ਬਿਗ-ਬਾਸ ਦੀ ਐਕਸ ਕੰਟੇਸਟੇਂਟ ਡਿੰਪੀ ਗਾਂਗੁਲੀ ਦੀ ਬੇਟੀ ਰਿਆਨਾ 7 ਮਹੀਨੀਆਂ ਦੀ ਹੋ ਗਈ ਹੈ। ਹਾਲ ਹੀ ‘ਚ ਡਿੰਪੀ ਨੇ ਬੇਟੀ ਦਾ ਨਾਮਕਰਨ ਸੈਰਮਨੀ ਓਰਗੈਨਾਇਜ਼ ਕੀਤੀ। ਜਿਸ ‘ਚ ਫੈਮਿਲੀ ਮੈਂਬਰਸ ਅਤੇ ਫ੍ਰੈਂਡਸ ਸ਼ਾਮਲ ਹੋਏ। ਰਿਆਨਾ ਲਈ ਕੇਕ ਵੀ ਕੱਟ ਕੀਤਾ, ਜਿਸ ‘ਤੇ ਲਿਖਿਆ ਸੀ”Introducing princess Reanna”.
ਇਸ ਸੈਰਮਨੀ ਦੀ ਕਈ ਤਸਵੀਰਾਂ ਡਿੰਪੀ ਨੇ ਆਪਣੇ ਇੰਸਟਾ ‘ਤੇ ਵੀ ਸ਼ੇਅਰ ਕੀਤੀਆਂ। ਜਿਸ ‘ਚ ਉਹ ਆਪਣੇ ਪਤੀ ਰੋਹਿਤ ਰਾਏ ਅਤੇ ਬੇਟੀ ਰਿਆਨਾ ਨਾਲ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ ‘ਚ ਰਿਆਨਾ ਕਾਫੀ ਕਿਊਟ ਲੱਗ ਰਹੀ ਹੈ ਅਤੇ ਡਿੰਪੀ ਕਾਫੀ ਟ੍ਰੇਡਿਸ਼ਨਲ ਅੰਦਾਜ਼ ‘ਚ ਨਜ਼ਰ ਆਈ।
ਰਿਆਨਾ 7 ਮਹੀਨੀਆਂ ਦੀ ਹੋ ਗਈ ਹੈ ਅਤੇ ਉਸਨੇ ਵੀ ਆਪਣਾ ਫੋਟੋਸ਼ੂਟ ਕਾਫੀ enjoy ਕੀਤਾ। ਦੱਸ ਦਈਏ ਕਿ ਰਾਹੁਲ ਮਹਾਜਨ ਨਾਲ ਤਲਾਕ ਤੋਂ ਬਾਅਦ ਡਿੰਪੀ ਨੇ 2015 ‘ਚ ਦੁਬਈ ਦੇ ਬਿਜਨੇਸਮੈਨ ਰੋਹਿਤ ਰਾਏ ਨਾਲ ਵਿਆਹ ਕਰ ਲਿਆ ਸੀ।
ਕਿਊਟ ਡਿੰਪੀ
ਗਾਂਗੁਲੀ ਦੀ ਫੈਮਿਲੀ ਫੋਟੋਸ਼ੂਟ ਵਾਕਈ ਕਾਫੀ ਕਿਊਟ ਹੈ ਜਿਸ ‘ਚ ਰਿਆਨਾ ਆਪਣੇ ਮੰਮੀ-ਪਾਪਾ ਨਾਲ ਖੂਬ ਮਸਤੀ ਕਰ ਰਹੀ ਹੈ।
ਡਿੰਪੀ ਨਾਲ ਕਿਊਟ ਤਸਵੀਰ
ਡਿੰਪੀ ਗਾਂਗੁਲੀ ਨਾਲ ਰਿਆਨਾ ਦੀ ਕਿਊਟ ਤਸਵੀਰ
ਬੇਹਦ ਖੂਬਸੂਰਤ
ਡਿੰਪੀ ਗਾਂਗੁਲੀ ਵੀ ਪਿੰਕ ਸਾੜੀ ‘ਚ ਕਾਫੀ ਚੰਗੀ ਲੱਗ ਰਹੀ ਹੈ।
ਰਿਆਨਾ ਦੀ ਪਾਪਾ ਨਾਲ ਫੋਟੋ
ਰਿਆਨਾ 7 ਮਹੀਨੀਆਂ ਦੀ ਹੈ ਅਤੇ ਉਹ ਆਪਣੇ ਪਾਪਾ ਰੋਹਿਤ ਨਾਲ ਮਸਤੀ ਕਰਦੀ ਬੇਹਦ ਕਿਊਟ ਲੱਗ ਰਹੀ ਹੈ।
ਇੰਜ ਕੀਤਾ Introduce
ਡਿੰਪੀ ਗਾਂਗੁਲੀ ਨੇ ਕੁਝ ਇਸ ਅੰਦਾਜ਼ ‘ਚ ਆਪਣੀ ਬੇਟੀ ਰਿਆਨਾ ਨੂੰ ਸੋਸਾਇਟੀ ਨਾਲ Introduce ਕਰਵਾਇਆ।
ਕਿਊਟ ਬੇਟੀ ਰਿਆਨਾ
ਕਿਊਟ ਰਿਆਨਾ ਦੀ ਇੱਕ ਹੋਰ ਬੇਹਦ ਕਿਊਟ ਤਸਵੀਰ
ਪ੍ਰਫੈਕਟ ਫੈਮਿਲੀ
ਇਨ੍ਹਾਂ ਦੀਆਂ ਤਸਵੀਰਾਂ ਦੱਸ ਰਹੀਆਂ ਨੇ ਕਿ ਇਹ ਕਿਸੇ ਪਰਫੈਕਟ ਫੈਮਿਲੀ ਤੋਂ ਘੱਟ ਨਹੀਂ।