Angel ਬਣ ਰੈੱਡ ਕਾਰਪੇਟ ‘ਤੇ ਉੱਤਰੀ ਐਸ਼ਵਰਿਆ, ਫੈਦਰ ਗਾਊਨ ਵਿੱਚ ਆਈ ਨਜ਼ਰ

Aishwarya Rai Angel Look Aishwarya Rai Bachchan has impressed

1 of 10

Aishwarya  Rai Angel Look : ਐਸ਼ਵਰਿਆ ਰਾਏ ਬੱਚਨ ਨੇ ਕਾਨਜ਼ ਫਿਲਮ ਫੈਸਟੀਵਲ 2019 ਵਿੱਚ ਆਪਣੇ ਸਟਨਿੰਗ ਲੁਕਸ ਨਾਲ ਸਾਰਿਆਂ ਦੀ ਇੰਪ੍ਰੈਸ ਕੀਤਾ।

Aishwarya Rai Angel Look
Aishwarya  Rai Angel Look

ਸੋਮਵਾਰ ਨੂੰ ਐਸ਼ਵਰਿਆ ਰੈਡ ਕਾਰਪੇਟ ਤੇ ਉੱਤਰੀ।

Aishwarya Rai Angel Look

ਇਸ ਦੌਰਾਨ ਐਸ਼ਵਰਿਆ ਦਾ ਗਲੈਮਰਸ ਲੁਕ ਦੇਖਣ ਨੂੰ ਮਿਲਿਆ। 

Aishwarya Rai Angel Look

ਐਸ਼ਵਰਿਆ ਦੀ ਰੈੱਡ ਕਾਰਪੇਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।ਰੈੱਡ ਕਾਰਪੇਟ ਦੇ ਲਈ ਐਸ਼ਵਰਿਆ ਨੇ ਵਾਈਟ ਲੁਕ ਨੂੰ ਚੁਣਿਆ।

Aishwarya Rai Angel Look

ਐਸ਼ਵਰਿਆ ਨੇ ਸਟ੍ਰੈਪਲੈਸ ਫੈਦਰ ਗਾਊਨ ਕੈਰੀ ਕੀਤਾ। ਇਸਦੇ ਨਾਲ ਉਨ੍ਹਾਂ ਨੇ ਫ੍ਰਿਲ ਸਕਰਟ ਵੀ ਪਾਈ ਹੋਈ ਸੀ ਨਾਲ ਹੀ ਸ਼ਾਲਡਰਜ਼ ਤੇ ਉਨ੍ਹਾਂ ਨੇ ਫੈਦਰ ਸਕਾਰਫ ਵੀ ਕੈਰੀ ਕੀਤਾ ਹੋਇਆ ਸੀ

Aishwarya Rai Angel Look

ਆਪਣੇ ਲੁਕ ਨੂੰ ਪਰਫੈਕਟ ਬਣਾਉਣ ਦੇ ਲਈ ਉਨ੍ਹਾਂ ਨੇ ਸਮੋਕੀ ਆਈ ਮੇਕਅੱਪ, ਸ਼ਿਮਰ ਅਤੇ ਨਿਊਡ ਲਿਪਸ , ਡ੍ਰਾਪ ਈਅਰਿੰਗਜ਼ ਅਤੇ ਸਲੀਕ ਹੇਅਰ ਬਨ ਬਣਾਇਆ ਸੀ।

Aishwarya Rai Angel Look

ਐਸ਼ਵਰਿਆ ਦਾ ਇਹ ਗਾਊਨ ਅਸ਼ੀ ਸਟੂਡਿਓ ਦੇ ਕਲੈਕਸ਼ਨ ਵਿੱਚੋਂ ਇੱਕ ਹੈ। ਇਸ ਪੂਰੇ ਗੇਟਅੱਪ ਵਿੱਚ ਉਹ ਕਿਸੇ ਏਂਜਲ ਤੋਂ ਘੱਟ ਨਹੀਂ ਲੱਗ ਰਹੀ ਸੀ।ਦੱਸ ਦੇਈਏ ਕਿ ਐਸ਼ਵਰਿਆ ਰਾਏ ਦੂਜੀ ਵਾਰ ਰੈੱਡ ਕਾਰਪੇਟ ਤੇ ਉੱਤਰੀ ਹੈ।

Aishwarya Rai Angel Look

ਇਸ ਤੋਂ ਪਹਿਲਾਂ ਐਸ਼ਵਰਿਆ ਨੇ ਰੈੱਡ ਕਾਰਪੇਟ ਤੇ ਗੋਲਡਨ ਗਾਊਨ ਦੇ ਨਾਲ ਐਂਟਰੀ ਕੀਤੀ। 

Aishwarya Rai Angel Look

ਇਸ ਡ੍ਰੈੱਸ ਨੂੰ ਖਾਸ ਜਵੈਲਰੀ ਅਤੇ ਮੇਕਅੱਪ ਦੇ ਨਾਲ ਫਾਈਨਲ ਟਚਅੱਪ ਦਿੱਤਾ ਗਿਆ ਸੀ

Aishwarya Rai Angel Look

ਐਸ਼ਵਰਿਆ ਰਾਏ ਬੱਚਨ ਨੇ ਕਾਨਜ਼ ਵਿੱਚ ਇੰਟਰਨੈਸ਼ਨਲ ਡਿਜਾਈਨਰ ਝੲੳਨ-ਲ਼ੋੁਸਿ-ਸ਼ੳਬੳਜ ਿਦਾ ਬਣਾਇਆ ਗਾਊਨ ਪਾਇਆ ਸੀ।

Aishwarya Rai Angel Look

ਮੈਟੇਲਿਕ ਗੋਲਡਨ ਯੈਲੋ ਗਾਊਨ ਨੂੰ ਵਨ ਆਫ ਸ਼ੋਲਡਰ ਨੇ ਬੋਲਡ ਲੁਕ ਦਿੱਤਾ ਸੀ।  

Aishwarya Rai Angel Look

ਗਾਊਨ ਵਿੱਚ ਲਾਂਗ ਟ੍ਰੇਲ ਨੂੰ ਅਟੈਚ ਕੀਤਾ ਗਿਆ ਸੀ।

Aishwarya Rai Angel Look

ਇਸਦੇ ਇਲਾਵਾ ਕਾਰਨਜ਼ ਵਿੱਚ ਐਸ਼ਵਰਿਆ ਦੇ ਹੋਰ ਵੀ ਕਈ ਲੁਕ ਸਾਹਮਣੇ ਆਏ ਹਨ। ਤਸਵੀਰਾਂ ਵਿੱਚ ਐਸ਼ਵਰਿਆ ਡੈਨਿਮ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ।