ਅਨੰਨਿਆ ਪਾਂਡੇ ਨੇ ਖਾਸ ਅੰਦਾਜ਼ ਵਿੱਚ ਸੈਲੀਬ੍ਰੇਟ ਕੀਤਾ ਬਰਥਡੇ, ਵੇਖੋ ਤਸਵੀਰਾਂ

ananya pandey share birthday pics Ananya Pandey, who started

1 of 10

ananya pandey share birthday pics : ਕਰਨ ਜੌਹਰ ਦੀ ਫਿਲਮ ਸਟੂਡੈਂਟ ਆਫ ਦ ਯੀਅਰ 2 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੰਨਿਆ ਪਾਂਡੇ 21 ਸਾਲ ਦੀ ਹੋ ਗਈ ਹੈ।ਅਨੰਨਿਆ ਦੇ ਫੈਨਜ਼ ਉਨ੍ਹਾਂ ਦੇ ਬਰਥਡੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। 

ananya pandey share birthday pics
ananya pandey share birthday pics

ਅਨੰਨਿਆ ਦੇ ਬਰਥਡੇ ਤੇ ਉਨ੍ਹਾਂ ਦੇ ਫੈਨਜ਼ ਨੇ ਖਾਸ ਇੰਤਜ਼ਾਮ ਕੀਤੇ ਸਨ। ਇਸ ਵਿੱਚ ਅਨੰਨਿਆ ਨੇ ਬਾਂਦਰਾ ਸਥਿਤ ਆਪਣੇ ਘਰ ਵੀ ਬਰਥਡੇ ਕੇਕ ਕੱਟਿਆ।

ananya pandey share birthday pics

ਅਨੰਨਿਆ ਪਾਂਡੇ ਦਾ ਲੁਕ ਬਿਲਕੁਲ ਅਲੱਗ ਸੀ। ਅਨੰਨਿਆ ਇਸ ਡ੍ਰੈੱਸ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਨੰਨਿਆ ਨੇ ਡੈਨਿਮ ਡ੍ਰੈੱਸ ਪਾਈ ਸੀ। ਇਸਦੇ ਨਾਲ ਉਨ੍ਹਾਂ ਦੇ ਗੋਲਡਨ ਕਲਰ ਦੇ ਸ਼ੂਜ ਬਹੁਤ ਖੂਬਸੂਰਤ ਲੱਗ ਰਹੇ ਸਨ।

ananya pandey share birthday pics

ਅਨੰਨਿਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੇਰੇ ਲਈ ਇਹ ਵਰਕਿੰਗ ਬਰਥਡੇ ਸੀ ਕਿਉਂਕਿ ਮੈਂ ਇਸ ਦਿਨ ਆਪਣੀ ਫਿਲਮ ਪਤੀ, ਪਤਨੀ ਔਰ ਵੋਹ ਨੂੰ ਪ੍ਰਮੋਟ ਕਰ ਰਹੀ ਸੀ।ਮੇਰੇ ਲਈ ਇਹ ਬਹੁਤ ਚੰਗਾ ਸੀ ਕਿਉਂਕਿ ਮੈਂ ਆਪਣੇ ਕੰਮ ਨੂੰ ਹੀ ਸੈਲੀਬ੍ਰੇਟ ਕਰਦੀ ਹਾਂ।

ananya pandey share birthday pics

ਅਨੰਨਿਆ ਪਾਂਡੇ ਸ਼ਾਇਦ ਅਜੇ ਜਿਆਦਾ ਪਾਪੂਲਰ ਨਹੀਂ ਹੋ ਪਾਈ ਹੋਵੇ ਪਰ ਉਨ੍ਹਾਂ ਦੀ ਅਦਾਕਾਰੀ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲਈ ਹੈ। ਇਹ ਹੀ ਕਾਰਨ ਹੈ ਕਿ ਉਨ੍ਹਾਂ ਨੂੰ ਇੰਸਟਾਗ੍ਰਾਮ ਤੇ ਲੱਖਾਂ ਬਰਥਡੇ ਵਿਸ਼ਿਸ਼ ਮਿਲੀਆਂ।

ananya pandey share birthday pics

ਅਨੰਨਿਆ ਪਾਂਡੇ ਦੇ ਇਸ ਬਰਥਡੇ ਕੇਕ ਦੀ ਸਭ ਤੋਂ ਖਾਸ ਗੱਲ ਸੀ ਕਿ ਉਨ੍ਹਾਂ ਨੇ ਇਸ ਨੂੰ ਪੈਪਰਾਜੀ ਦੇ ਨਾਲ ਕੱਟ ਕੀਤਾ। ਅਨੰਨਿਆ ਦੇ ਇਸ ਅੰਦਾਜ਼ ਨੂੰ ਪੈਪਰਾਜੀ ਨੇ ਵੀ ਖੂਬ ਪਸੰਦ ਕੀਤਾ ਅਤੇ ਇਸ ਦੌਰਾਨ ਸਾਰੇ ਬਹੁਤ ਖੁਸ਼ ਨਜ਼ਰ ਆਏ।

ananya pandey share birthday pics

ਅਨੰਨਿਆ ਦੀ ਅਗਲੀ ਫਿਲਮ ਪਤੀ, ਪਤਨੀ ਔਰ ਵੋਹ ਦੀ ਜੇਕਰ ਗੱਲ ਕਰੀਏ ਤਾਂ ਉਹ ਇਸ ਵਿੱਚ ਕਾਰਤਿਕ ਆਰਿਅਮ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ 6 ਦਸੰਬਰ 2019 ਨੂੰ ਰਿਲੀਜ਼ ਹੋਵੇਗੀ।

ananya pandey share birthday pics

ਅਨੰਨਿਆ ਦਾ ਉਨ੍ਹਾਂ ਦੀ ਅਗਲੀ ਫਿਲਮ ਵਿੱਚ ਬਿਲਕੁਲ ਅਲੱਗ ਅੰਦਾਜ਼ ਨਜ਼ਰ ਆਵੇਗਾ।ਅਹਿਜਾ ਫਿਲਮ ਦੇ ਪੋਸਟਰ ਤੇ ਲਿਖਿਆ ਗਿਆ ਸੀ ਕਿ ਇਹ ਅਗਨੀਪੱਥ ਹੈ। ਇਸ ਨੂੰ ਕੋਈ ਪਾਰ ਨਹੀਂ ਕਰ ਪਾਇਆ ਹੈ। ਅਨੰਨਿਆ ਪਾਂਡੇ ਦਾ ਲੁਕ ਕਾਫੀ ਸਟਾਈਲਿਸ਼ ਹੈ।

ananya pandey share birthday pics

ਕਰਨ ਜੌਹਰ ਦੀ ਫਿਲਮ ਸਟੂਡੈਂਟ ਆਫ ਦ ਯੀਅਰ 2 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੰਨਿਆ ਪਾਂਡੇ ਸੋਸ਼ਲ ਮੀਡੀਆ ਤੇ ਅਕਸਰ ਟ੍ਰੈਂਡ ਹੁੰਦੀ ਰਹਿੰਦੀ ਹੈ।