ਐਸ਼ਵਰਿਆ ਰਾਏ ਦਾ ਪੈਰਿਸ ਫੈਸ਼ਨ ਵੀਕ ‘ਚ ਵੇਖੋ ਹੌਟ ਅਵਤਾਰ

Aishwarya Paris Fashion week 2019 Bollywood's beautiful actress

1 of 10

Aishwarya Paris Fashion week 2019 : ਪੈਰਿਸ ‘ਚ ਚੱਲ ਰਹੇ ‘ਪੈਰਿਸ ਫੈਸ਼ਨ ਵੀਕ‘ ‘ਚ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਵੀ ਸ਼ਿਰਕਤ ਕੀਤੀ ।

Aishwarya Paris Fashion week 2019
Aishwarya Paris Fashion week 2019

ਇਸ ਇੰਟਰਨੈਸ਼ਨਲ ਫੈਸ਼ਨ ਵੀਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ।

Aishwarya Paris Fashion week 2019

ਇਨ੍ਹਾਂ ਤਸਵੀਰਾਂ ‘ਚ ਐਸ਼ਵਰਿਆ ਕਾਫੀ ਖ਼ੂਬਸੂਰਤ ਦਿਖਾਈ ਦੇ ਰਹੀ ਹੈ ।

Aishwarya Paris Fashion week 2019

ਰੈਪ ‘ਕਰਦੇ ਹੋਈ ਐਸ਼ਵਰਿਆ ਕਾਫੀ ਖੁਸ਼  ਨਜ਼ਰ ਆ ਰਹੀ ਹੈ  ।

Aishwarya Paris Fashion week 2019

ਉਹਨਾਂ ਦੀ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੈੰਡੀ ਪਿੰਕ ਰੰਗ ਦੀ ਫਲੋਰਲ ਡ੍ਰੇਸ ਪਾਈ ਹੋਈ ਸੀ ਅਤੇ ਸਮੋਕੀ ਆਈ  ਮੇਕਅੱਪ ਵੀ ਕੀਤਾ ਹੋਇਆ ਸੀ । 

Aishwarya Paris Fashion week 2019

ਇਸ ਇੰਟਰਨੈਸ਼ਨਲ ਸ਼ੋਅ ਵਿੱਚ ਐਸ਼ਵਰਿਆ ਨੇ ਆਪਣਾ ਲੇਟੈਸਟ ਫੋਟੋਸ਼ੂਟ ਵੀ ਕਰਵਾਇਆ ਹੈ ।

 Aishwarya Paris Fashion week 2019

ਤਸਵੀਰਾਂ ‘ਚ ਉਹਨਾਂ ਦੇ ਹੱਥਾਂ ‘ਚ ਪਾਈ ਹੋਈ ‘ਬਲੂ  ਡਾਇਮੰਡ ‘ ਰਿੰਗ ਫੈਨਜ਼ ਨੂੰ ਕਾਫੀ ਆਕਰਸ਼ਿਤ ਕਰ ਰਹੀ ਸੀ । 

Aishwarya Paris Fashion week 2019

ਅਦਾਕਰਾ ਨੇ ਕਾਫੀ ਅਲੱਗ ਢੰਗ ਨਾਲ ਆਪਣਾ ਫੋਟੋਸ਼ੂਟ ਕਰਵਾਇਆ ਹੈ  ।

Aishwarya Paris Fashion week 2019

ਐਸ਼ਵਰਿਆ ਬੱਚਨ ਦੀ ਖ਼ੂਬਸੂਰਤ ਅਦਾਵਾਂ ਦੇ ਦੇਸ਼ – ਵੇਦੇਸ਼ ‘ਚ ਫੈਨਜ਼ ਹਨ ।ਐਸ਼ਵਰਿਆ ਅਕਸਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹੈ ।

Aishwarya Paris Fashion week 2019

ਇਹ ਅਦਾਕਾਰਾ ਆਪਣੀ ਹਰ ਇੱਕ ਨਵੀਂ ਤਸਵੀਰਾ ਨੂੰ ਫੈਨਜ਼ ਨਾਲ ਸ਼ੇਅਰ ਕਰਦੀ ਹੈ ।ਫੈਨਜ਼ ਵਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

Aishwarya Paris Fashion week 2019

 ਤਸਵੀਰਾਂ ‘ਚ ਐਸ਼ਵਰਿਆ ਨਾਲ ਉਹਨਾਂ ਦੀ ਬੇਟੀ ਆਰਾਧਿਆ ਵੀ ਨਜ਼ਰ ਆਏ ।

Aishwarya Paris Fashion week 2019

ਹਾਲੀਵੁੱਡ ਅਦਾਕਰਾ  ਈਵਾ ਦੇ ਬੱਚੇ ਨੂੰ ਚੁੰਮਦੀ ਹੋਈ ਐਸ਼ਵਰਿਆ ਦੀ ਤਸਵੀਰ ਕਾਫੀ ਸੋਹਣੀ ਲੱਗ ਰਹੀ ਹੈ ।

 Aishwarya Paris Fashion week 2019

ਇਹ ਅਦਾਕਰਾ ਅਕਸਰ ਆਪਣੀ ਤਸਵੀਰਾਂ ਨੂੰ ਲੈ ਕੇ ਟ੍ਰੋਲ ਵੀ ਹੋ ਚੁਕੀ ਹੈ । ਤਸਵੀਰਾਂ ‘ਚ ਅਕਸਰ ਹੀ ਫੈਨਜ਼ ਨੂੰ ਐਸ਼ਵਰਿਆ ਦਾ ਨਵਾਂ ਅਵਤਾਰ ਦੇਖਣ ਨੂੰ ਮਿਲਦਾ ਹੈ 

 Aishwarya Paris Fashion week 2019

ਵਰਕਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਹਜੇ ਤੱਕ : ‘ਦੇਵਦਾਸ ‘, ‘ਹਮ ਆਪਕੇ ਹੈ ਕੌਣ ,’ ‘ਏ ਦਿੱਲ ਹੈ ਮੁਸ਼ਕਿਲ ,’ ਧੂਮ 2 ,’ ਤਾਲ ,’ ਆਦਿ ਵਰਗੀਆਂ ਸੁਪਰਹਿੱਟ ਫ਼ਿਲਮਾਂ ‘ਚ ਆਪਣੀ ਜ਼ਬਰਦਸਤ ਐਕਟਿੰਗ ਨਾਲ ਫੈਨਜ਼ ਦੇ ਦਿਲਾਂ ਵਿੱਚ ਰਾਜ ਕੀਤਾ ਹੋਇਆ ਹੈ।