ਪਾਪਾ ਦਾ ਹੱਥ ਫੜ ਫਿਲਮ ਦੇਖਣ ਪਹੁੰਚੀ ਜਾਨਵੀ ਕਪੂਰ, ਅੰਸ਼ੁਲਾ ਵੀ ਦਿਖੀ ਨਾਲ

Boney Kapoor Movie Night: Bollywood celebs spotted around town

1 of 10

Boney Kapoor Movie Night: ਐਤਵਾਰ ਰਾਤ ਜਾਨਵੀ ਆਪਣੇ ਪਾਪਾ ਬੋਨੀ ਕਪੂਰ ਦੇ ਨਾਲ ਫਿਲਮ ਦੇਖਣ ਪਹੁੰਚੀ। ਇਸ ਦੌਰਾਨ ਜਾਨਵੀ ਪਾਪਾ ਦਾ ਹੱਥ ਫੜ ਕੇ ਚਲ ਰਹੀ ਸੀ।

Boney Kapoor Movie Night

ਅੰਸ਼ੁਲਾ ਕਪੂਰ ਵੀ ਉੱਥੇ ਮੌਜੂਦ ਸੀ, ਅੰਸ਼ੁਲਾ ਜੀਨਜ਼ ਅਤੇ ਰੈਡ ਸ਼ਰਟ ਵਿੱਚ ਨਜ਼ਰ ਆਈ।

Boney Kapoor Movie Night

ਜਾਨਵੀ ਬਲਿਊ ਡੇਨਿਮ ਅਤੇ ਕਰਾਪ ਟਾਪ ਵਿੱਚ ਗਲੈਮਰਸ ਲੱਗ ਰਹੀ ਸੀ। ਉਨ੍ਹਾਂ ਨੇ ਰਾਊਂਡ ਈਅਰਰਿੰਗਜ਼ ਵੀ ਪਾਏ ਸਨ।

Boney Kapoor Movie Night

ਜਾਨਵੀ ਸ਼ਨੀਵਾਰ ਨੂੰ ਹੀ ਨਿਊਯਾਰਕ ਤੋਂ ਮੁੰਬਈ ਵਾਪਿਸ ਆਈ ਹੈ। ਏਅਰਪੋਰਟ ਤੇ ਉਨ੍ਹਾਂ ਨੂੰ ਲੈਣ ਬੋਨੀ ਕਪੂਰ ਆਏ ਸਨ। ਦੋਹਾਂ ਨੇ ਮਿਲਦੇ ਹੀ ਇੱਕ ਦੂਜੇ ਨੂੰ ਗਲੇ ਨਾਲ ਲਗਾ ਲਿਆ ਸੀ।

Boney Kapoor Movie Night

ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ ਬੋਨੀ ਕਪੂਰ ਆਪਣੀ ਦੋਵੇਂ ਬੇਟੀਆਂ ਦਾ ਬਹੁਤ ਖਿਆਲ ਰੱਖ ਰਹੇ ਹਨ।

Boney Kapoor Movie Night

ਹਮੇਸ਼ਾ ਦੀ ਤਰ੍ਹਾਂ ਜਾਨਵੀ ਦੇ ਹੱਥ ਵਿੱਚ ਉਨ੍ਹਾਂ ਦੀ ਫੇਵਰੇਟ ਪਿੰਕ ਬੋਤਲ ਸੀ।

Boney Kapoor Movie Night

ਜਾਨਵੀ ਨੇ ਆਪਣੀ ਪਹਿਲੀ ਫਿਲਮ ‘ਧੜਕ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫਿਲਮ ‘ਧੜਕ’ 20 ਜੁਲਾਈ ਨੂੰ ਰਿਲੀਜ਼ ਹੋਵੇਗੀ।

Boney Kapoor Movie Night

ਫਿਲਮ ਵਿੱਚ ਉਨ੍ਹਾਂ ਦੇ ਨਾਲ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖਟੱਰ ਹਨ।

Boney Kapoor Movie NightBoney Kapoor Movie Night

ਸ਼੍ਰੀਦੇਵੀ ਦੀ ਵੱਡੀ ਬੇਟੀ ਜਾਨਵੀ ਕਪੂਰ ਈਸ਼ਾਨ ਖੱਟਰ ਦੇ ਨਾਲ ਫਿਲਮ ‘ਧੜਕ’ ਤੋਂ ਬਾਲੀਵੁੱਡ ਵਿੱਚ ਆਪਣਾ ਡੈਬਿਊ ਕਰ ਰਹੀ ਹੈ। ਇਨ੍ਹਾਂ ਦਿਨੀਂ ਜਾਨਵੀ ‘ਧੜਕ’ ਦੀ ਟੀਮ ਦੇ ਨਾਲ ਰਾਜਸBoney Kapoor Movie Night

ਇਨ੍ਹਾਂ ਦਿਨੀਂ ਫਿਲਮ ਵਿੱਚ ਆਪਣੇ ਸੋਲੋ ਨੰਬਰ ਨੂੰ ਬੇਹਤਰ ਤਰੀਕੇ ਨਾਲ ਸ਼ੂਟ ਕਰਨ ਦੇ ਲਈ ਬਿਨ੍ਹਾਂ ਬੇ੍ਰਕ ਕੰਮ ਕਰ ਰਹੀ ਹੈ।

Boney Kapoor Movie NightBoney Kapoor Movie Night