ਐਸ਼ਵਰਿਆ ਨਾਲ ਮਿਲਦਾ ਹੈ ਇਸ ਮਾਡਲ ਦਾ ਚਿਹਰਾ, ਪਹਿਚਾਨਣਾ ਹੋਵੇਗਾ ਮੁਸ਼ਕਿਲ

Aishwarya Doppelganger Iranian Model Bollywood actresses former Miss

1 of 10

Aishwarya Doppelganger Iranian Model : ਬਾਲੀਵੁਡ ਅਦਾਕਾਰਾ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ। ਉਸ ਦੀ ਬਿਊਟੀ ਕੇਵਲ ਦੇਸ਼ ਵਿੱਚ ਹੀ ਨਹੀਂ ਵਿਦੇਸ਼ ਵਿੱਚ ਵੀ ਫੇਮਸ ਹੈ।

Aishwarya Doppelganger Iranian Model
Aishwarya Doppelganger Iranian Model

ਬਾਲੀਵੁਡ ਵਿੱਚ ਸਲਮਾਨ ਖਾਨ ਦੀ ਫਿਲਮ ਲਕੀ ਦੀ ਅਦਾਕਾਰਾ ਸਨੇਹਾ ਉਲਾਲ ਨੂੰ ਐਸ਼ਵਰਿਆ ਰਾਏ ਬੱਚਨ ਦੀ ਹਮਸ਼ਕਲ ਕਿਹਾ ਜਾਂਦਾ ਹੈ

Aishwarya Doppelganger Iranian Model

ਪਰ ਇੱਕ ਈਰਾਨੀ ਮਾਡਲ Mahlagha Jaberi ਦਾ ਚਿਹਰਾ ਵੀ ਐਸ਼ਵਰਿਆ  ਨਾਲ ਕਾਫੀ ਮਿਲਦਾ ਜੁਲਦਾ ਹੈ, ਉਸ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

Aishwarya Doppelganger Iranian Model

ਈਰਾਨ ਵਿੱਚ ਜਨਮੀ ਇਹ ਮਾਡਲ ਹੁਣ ਅਮਰੀਕਾ ਦੇ SAN DIEGO ਵਿੱਚ ਰਹਿੰਦੀ ਹੈ।

Aishwarya Doppelganger Iranian Model

ਉਹ ਇੱਕ ਪਾਪੂਲਰ ਮਾਡਲ ਹੈ ਅਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ।

Aishwarya Doppelganger Iranian Model

Mahlagha Jaberi ਮਾਡਲ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕਰ ਫੈਨਜ਼ ਨੂੰ ਆਪਣੀ ਲਾਈਫ ਨਾਲ ਅਪਡੇਟ ਰੱਖਦੀ ਹੈ।

Aishwarya Doppelganger Iranian Model

Mahlagha Jaberi ਦੀ ਪਾਪੂਲੈਰਿਟੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਇੰਸਟਾਗ੍ਰਾਮ ਤੇ 2.7 ਮਿਲੀਅਨ ਫੋਲੋਅਰਜ਼ ਹਨ।

Aishwarya Doppelganger Iranian Model

Mahlagha Jaberi ਦੀਆਂ ਗ੍ਰੇਅ ਅੱਖਾਂ ਅਤੇ ਲਿਪਸ ਉਸ ਦੀ ਖੂਬਸੂਰਤੀ ਨੂੰ ਹੋਰ ਅਟ੍ਰੈਕਟਿਵ ਬਣਾਉਂਦੇ ਹਨ, ਉਹ ਇੱਕ ਪਾਪੂਲਰ ਮਾਡਲ ਹੈ।

Aishwarya Doppelganger Iranian Model

ਈਰਾਨੀ ਮਾਡਲ ਅਕਸਰ ਇੰਸਟਾਗ੍ਰਾਮ ਤੇ ਬਿਕਨੀ ਵਿੱਚ ਬੋਲਡ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

Aishwarya Doppelganger Iranian Model

ਅਜਿਹੇ ਹੀ ਇੱਕ ਪ੍ਰਿੰਟੇਡ ਬਿਕਨੀ ਵਿੱਚ ਪੋਜ਼ ਦਿੰਦੇ ਹੋਏ Mahlagha Jaberi ਦਾ ਗਲੈਮਰਸ ਲੁਕ।

Aishwarya Doppelganger Iranian Model

ਬਿਕਨੀ ਤਸਵੀਰਾਂ ਦੇ ਇਲਾਵਾ Mahlagha Jaberi ਮਾਡਲਿੰਗ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ।

Aishwarya Doppelganger Iranian Model

ਉਹ ਕਈ ਮੈਗਜੀਨਜ਼ ਦੇ ਕਵਰ ਪੇਜ਼ ਤੇ ਨਜ਼ਰ ਆ ਚੁੱਕੀ ਹੈ।

Aishwarya Doppelganger Iranian Model

ਦੱਸ ਦੇਈਏ ਕਿ ਇੰਡਸਟਰੀ ਵਿੱਚ ਕਈ ਅਹਿਹੀ ਮਾਡਲ ਤੇ ਅਦਾਕਾਰਾਂ ਹਨ ਜਿਸ ਦੀ ਖੂਬਸੂਰਤੀ ਦੀ ਤੁਲਨਾ ਐਸ਼ਵਰਿਆ ਰਾਏ ਬੱਚਨ ਨਾਲ ਹੋ ਚੁੱਕੀ ਹੈ।