਗ ਕੂਈਨ, ਖਤਰੋਂ ਕੇ ਖਿਲਾੜੀ, ਨੱਚ ਬੱਲੀਏ ਆਦਿ ਰਿਐਲਿਟੀ ਸ਼ੋਅ ਵਿੱਚ ਵੀ ਦਿਖਾਈ ਦੇ ਚੁੱਕੀ ਹੈ।

Bruna Abdullah Bold PhotoshootBruna Abdullah Bold Photoshoot

ਇਨ੍ਹਾਂ ਰਿਐਲਿਟੀ ਸ਼ੋਅ ਵਿੱਚ ਉਨ੍ਹਾਂ ਨੇ ਆਪਣੇ ਟੈਲੇਂਟ ਨੂੰ ਹੋਰ ਨਿਖਾਰਿਆ।

Bruna Abdullah Bold Photoshoot

ਅਬਦੁੱਲਾ ਦੀ ਪਹਿਲੀ ਵੀਡਿਓ ਸ਼ੇਖਰ ਸੁਮਨ ਨਾਲ ਉਨ੍ਹਾਂ ਦੀ ਐਲਬਮ ‘ਚ ਰੀਲਿਜ਼ ਹੋਈ ਸੀ।

Bruna Abdullah Bold PhotoshootBruna Abdullah Bold Photoshoot

ਬਰੂਨਾ ਦੇ ਜੀਵਨ ਦੀ ਗੱਲ ਕਰੀਏ ਤਾਂ ਉਹ ਬਰਾਜ਼ੀਲ ਦੀ ਰਹਿਣ ਵਾਲੀ ਹੈ ਤੇ ਭਾਰਤ ਘੂੰਮਣ ਲਈ ਆਈ ਸੀ।

Bruna Abdullah Bold Photoshoot

ਪਰ ਇੱਥੇ ਬਾਲੀਵੁੱਡ ਦੀ ਪ੍ਰਸਿੱਧੀ ਨੂੰ ਵੇਖ ਕੇ ਖੁਦ ਨੂੰ ਇੱਕ ਅਦਾਕਾਰਾ ਦੇ ਤੌਰ ‘ਤੇ ਸਥਾਪਿਤ ਕਰ ਚੁੱਕੀ ਹੈ।

Bruna Abdullah Bold Photoshoot

ਬਰੂਨਾ ਨੇ ਅਨੁਭਵ ਸਿਨਹਾ ਦੀ ਫਿਲਮ ‘ਕੈਸ਼’ ਵਿੱਚ ‘ਰਹਿਮ ਕਰੋ’ ਗੀਤ ਤੇ ਵੀ ਪ੍ਰਫਾਰਮ ਕੀਤਾ ਹੈ।

Bruna Abdullah Bold Photoshoot