ਇਸ ਤਰ੍ਹਾਂ ਮਨਾਇਆ ਤੁਸ਼ਾਰ ਕਪੂਰ ਨੇ ਆਪਣੇ ਬੇਟੇ ਦਾ ਜਨਮਦਿਨ, ਵੇਖੋ ਤਸਵੀਰਾਂ

Tusshar Kapoor son birthday: Taimur, Karan's kids attend his birthday party

1 of 10

Tusshar Kapoor son birthday: ਤੁਸ਼ਾਰ ਕਪੂਰ ਨੇ ਆਪਣੇ ਬੇਟੇ ਲਕਸ਼ੇ ਦਾ ਦੂਜਾ ਬਰਥਡੇ ਮਨਾਇਆ। ਇਸ ਦੌਰਾਨ ਰੱਖੀ ਗਈ ਪਾਰਟੀ ਵਿੱਚ ਤਮਾਮ ਸਿਤਾਰੇ ਪਹੁੰਚੇ। ਕਰਨ ਜੌਹਰ ਆਪਣੀ ਬੇਟੀ ਦੇ ਨਾਲ ਪਹੁੰਚੇ ਤਾਂ ਤੈਮੂਰ ਬਿਨ੍ਹਾਂ ਕਰੀਨਾ ਦੇ ਦਿਖਾਈ ਦਿੱਤੇ।

Tusshar Kapoor son birthdayTusshar Kapoor son birthday

ਤੁਸ਼ਾਰ ਕਪੂਰ ਜੂਨ 2016 ਵਿੱਚ ਸੈਰੋਗੇਸੀ ਦੇ ਜ਼ਰੀਏ ਬੇਟੇ ਦੇ ਪਿਤਾ ਬਣੇ ਸਨ। ਬੇਟੇ ਦੇ ਜਨਮਦਿਨ ਤੇ ਤੁਸ਼ਾਰ ਨੇ ਘਰ ਦੇ ਬਾਹਰ ਫੋਟੋਸ਼ੂਟ ਕਰਵਾਇਆ।ਇਸ ਮੌਕੇ ਤੇ ਏਕਤਾ ਕਪੂਰ ਵੀ ਪਹੁੰਚੀ।

Tusshar Kapoor son birthday

ਇਸ ਨਾਲ ਹੀ ਤੁਸ਼ਾਰ ਕਪੂਰ ਦੀ ਮਾਂ ਸ਼ੋਭਾ ਕਪੂਰ ਵੀ ਨਜ਼ਰ ਆਈ।ਕਰਨ ਜੌਹਰ ਆਪਣੀ ਬੇਟੀ ਰੂਹੀ ਦੇ ਨਾਲ ਨਜ਼ਰ ਆਏ। ਤੈਮੂਰ ਆਪਣੀ ਨੈਨੀ ਦੇ ਨਾਲ ਪਹੁੰਚੇ।

Tusshar Kapoor son birthday

ਇਸ ਮੌਕੇ ਤੇ ਉਨ੍ਹਾਂ ਦੀ ਮਾਂ ਕਰੀਨਾ ਅਤੇ ਪਿਤਾ ਨਜ਼ਰ ਨਹੀਂ ਆਏ।ਤੁਸ਼ਾਰ ਸਿੰਗਲ ਪੈਰੇਂਟ ਦੇ ਰੂਪ ਵਿੱਚ ਆਪਣੇ ਬੇਟੇ ਦੀ ਦੇਖਭਾਲ ਕਰ ਰਹੇ ਹਨ।ਉਹ ਪਿਆਰ ਨਾਲ ਆਪਣੇ ਬੇਟੇ ਨੂੰ ਲੱਡੂ ਬੁਲਾਉਂਦੇ ਹਨ।

Tusshar Kapoor son birthday

ਦੱਸ ਦੇਈਏ ਕਿ ਤੁਸ਼ਾਰ ਕਪੂਰ ਦੇ ਬੇਟੇ ਲਕਸ਼ੇ ਦਾ ਜਨਮਦਿਨ ਹੈ। ਇਸ ਖਾਸ ਮੌਕੇ ਤੇ ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਹੈ।

Tusshar Kapoor son birthday

ਬੇਟੇ ਦੀ ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘2 ਸਾਲ ਇਹ ਲੱਡੂ ਮੇਰੀ ਜਿੰਦਗੀ ਵਿੱਚ ਆਇਆ ਅਤੇ ਮੇਰੀ ਜਿੰਦਗੀ ਹਮੇਸ਼ਾ ਦੇ ਲਈ ਬਦਲ ਕੇ ਰੱਖ ਦਿੱਤੀ।

Tusshar Kapoor son birthday

ਮੇਰੇ ਐਂਜੇਲ ਦੇ ਆਉਣ ਤੋਂ ਪਹਿਲਾਂ ਅਜਿਹਾ ਪਿਆਰ ਕਦੇ ਮਹਿਸੂਸ ਨਹੀਂ ਕੀਤਾ ਸੀ। 2016 ਵਿੱਚ ਸੈਰੋਗੇਸੀ ਪੋ੍ਰਸੈੱਸ ਦਾ ਸਹਾਰਾ ਲੈਂਦੇ ਹੋਏ ਤੁਸ਼ਾਰ ਇੱਕ ਬੇਬੀ ਬੁਆਏ ਦੇ ਪਿਤਾ ਬਣੇ।

Tusshar Kapoor son birthday

ਤੁਸ਼ਾਰ ਦੇ ਪਿਤਾ ਬਣਨ ਦੀ ਖਬਰ ਨੇ ਹਰ ਕਿਸੇ ਨੂੰ ਸਰਪ੍ਰਾਈਜ ਕਰ ਦਿੱਤਾ ਸੀ। ਪਿਤਾ ਬਣਨ ਤੋਂ ਬਾਅਦ ਤੁਸ਼ਾਰ ਕਪੂਰ ਨੇ ਕਿਹਾ ਸੀ ਕਿ ‘ ਮੈਂ ਪਿਤਾ ਬਣ ਕੇ ਬਹੁਤ ਐਕਸਾਈਟਿਡ ਹਾਂ।

Tusshar Kapoor son birthday

ਇੱਕ ਪਿਤਾ ਬਣਨ ਦੀ ਇੱਛਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੇਰੇ ਦਿਲ ਵਿੱਚ ਸੀ’ ਕੰਮ ਵਿੱਚ ਬਿਜੀ ਹੋਣ ਦੇ ਬਾਵਜੂਦ ਤੁਸ਼ਾਰ ਆਪਣੇ ਬੇਟੇ ਦਾ ਪੂਰਾ ਖਿਆਲ ਰੱਖਦੇ ਹਨ।

Tusshar Kapoor son birthdayTusshar Kapoor son birthday

ਉਹ ਸ਼ੂਟਿੰਗ ਦੇ ਦੌਰਾਨ ਵੀ ਬੇਟੇ ਨੂੰ ਆਪਣੇ ਨਾਲ ਰੱਖਦੇ ਹਨ।

Tusshar Kapoor son birthday