ਡਿਜ਼ਾਈਨਰ ਸਬਿਆਸਾਚੀ ਦੇ ਇੰਡਸਟਰੀ ‘ਚ ਹੋਏ ਪੂਰੇ 20 ਸਾਲ, ਜਸ਼ਨ ‘ਚ ਪਹੁੰਚੇ ਇਹ ਸਤਾਰੇ

20 Years Sabyasachi: Alia Bhatt, Janhvi Kapoor & Many More Stun

1 of 10

20 Years Sabyasachi: ਬਾਲੀਵੁਡ ਦੇ ਚਹੇਤੇ ਮਸ਼ਹੂਰ ਡਿਜਾਈਨਰ ਸਬਿਆਸਾਚੀ ਮੁਖਰਜੀ ਨੇ ਬੀਤੇ ਸ਼ਨੀਵਾਰ ਮੁੰਬਈ ਵਿੱਚ ਗ੍ਰੈਂਡ ਪਾਰਟੀ ਦਾ ਆਯੋਜਨ ਕੀਤਾ। ਇਹ ਪਾਰਟੀ ਸਬਿਆਸਾਚੀ ਮੁਖਰਜੀ ਦੇ ਇੰਡਸਟਰੀ ਵਿੱਚ 20 ਪੂਰੇ ਹੋ ਜਾਣ ਦੇ ਮੌਕ ਤੇ ਰੱਖੀ ਗਈ ਸੀ। ਇਸ ਖਾਸ ਦਿਨ ਬਾਲੀਵੁਡ ਦੇ ਕਈ ਵੱਡੇ ਸਿਤਾਰੇ ਸਬਿਆਸਾਚੀ ਨੂੰ ਵਧਾਈ ਦੇਣ ਪਹੁੰਚੇ।

ਲੀਆ ਭੱਟ ਪਾਰਟੀ ਵਿੱਚ ਗ੍ਰੀਨ ਕਲਰ ਦੀ ਆਫ ਸ਼ੋਲਡਰ ਸਾੜੀ ਪਾਏ ਨਜ਼ਰ ਆਈ। ਆਲੀਆ ਇਨ੍ਹਾਂ ਦਿਨੀਂ ਕਲੰਕ ਦੇ ਪ੍ਰਮੋਸ਼ਨ ਵਿੱਚ ਬਿਜੀ ਹੈ। ਫਿਲਮ 17 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।ਜਾਨਵੀ ਕਪੂਰ ਰੈੱਡ ਕਲਰ ਦੀ ਡ੍ਰੈੱਸ ਵਿੱਚ ਨਜ਼ਰ ਆਈ।

ਜਾਨਵੀ ਕਪੂਰ ਕਈ ਮੌਕਿਆਂ ਤੇ ਡਿਜਾਈਨਰ ਸਬਿਆਸਾਚੀ ਮੁਖਰਜੀ ਦੇ ਕਲੈਕਸ਼ਨ ਵਿੱਚ ਨਜ਼ਰ ਆਈ ਹੈ।ਬਾਲੀਵੁਡ ਅਦਾਕਾਰ ਫਰਹਾਨ ਅਖਤਰ ਗਰਲਫ੍ਰੈਂਡ ਸ਼ਿਬਾਨੀ ਦੇ ਨਾਲ ਪਾਰਟੀ ਵਿੱਚ ਪਹੁੰਚੇ। ਖਬਰਾਂ ਅਨੁਸਾਰ ਫਰਹਾਨ ਜਲਦ ਸ਼ਿਬਾਨੀ ਨਾਲ ਵਿਆਹ ਕਰ ਸਕਦੇ ਹਨ।

ਹਾਲਾਂਕਿ ਇਸ ਬਾਰੇ ਵਿੱਚ ਫਰਹਾਨ ਨੇ ਕੋਈ ਕੰਨਫਰਮੇਸ਼ਨ ਨਹੀਂ ਦਿੱਤਾ ਹੈ।ਪਾਰਟੀ ਵਿੱਚ ਡਾਰਕ ਬਲਿਊ ਕਲਰ ਦੀ ਡ੍ਰੈੱਸ ਵਿੱਚ ਤਾਰਾ ਸੁਤਾਰਿਆ ਨਜ਼ਰ ਆਈ। ਤਾਰਾ ਸੁਤਾਰਿਆ ਸਟੂਡੈਂਟ ਆਫ ਦ ਯੀਅਰ-2 ਵਿੱਚ ਨਜ਼ਰ ਆਉਣ ਵਾਲੀ ਹੈ।

ਈਵੈਂਟ ਵਿੱਚ ਅਨੰਨਿਆ ਪਾਂਡੇ ਬਲੈਕ ਟਾਪ ਅਤੇ ਗੋਲਡਨ ਐਂਬੋਰਾਇਡਰੀ ਸਕਰਟ ਵਿੱਚ ਨਜ਼ਰ ਆਈ। ਅਨੰਨਿਆ ਜਲਦ ਹੀ ਸਟੂਡੈਂਟ ਆਫ ਦ ਯੀਅਰ-2 ਫਿਲਮ ਤੋਂ ਬਾਲੀਵੁਡ ਵਿੱਚ ਡੈਬਿਊ ਕਰਨ ਜਾ ਰਹੀ ਹੈ।

ਡਿਜਾਈਨਰ ਸਬਿਆਸਾਚੀ ਨੂੰ ਇਸ ਖਾਸ ਮੌਕੇ ਤੇ ਵਧਾਈ ਦੇਣ ਈਸ਼ਾ ਅੰਬਾਨੀ ਪਹੁੰਚੇ।ਈਸ਼ਾ ਨੇ ਬਲੈਕ ਡ੍ਰੈੱਸ ਪਾਈ ਹੋਈ ਸੀ।

20 Years Sabyasachi

ਆਦਿੱਤੀ ਰਾਓ ਹੈਦਰੀ ਫਲੋਰਲ ਪ੍ਰਿੰਟ ਸਾੜੀ ਵਿੱਚ ਨਜ਼ਰ ਆਈ।ਸਬਿਆਸਾਚੀ ਦੇ ਇੰਡਸਟਰੀ ਵਿੱਚ 20 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਅਨੁਰਾਗ ਕਸ਼ਿਅਪ ਐਕਸ ਵਾਈਫ ਕਲਕਿ ਕੋਚਲੀਨ ਨਾਲ ਨਜ਼ਰ ਆਏ।

20 Years Sabyasachi

ਇਸ ਬਾਰੇ ਵਿੱਚ ਫਰਹਾਨ ਨੇ ਕੋਈ ਕੰਨਫਰਮੇਸ਼ਨ ਨਹੀਂ ਦਿੱਤਾ ਹੈ।ਪਾਰਟੀ ਵਿੱਚ ਡਾਰਕ ਬਲਿਊ ਕਲਰ ਦੀ ਡ੍ਰੈੱਸ ਵਿੱਚ ਤਾਰਾ ਸੁਤਾਰਿਆ ਨਜ਼ਰ ਆਈ।

ਤਾਰਾ ਸੁਤਾਰਿਆ ਸਟੂਡੈਂਟ ਆਫ ਦ ਯੀਅਰ-2 ਵਿੱਚ ਨਜ਼ਰ ਆਉਣ ਵਾਲੀ ਹੈ। ਈਵੈਂਟ ਵਿੱਚ ਅਨੰਨਿਆ ਪਾਂਡੇ ਬਲੈਕ ਟਾਪ ਅਤੇ ਗੋਲਡਨ ਐਂਬੋਰਾਇਡਰੀ ਸਕਰਟ ਵਿੱਚ ਨਜ਼ਰ ਆਈ।

20 Years Sabyasachi
20 Years Sabyasachi

ਅਨੰਨਿਆ ਜਲਦ ਹੀ ਸਟੂਡੈਂਟ ਆਫ ਦ ਯੀਅਰ-2 ਫਿਲਮ ਤੋਂ ਬਾਲੀਵੁਡ ਵਿੱਚ ਡੈਬਿਊ ਕਰਨ ਜਾ ਰਹੀ ਹੈ।ਡਿਜਾਈਨਰ ਸਬਿਆਸਾਚੀ ਨੂੰ ਇਸ ਖਾਸ ਮੌਕੇ ਤੇ ਵਧਾਈ ਦੇਣ ਈਸ਼ਾ ਅੰਬਾਨੀ ਪਹੁੰਚੇ।ਈਸ਼ਾ ਨੇ ਬਲੈਕ ਡ੍ਰੈੱਸ ਪਾਈ ਹੋਈ ਸੀ।

20 Years Sabyasachi
20 Years Sabyasachi

ਆਦਿੱਤੀ ਰਾਓ ਹੈਦਰੀ ਫਲੋਰਲ ਪ੍ਰਿੰਟ ਸਾੜੀ ਵਿੱਚ ਨਜ਼ਰ ਆਈ।ਸਬਿਆਸਾਚੀ ਦੇ ਇੰਡਸਟਰੀ ਵਿੱਚ 20 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਅਨੁਰਾਗ ਕਸ਼ਿਅਪ ਐਕਸ ਵਾਈਫ ਕਲਕਿ ਕੋਚਲੀਨ ਨਾਲ ਨਜ਼ਰ ਆਏ।