ਮੰਗੇਤਰ ਨਾਲ ਛੁੱਟੀਆਂ ‘ਤੇ ਐਮੀ ਜੈਕਸਨ, ਤਸਵੀਰਾਂ ਵਾਇਰਲ

Amy Baby Moon Pics Actress Amy Jackson love with the Pregnancy

1 of 10

Amy Baby Moon Pics : ਅਦਾਕਾਰਾ ਐਮੀ ਜੈਕਸਨ ਪ੍ਰੈਗਨੈਂਸੀ ਫੇਜ ਨੂੰ ਇੰਨਜੁਆਏ ਕਰ ਰਹੀ ਹੈ। 

 Amy Baby Moon Pics
Amy Baby Moon Pics

ਉਹ ਅੱਜ ਕੱਲ੍ਹ ਮੰਗੇਤਰ ਜਾਰਜ ਨਾਲ Cyprus ਵਿੱਚ ਛੁੱਟੀਆਂ ਉੱਤੇ ਹੈ।

 Amy Baby Moon Pics

ਬੇਬੀਮੂਨ ਦੀਆਂ ਸਾਰੀਆਂ ਤਸਵੀਰਾਂ ਅਦਾਕਾਰਾ ਨੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਹਨ। 

 Amy Baby Moon Pics

ਤਸਵੀਰਾਂ ਵਿੱਚ ਐਮੀ ਜੈਕਸਨ ਬੇਬੀ ਬੰਪ ਫਲਾਂਟ ਕਰਦੇ ਹੋਏ ਨਜ਼ਰ ਆ ਰਹੀ ਹੈ।

 Amy Baby Moon Pics

ਐਮੀ ਅਤੇ ਜਾਰਜ ਨੇ ਇਸ ਸਾਲ 5 ਮਈ ਨੂੰ ਲੰਡਨ ਵਿੱਚ ਮੰਗਣੀ ਕੀਤੀ ਸੀ।

 Amy Baby Moon Pics

 ਕਪਲ ਜਲਦ ਹੀ ਵਿਆਹ ਵੀ ਕਰੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਐਮੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੰਗੇਤਰ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ।

 Amy Baby Moon Pics

ਮੀਡੀਆ ਰਿਪੋਰਟਸ ਦਾ ਕਹਿਣਾ ਹੈ ਕਿ ਐਮੀ ਜੈਕਸਨ 2020 ਵਿੱਚ ਮੰਗੇਤਰ ਨਾਲ ਵਿਆਹ ਕਰੇਗੀ। 

 Amy Baby Moon Pics

 ਐਮੀ ਅਤੇ ਜਾਰਜ ਡੈਸਟੀਨੇਸ਼ਨ ਵੈਡਿੰਗ ਕਰ ਸਕਦੇ ਹਨ।

 Amy Baby Moon Pics

 ਐਮੀ ਜੈਕਸਨ ਦੀ ਗ੍ਰੈਂਡ ਵੈਡਿੰਗ ਗ੍ਰੀਸ ਵਿੱਚ ਹੋ ਸਕਦੀ ਹੈ। 

 Amy Baby Moon Pics

ਤਸਵੀਰਾਂ ਵਿੱਚ ਐਮੀ ਜੈਕਸਨ ਦਾ ਫੈਸ਼ਨੇਬਲ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

 Amy Baby Moon Pics

 ਪ੍ਰੈਗਨੈਂਸੀ ਵਿੱਚ ਵੀ ਐਮੀ ਆਪਣੀ ਫਿਟਨੈੱਸ ਦਾ ਪੂਰਾ ਖਿਆਲ ਰੱਖ ਰਹੀ ਹੈ।

 Amy Baby Moon Pics

ਉਹ ਸੋਸ਼ਲ ਮੀਡੀਆ ਉੱਤੇ ਵਰਕਆਊਟ ਦੇ ਵੀਡੀਓ ਸ਼ੇਅਰ ਕਰਦੀ ਹੈ। 

 Amy Baby Moon Pics

ਐਮੀ ਨੇ ਪਿਛਲੇ ਦਿਨ੍ਹੀਂ ਕਈ ਫ਼ੈਸ਼ਨ ਈਵੈਂਟਸ ਵਿੱਚ ਸ਼ਿਰਕਤ ਕੀਤੀ ਸੀ। 

 Amy Baby Moon Pics

 ਇੱਥੇ ਐਮੀ ਦਾ ਗਲੈਮਰਸ ਅੰਦਾਜ ਦੇਖਣ ਨੂੰ ਮਿਲਿਆ ਸੀ।

 Amy Baby Moon Pics

ਐਮੀ ਦੀ ਬੇਬੀ ਬੰਪ ਫਲਾਂਟ ਕਰਦੇ ਹੋਏ ਤਸਵੀਰਾਂ ਦੀ ਖੂਬ ਚਰਚਾ ‘ਚ ਹਨ। 

 Amy Baby Moon Pics

ਐਮੀ ਜੈਕਸਨ ਅਕਤੂਬਰ ਵਿੱਚ ਬੱਚੇ ਨੂੰ ਜਨਮ ਦੇਵੇਗੀ। 31 ਮਾਰਚ ਨੂੰ ਅਦਾਕਾਰਾ ਨੇ ਪ੍ਰੈਗਨੈਂਸੀ ਨੂੰ ਆਫੀਸ਼ੀਅਲ ਕੀਤਾ ਸੀ।

 Amy Baby Moon Pics

ਇੱਕ ਇੰਟਰਵਿਊ ਵਿੱਚ ਐਮੀ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪ੍ਰੈਗਨੈਂਸੀ ਅਨਪਲਾਂਡ ਸੀ ਪਰ ਉਹ ਇਸ ਨਵੀਂ ਜ਼ਿੰਮੇਦਾਰੀ ਨੂੰ ਲੈਣ ਲਈ ਤਿਆਰ ਹਨ।

 Amy Baby Moon Pics

ਵਰਕਫਰੰਟ ਦੀ ਗੱਲ ਕਰੀਏ ਤਾਂ ਐਮੀ ਜੈਕਸਨ ਨੇ 2012 ਵਿੱਚ ਬਾਲੀਵੁਡ ਵਿੱਚ ਫਿਲਮ ‘ਏਕ ਦੀਵਾਨਾ ਥਾ’ ਤੋਂ ਡੈਬਿਊ ਕੀਤਾ ਸੀ।