ਬੇਟੇ ਦਾ ਪ੍ਰੀ-ਬਰਥਡੇ ਸੈਲੀਬ੍ਰੇਟ ਕਰਦੇ ਨਜ਼ਰ ਆਏ ਆਮਿਰ, ਪਹਿਲੀ ਪਤਨੀ ਦੇ ਬੱਚੇ ਵੀ ਹੋਏ ਸ਼ਾਮਿਲ

Azad Rao Khan 6th birthday Aamir Khan celebrate theme park

1 of 10

Azad Rao Khan 6th birthday :ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦਾ ਬੇਟਾ ਆਜ਼ਾਦ 1 ਦਸੰਬਰ ਨੂੰ 6 ਸਾਲ ਦਾ ਹੋ ਚੁੱਕਿਆ ਹੈ।

Azad Rao Khan 6th birthday

Azad Rao Khan 6th birthday
ਹਾਲ ਹੀ ‘ਚ ਆਮਿਰ ਨੇ ਪਰਿਵਾਰ ਨਾਲ ਮਿਲ ਕੇ ਬੇਟੇ ਆਜ਼ਾਦ ਦਾ ਪ੍ਰੀ-ਬਰਥਡੇ ਸੈਲੀਬ੍ਰੇਟ ਕੀਤਾ ਹੈ।
Azad Rao Khan 6th birthday
ਜਿਸ ਦੀਆਂ ਤਸਵੀਰਾਂ ਕਿਰਣ ਰਾਓ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।
Azad Rao Khan 6th birthday
ਇਨ੍ਹਾਂ ਤਸਵੀਰਾਂ ‘ਚ ਆਮਿਰ ਆਪਣੇ ਪੂਰੇ ਪਰਿਵਾਰ ਨਾਲ ਪੂਲ ‘ਚ ਖੂਬ ਮਸਤੀ ਕਰਦੇ ਵਿਖਾਈ ਦੇ ਰਹੇ ਹਨ।
Azad Rao Khan 6th birthday
ਆਜਾਦ ਦੀ ਪ੍ਰੀ-ਬਰਥਡੇ ਸੈਲੀਬ੍ਰੇਸ਼ਨ ‘ਚ ਆਮਿਰ ਦੀ ਬੇਟੀ ਈਰਾ ਅਤੇ ਬੇਟਾ ਜੁਨੈਦ ਵੀ ਸ਼ਾਮਿਲ ਹੋਇਆ।
Azad Rao Khan 6th birthday
ਈਰਾ ਅਤੇ ਜੁਨੈਦ, ਆਮਿਰ ਦੀ ਪਹਿਲੀ ਪਤਨੀ ਰੀਨਾ ਦੱਤਾ ਦੇ ਬੱਚੇ ਹਨ।
Azad Rao Khan 6th birthday
ਦੋਵਾਂ ਦਾ ਹੁਣ ਤਲਾਕ ਹੋ ਚੁੱਕਿਆ ਹੈ, ਉੱਥੇ ਹੀ ਆਜਾਦ ਦਾ ਜਨਮ ਸੈਰੋਗੇਸੀ ਨਾਲ ਦਸੰਬਰ 2011 ‘ਚ ਹੋਇਆ ਸੀ।
Azad Rao Khan 6th birthday
ਆਮਿਰ ਖਾਨ, ਕਿਰਣ ਰਾਓ, ਬੇਟਾ ਆਜ਼ਾਦ ਅਤੇ ਜੁਨੈਦ।
Azad Rao Khan 6th birthday