ਬਿੱਗ ਬੌਸ ਤੋਂ ਬਾਅਦ ਕਰਣਵੀਰ ਬੋਹਰਾ ਦਾ ਹੋਇਆ ਮੇਕਆਵਰ, Blonde ਲੁਕ ਵਾਇਰਲ

Bigg Boss 12 fame Karanvir Bohra gets a makeover

1 of 10

Bigg Boss 12 fame Karanvir Bohra: ਟੀਵੀ ਅਦਾਕਾਰ ਕਰਣਵੀਰ ਬੋਹਰਾ ਨਵੇਂ ਮੇਕਆਵਰ ਦੇ ਕਾਰਨ ਚਰਚਾ ਵਿੱਚ ਹੈ। ਉਨ੍ਹਾਂ ਨੇ ਆਪਣਾ ਨਿਊ ਹੇਅਰ ਕਲਰ ਲਿਆ ਹੈ। ਵਾਲਾਂ ਵਿੱਚ ਬਲਾਂਡ ਕਲਰ ਕਰਵਾਇਆ ਹੈ। ਜਿਸਦੇ ਕਾਰਨ ਅਦਾਕਾਰ ਦਾ ਪੂਰਾ ਲੁਕ ਬਦਲ ਗਿਆ ਹੈ।ਉਨ੍ਹਾਂ ਨੇ ਬਲਾਂਡ ਲੁਕ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ।

ਨਵਾਂ ਲੁਕ ਅਦਾਕਾਰ ਤੇ ਖੂਬ ਜਮ ਰਿਹਾ ਹੈ। ਉਨ੍ਹਾਂ ਨੇ ਫਰੰਟ ਦੇ ਲਾਂਗ ਹੇਅਰ ਨੂੰ ਕਲਰ ਕਰਵਾਇਆ ਹੈ।

ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਹੇਅਰ ਸੈਲੁਨ ਤੋਂ ਵੀਡੀਓ ਸ਼ੇਅਰ ਕੀਤਾ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਉਸਦੇ ਲੁਕ ਨੂੰ ਕਿਸ ਤਰ੍ਹਾਂ ਬਦਲਿਆ ਗਿਆ।

ਅਦਾਕਾਰ ਨੇ ਫੈਨਜ਼ ਉਸਦੇ ਮੇਕਆਵਰ ਨੂੰ ਕਾਫੀ ਪਸੰਦ ਕਰ ਰਹੇ ਹਨ।‘ਬਿੱਗ ਬੌਸ 12’ ਅਤੇ ‘ਨਾਗਿਨ 2’ ਵਿੱਚ ਦਿਖੇ ਕਰਨਵੀਰ ਬੋਹਰਾ ਆਪਣੇ ਯੂਨੀਕ ਫੈਸ਼ਨ ਸੈਨਸ ਦੇ ਕਾਰਨ ਚਰਚਾ ਵਿੱਚ ਰਹਿੰਦੇ ਹਨ।

ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਅਦਾਕਾਰ ਦਾ ਅਤਰੰਗੀ ਡ੍ਰੈਸਅੱਪ ਸਲਮਾਨ ਖਾਨ ਨੂੰ ਵੀ ਕਮੈਂਟ ਕਰਨ ਨੂੰ ਮਜ਼ਬੂਰ ਕਰ ਦਿੰਦਾ ਸੀ।

Bigg Boss 12 fame Karanvir Bohra
Bigg Boss 12 fame Karanvir Bohra

ਦਬੰਗ ਖਾਨ ਮਸਤੀ ਮਜ਼ਾਕ ਵਿੱਚ ਕਰਨਵੀਰ ਦੇ ਫੈਸ਼ਨ ਸਟਾਈਲ ਤੇ ਚੁਟਕੀ ਲੈਂਦੇ ਸਨ।ਬਿੱਗ ਬੌਸ 12 ਤੋਂ ਨਿਕਲਣ ਤੋਂ ਬਾਅਦ ਕਰਨਵੀਰ ਨੂੰ ਨਵਾਂ ਪ੍ਰੋਜੈਕਟ ਮਿਲ ਗਿਆ ਹੈ। ਪਿਛਲੇ ਦਿਨੀਂ ਅਦਾਕਾਰ ਨੇ ਬਿਹਾਰੀ ਬਾਬੂ ਦੀਪਕ ਠਾਕੁਰ ਨਾਲ ਮੁਲਾਕਾਤ ਕੀਤੀ ਸੀ।

ਦੀਪਕ, ਕਰਨਵੀਰ-ਟੀਜੇ ਅਤੇ ਉਸ ਦੀਆਂ ਜੁੜਵਾ ਬੱਚੀਆਂ ਨਾਲ ਮਿਲੇ ਸਨ।ਕਰਣਵੀਰ ਬਿੱਗ ਬੌਸ 12 ਵਿੱਚ ਟਾਪ 5 ਦਾ ਹਿੱਸਾ ਬਣੇ ਸਨ ਪਰ ਉਹ ਟ੍ਰਾਫੀ ਜਿੱਤਣ ਤੋਂ ਰਹਿ ਗਏ।ਸ਼ੋਅ ਵਿੱਚ ਉਸਦਾ ਗੇਮ ਬਾਕੀ ਖਿਡਾਰੀਆਂ ਤੋਂ ਥੋੜਾ ਕਮਜੋਰ ਸਾਬਿਤ ਹੋਇਆ।

ਅਦਾਕਾਰ ਨੂੰ ਕਈ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਰਣਵੀਰ ਨੇ ਕਦੇ ਆਪਣੀ ਸਟ੍ਰੈਟਜੀ ਨਹੀਂ ਬਦਲੀ।

Bigg Boss 12 fame Karanvir Bohra

ਕਰਣਵੀਰ ਦੀ ਸ਼ੋਅ ਵਿੱਚ ਸ੍ਰਸ਼ਟੀ ਰੋਡੇ, ਦੀਪਕ ਠਾਕੁਰ ਨਾਲ ਚੰਗੀ ਬਾਂਡਿੰਗ ਦਿਖਾਈ ਦਿੱਤੀ।ਸ਼੍ਰੀਸੰਥ ਦੇ ਨਾਲ ਕਰਨਵੀਰ ਦਾ ਲਵ ਹੇਟ ਰਿਲੇਸ਼ਨਸ਼ਿੱਪ ਚਲਿਆ ਪਰ ਸ਼ੋਅ ਤੋਂ ਨਿਕਲਣ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਸੰਪਰਕ ਵਿੱਚ ਹਨ। ਦੋਹਾਂ ਦੇ ਸ਼ੋਅ ਤੋਂ ਬਾਅਦ ਆਪਿਸ ਵਿੱਚ ਮਿਲੇ ਸਨ।

Bigg Boss 12 fame Karanvir Bohra
Bigg Boss 12 fame Karanvir Bohra

ਕਰਨਵੀਰ ਟੀਵੀ ਦੇ ਮੋਸਟ ਪਾਪੂਲਰ ਹੀਰੋ ਦੀ ਲਿਸਟ ਵਿੱਚ ਸ਼ੁਮਾਰ ਹੈ। ਉਸਦੀ ਰੋਮਾਂਟਿਕ ਹੀਰੋ ਦੀ ਇਮੇਜ ਬਣੀ ਹੋਈ ਹੈ।ਕਰਣਵੀਰ ਨੇ ਕਬੂਲ ਹੈ, ਨਾਗਿਨ-2, ਪੀਆ ਦੇ ਘਰ ਜਾਨਾ ਹੈ, ਕੁਸੁਮ, ਕਸੌਟੀ ਜਿੰਦਗੀ ਕੀ, ਕਿਉਂਕਿ ਸਾਸ ਭੀ ਕਭੀ ਬਹੂ ਥੀ, ਸ਼ਰਾਰਤ ਵਿੱਚ ਕੰਮ ਕੀਤਾ ਹੈ।

Bigg Boss 12 fame Karanvir Bohra
Bigg Boss 12 fame Karanvir Bohra