ਸੋਸ਼ਲ ਮੀਡੀਆ `ਤੇ ਐਮੀ ਜੈਕਸਨ ਦਾ ਦੇਖੋ ਇਹ ਬੋਲਡ ਅਵਤਾਰ

Pictures that will make you follow Amy Jackson on social media.

1 of 8

ਮੁੰਬਈ— ਬਾਲੀਵੁੱਡ ਅਭਿਨੇਤਰੀ ਐਮੀ ਜੈਕਸਨ ਅਕਸਰ ਹੀ ਆਪਣੀਆਂ ਹੌਟ ਅਦਾਵਾਂ ਦੀ ਵਜ੍ਹਾ ਕਾਰਨ ਚਰਚਾ ‘ਚ ਰਹਿੰਦੀ ਹੈ।

Amy Jackson

ਇਨ੍ਹੀਂ ਦਿਨੀਂ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਦੀ ਵਜ੍ਹਾ ਕਾਰਨ ਉਹ ਮੁੜ ਸੁਰਖੀਆਂ ‘ਚ ਹੈ।

Amy Jackson

ਹਾਲ ਹੀ ‘ਚ ਐਮੀ ਆਪਣੇ ਕੰਮ ‘ਚੋਂ ਸਮਾਂ ਕੱਢ ਕੇ ਘੁੰਮਣ ਪਹੁੰਚੀ ਸੀ।

Amy Jackson

ਇਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ। ਦੱਸਣਯੋਗ ਹੈ ਕਿ ਐਮੀ ਜੈਕਸਨ ਨੇ 2012 ‘ਚ ਆਈ ਫਿਲਮ ‘ਏਕ ਦੀਵਾਨਾ ਥਾ’ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।

Amy Jackson

ਇਸ ਤੋਂ ਇਲਾਵਾ ਐਮੀ ਜੈਕਸਨ ਫਿਲਮ ‘ਸਿੰਘ ਇਜ਼ ਕਿੰਗ’ ‘ਚ ਅਕਸ਼ੇ ਕੁਮਾਰ ਨਾਲ ਨਜ਼ਰ ਆਈ।

Amy Jackson

ਪਿਛਲੇ ਸਾਲ ਸਤੰਬਰ 2016 ‘ਚ ਐਮੀ ਦੀ ਫਿਲਮ ‘ਫ੍ਰੀਕੀ ਅਲੀ’ ਰਿਲੀਜ਼ ਹੋਈ ਸੀ, ਜਿਸ ਨੂੰ ਸੋਹੇਲ ਖਾਨ ਨੇ ਡਾਇਰੈਕਟ ਕੀਤਾ ਸੀ।

Amy Jackson

ਹੁਣ ਐਮੀ ਅਕਸ਼ੇ ਕਾਰ ਤੇ ਰਜਨੀਕਾਂਤ ਦੀ ਅਗਾਮੀ ਫਿਲਮ ‘2.0’ ‘ਚ ਨਜ਼ਰ ਆਵੇਗੀ।​​​​​​​​​​​​​​

Amy Jackson

ਹੁਣ ਐਮੀ ਅਕਸ਼ੇ ਕਾਰ ਤੇ ਰਜਨੀਕਾਂਤ ਦੀ ਅਗਾਮੀ ਫਿਲਮ ‘2.0’ ‘ਚ ਨਜ਼ਰ ਆਵੇਗੀ।​​​​​​​​​​​​​​
Amy Jackson